Advertisement - Remove

ਯੋਜਨਾ - Example Sentences

yōjanā  yojanaa
ਜਦੋਂ ਤੁਸੀਂ ਪਿੰਡ ਜਾਓ, ਇੱਕ ਹੋਰ ਯੋਜਨਾ ਦਾ ਪ੍ਰਭਾਵ ਦੇਖਣਾ, ਦੇਖਣਾ ਕਿ ਕਿਵੇਂ ਸਵੱਛ ਭਾਰਤ ਮਿਸ਼ਨ ਨਾਲ ਪਿੰਡਾਂ ਦੀਆਂ ਮਹਿਲਾਵਾਂ ਵਿੱਚ ਸਮਾਨਤਾ ਦੀ ਭਾਵ ਆਇਆ ਹੈ।
When you go to your village you will also feel the influence of another scheme. The Swachh Bharat Mission has created equality among the women in the villages.
ਜਿਵੇਂ ਹੁਣੇ ਹਾਲ ਹੀ ਵਿੱਚ ਸਰਕਾਰ ਨੇ ਇੱਕ ਹੋਰ ਯੋਜਨਾ ਸ਼ੁਰੂ ਕੀਤੀ ਹੈ- ‘ਪ੍ਰਧਾਨ ਮੰਤਰੀ ਸਹਜ’ ਹਰ ਘਰ ਬਿਜਲੀ ਯੋਜਨਾ ਯਾਨੀ ਸੌਭਾਗਯ।
Just recently the government has launched another scheme - 'Pradhan Mantri Sahaj Har Ghar Bijli Yojana or Saubhagya scheme'.
ਜਿਵੇਂ ਕਿ ਮੁਦਰਾ ਯੋਜਨਾ ਨੌਜਵਾਨਾਂ ਦੀ ਇੱਕ ਬਹੁਤ ਵੱਡੀ ਲੋੜ ਪੂਰੀ ਕਰ ਰਹੀ ਹੈ।
As Mudra scheme has been meeting a big requirement of young people.
31.03.2017 ਅਨੁਸਾਰ ਈਐੱਸਆਈ ਯੋਜਨਾ ਤਹਿਤ ਕਵਰ ਕੀਤੇ ਬੀਮੇ ਵਾਲੇ ਵਿਅਕਤੀਆਂ ਦੀ ਸੰਖਿਆ ਵਧਾ ਕੇ 3.19 ਕਰੋੜ ਹੋ ਗਈ ਹੈ ਅਤੇ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੀ ਸੰਖਿਆ ਵੀ ਵਧ ਕੇ 12.40 ਕਰੋੜ ਹੋ ਗਈ ਹੈ। ਬੀ.
Increased workforce under Social Security net:- As on 31.03.2017, the number of Insured Persons covered under the ESI Scheme has increased to 3.19 crores and the number of beneficiaries covered under Scheme has also gone up to 12.40 crores.
ਕਵਰੇਜ ਵਿਸਥਾਰ: 1) 30.11.2017 ਨੂੰ ਈਐੱਸਆਈ ਯੋਜਨਾ ਪੂਰੀ ਤਰ੍ਹਾਂ ਨਾਲ 325 ਜ਼ਿਲ੍ਹਿਆਂ ਵਿੱਚ, 85 ਜ਼ਿਲ੍ਹਿਆਂ ਵਿੱਚ ਕੁਝ ਹੱਦ ਤੱਕ ਅਤੇ 93 ਜ਼ਿਲ੍ਹਾ ਹੈਡਕੁਆਰਟਰਾਂ ਵਿੱਚ ਪੂਰੀ ਤਰ੍ਹਾਂ ਲਾਗੂ ਹੈ।
Extending the Coverage:- As on 30.11.2017 ESI Scheme stands implemented fully in 325 Districts, partially in 85 Districts and in 93 District Hqrs.
Advertisement - Remove
ਹੁਣ ਸੋਧੇ ਹੋਏ ਐਕਟ ਤਹਿਤ ਕੰਪਨੀਆਂ ਰਿਣਦਾਤਾ ਨੂੰ ਛੋਟ ‘ਤੇ ਸ਼ੇਅਰ ਉਦੋਂ ਪ੍ਰਦਾਨ ਕਰ ਸਕਣਗੀਆਂ ਜਦੋਂ ਪਰਿਵਰਤਤ ਕਰਜ਼ਾਂ, ਪੁਨਰਗਠਨ ਯੋਜਨਾ ਂ ਜਾਂ ਵਿਧਾਨ ਦੇ ਤਹਿਤ ਕਿਸੇ ਸੰਵਿਧਾਨ ਪ੍ਰਸਤਾਵ ਅਧੀਨ ਸ਼ੇਅਰਾਂ ਵਿੱਚ ਬਦਲ ਜਾਵੇਗਾ।
The Amendment Act now allows companies to issue shares at a discount to its creditors when its debt is converted into shares in pursuance of any statutory resolution plan such as resolution plan under the Code or debt restructuring scheme.
ਐੱਮਪੀਲੈਡਸ ਯੋਜਨਾ ਸਦਕਾ ਅਜਿਹੀਆਂ ਵੱਖ-ਵੱਖ ਟਿਕਾਊ ਜਨਤਕ ਸੰਪਤੀਆਂ ਦਾ ਨਿਰਮਾਣ ਕੀਤਾ ਗਿਆ ਹੈ ਜਿਨ੍ਹਾਂ ਨੇ ਲੋਕਾਂ ਦੇ ਸਮਾਜਕ, ਸੱਭਿਆਚਾਰਕ ਤੇ ਆਰਥਿਕ ਜੀਵਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
The MPLAD Scheme has resulted into creation of various durable community assets which have impacted the social, cultural and economic life of the local communities in one way or the other.
ਪਿਛੋਕੜ: 1993-94 ਵਿੱਚ ਲਾਂਚ ਕੀਤੀ ਗਈ ਐੱਮਪੀਲੈਡਸ ਯੋਜਨਾ ਕੇਂਦਰ ਦੀ ਨਿਰੰਤਰ ਯੋਜਨਾ ਹੈ।
Background: The MPLAD Scheme is an ongoing Central Sector Scheme which was launched in 1993-94.
ਇਹ ਯੋਜਨਾ ਕੁਝ ਦਿਸ਼ਾ-ਨਿਰਦੇਸ਼ਾਂ ’ਤੇ ਅਧਾਰਤ ਹੈ ਜਿਨ੍ਹਾਂ ਨੂੰ ਅੰਤਮ ਵਾਰ ਜੂਨ, 2016 ਵਿੱਚ ਸੰਸ਼ੋਧਿਤ ਕੀਤਾ ਗਿਆ ਸੀ।
The Scheme is governed by a set of guidelines, which have been last revised in June, 2016.
ਇਸ ਯੋਜਨਾ ਤੋਂ ਹੁਣ ਤੱਕ 3 ਕਰੋੜ ਤੋਂ ਜ਼ਿਆਦਾ ਔਰਤਾਂ ਨੂੰ ਧੂੰਏਂ ਤੋਂ ਮੁਕਤੀ ਮਿਲੀ ਹੈ, ਰਾਜਾਂ ਨੂੰ ਕੈਰੋਸੀਨ ਫ੍ਰੀ ਬਣਾਉਣ ਵਿੱਚ ਮਦਦ ਮਿਲੀ ਹੈ, ਲੇਕਿਨ ਇਸ ਦਾ ਇੱਕ ਹੋਰ ਫਾਇਦਾ ਹੋਇਆ ਹੈ।
This scheme has given relief from kitchen smoke to more than three crore women. It has not only helped in making the states Kerosene free but has one more advantage also.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading