Advertisement - Remove

ਯੋਜਨਾ - Example Sentences

yōjanā  yojanaa
ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) 3.
National Service Scheme (NSS) 3.
ਰਾਸ਼ਟਰੀ ਸੇਵਾ ਯੋਜਨਾ ( ਐੱਨਐੱਸਐੱਸ ) : 1 ਅਪ੍ਰੈਲ 2016 ਨੂੰ ਕੇਂਦਰੀ ਖੇਤਰ ਯੋਜਨਾ ਵਜੋਂ ਐੱਨਐੱਸਐੱਸ ਨੂੰ ਪੁਨਰਗਠਿਤ ਕੀਤਾ ਗਿਆ ਹੈ।
National Service Scheme (NSS): NSS has been restructured as a Central Sector Scheme w.e.f.
ਨਵੀਂ ਯੋਜਨਾ ਵਿੱਚ ਨਿਰਮਾਣ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਵਿਦਿਆਰਥੀਆਂ ਨੂੰ ਬਿਹਤਰ ਸੁਵਿਧਾਵਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਈਐੱਮਆਰਐੱਸ ਦੀ ਨਿਰਮਾਣ ਲਾਗਤ ਨੂੰ ਮੌਜੂਦਾ 12 ਕਰੋੜ ਰੁਪਏ ਤੋਂ ਵਧਾਕੇ 20 ਕਰੋੜ ਰੁਪਏ ਕਰਨ ਦਾ ਸੰਕਲਪ ਕੀਤਾ ਗਿਆ ਹੈ।
The new scheme envisages increase in construction cost of EMRS from current Rs.12 crore to Rs. 20 crore to improve the construction quality and ensure better facilities for the students.
ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਜੋ ਕਿ 2009-10 ਵਿੱਚ (ਪਾਇਲਟ ਫੇਸ ਵਜੋਂ) ਲਾਗੂ ਕੀਤੀ ਗਈ ਸੀ ਅਤੇ 2014-15 ਵਿੱਚ (ਫੇਸ-1) ਇਸ ਦਾ ਵਿਸਤਾਰ ਕੀਤਾ ਗਿਆ ਸੀ, ਵਿੱਚ ਹੁਣ 4484 ਐੱਸਸੀ ਬਹੁਗਿਣਤੀ ਵਾਲੇ ਪਿੰਡਾਂ (ਫੇਸ-2) ਨੂੰ ਸਾਮਲ ਕੀਤਾ ਗਿਆ ਹੈ।
PRADHAN MANTRI ADARSH GRAM YOJANA The Pradhan Mantri Adarsh Gram Yojana which was launched during 2009-10 (pilot phase) and expanded during 2014-15 (Phase-I) has now been further expanded and will cover 4484 SC majority villages (Phase-II).
ਵਿਸ਼ੇਸ਼ ਕਰਕੇ ਪੂਰਬੀ ਭਾਰਤ ਨੂੰ ਪਾਈਪ ਨਾਲ ਗੈਸ ਪਹੁੰਚਾਉਣ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਤੇਜ਼ ਗਤੀ ਨਾਲ ਚਲ ਰਹੀ ਹੈ।
The Pradhan Mantri Urja Ganga Yojana is progressing at a rapid pace to provide gas through pipelines especially to the Eastern India.
Advertisement - Remove
ਮੈਨੂੰ ਦੱਸਿਆ ਗਿਆ ਹੈ ਕਿ ਅੱਜ ਜੋ ਯੋਜਨਾ ਸ਼ੁਰੂ ਹੋ ਰਹੀ ਹੈ , ਉਸ ਵਿੱਚ ਵੀ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ।
I am told that the scheme that is being launched today will also help such people.
ਮਹਾਰਾਸ਼ਟਰ ਵਿੱਚ 85 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੋ ਹਜ਼ਾਰ ਕਰੋੜ ਰੁਪਏ ਦੀ ਮਦਦ ਮਿਲ ਚੁੱਕੀ ਹੈ ।
More than 85 thousand people in Maharashtra have received an assistance of Rs. 2000 crore under the Pradhan Mantri Awas Yojana.
ਸਾਥੀਓ, ਕੁਝ ਲੋਕ ਇਸ ਯੋਜਨਾ ਨੂੰ ਮੋਦੀ ਕੇਅਰ ਵੀ ਕਹਿੰਦੇ ਹਨ, ਇਸ ਦੀ ਸਫ਼ਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਸੌ ਦਿਨ ਦੇ ਅੰਦਰ ਹੀ 60 ਲੱਖ ਗ਼ਰੀਬਾਂ ਦਾ ਹਸਪਤਾਲ ਵਿੱਚ ਮੁਫ਼ਤ ਇਲਾਜ ਸੁਨਿਸਚਿਤ ਹੋਇਆ ਹੈ ।
Friends some people call this scheme Medicare. You can understand the success of this scheme with 60 lakhs poor have received free treatment by availing this scheme in the first 100 days of its introduction.
ਉਸ ਦੀ ਚਿੰਤਾ ਕਰਨ ਦਾ ਕੰਮ ਆਯੂਸ਼ਮਾਨ ਭਾਰਤ ਯੋਜਨਾ ਰਾਹੀਂ ਕੀਤਾ ਗਿਆ ।
Ayushman Bharat Yojana took hold of the situation.
ਅਤੇ ਇਸ ਨਵੀਂ ਯੋਜਨਾ ਲਈ ਮੈਂ ਸਭ ਦੱਸਦਾ ਹਾਂ ਕਿਸਾਨਾਂ ਲਈ ਅਦਭੁੱਤ ਯੋਜਨਾ ਹੈ ਉਨ੍ਹਾਂ ਨੂੰ ਇੱਕ ਬਹੁਤ ਵੱਡੀ ਤਾਕਤ ਦੇਣ ਵਾਲੀ ਹੈ।
And let me tell you, this new scheme is an amazing scheme for the farmers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading