Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਉੱਤਰ ਪ੍ਰਦੇਸ਼ ਵਿੱਚ ਲਗਭਗ ਇੱਕ ਕਰੋੜ 20 ਲੱਖ ਪਰਿਵਾਰਾਂ ਨੂੰ ਲਾਭ ਹੋਵੇਗਾ।
He told that around 1 crore 20 lakh families in UP will be benefitted from the scheme.
ਉਨ੍ਹਾਂ ਨੇ ਉੱਥੇ ਪਲੇਕ ਤੋਂ ਪਰਦਾ ਹਟਾ ਕੇ ਸਵਦੇਸ਼ ਦਰਸ਼ਨ ਯੋਜਨਾ ਦਾ ਉਦਘਾਟਨ ਕੀਤਾ।
He unveiled a plaque to mark the inauguration of Swadesh Darshan Scheme.
ਇਹ ਪਹਿਲਾਂ ਹਨ – ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ), ਸ਼ਹਿਰੀ ਪਰਿਵਰਤਨ ਦੇ ਕਾਇਆਕਲਪ ਲਈ (ਅਮਰੁਤ) ਅਤੇ ਸਮਾਰਟ ਸਿਟੀਜ਼ ਮਿਸ਼ਨ।
These include: Pradhan Mantri Awas Yojana (Urban); Atal Mission for Rejuvenation of Urban Transfornation (AMRUT); and the Smart Cities Mission.
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਸਮਾਜਕ ਅਸੰਤੁਲਨ ਨੂੰ ਸਮਾਪਤ ਕਰਨ ਤੇ ਦੇਸ਼ ਵੱਚ ਸਮਾਜਕ ਨਿਆ ਨਿਸ਼ਚਿਤ ਕਰਨ ਵਿੱਚ ਕਾਫ਼ੀ ਪ੍ਰਭਾਵੀ ਸਾਬਤ ਹੋਵੇਗੀ।
The Prime Minister said that the Ayushman Bharat scheme will go a long way in ending social imbalance, and ensuring social justice in the country.

ਇਸ ਪ੍ਰਸੰਗ ਵਿੱਚ, ਉਨ੍ਹਾਂ ਨੇ ਜਨ ਧਨ ਖਾਤੇ ਖੋਲ੍ਹਣ, ਗ਼ਰੀਬਾਂਲਈ ਬੀਮਾ, ਉੱਜਵਲਾ ਰਸੋਈ ਗੈਸ ਕੁਨੈਕਸ਼ਨ, ਮੁਦਰਾਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਸਬੰਧੀ ਕੀਤੀ ਗਈ ਪ੍ਰਗਤੀ ਦਾ ਜ਼ਿਕਰ ਕੀਤਾ।
In this context, he mentioned the progress made in terms of opening Jan Dhan accounts, insurance for the poor, Ujjwala cooking gas connections, Mudra Yojana and Pradhan Mantri Awaas Yojana etc.

ਕਿਉਂਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀ ਐਮ ਐਫ ਬੀ ਵਾਈ) ਅਧੀਨ ਫਸਲਾਂ ਦਾ ਬੀਮਾ ਹੋਇਆ ਹੁੰਦਾ ਹੈ ਅਤੇ ਇਸ ਨੂੰ ਫਸਲ ਕਰਜ਼ੇ ਲੈਣ ਨਾਲ ਜੋੜਿਆ ਜਾਂਦਾ ਹੈ ਤਾਂ ਸਰਕਾਰ ਦੀ ਕਿਸਾਨ ਅਧਾਰਿਤ ਪਹਿਲਕਦਮੀ ਤੋਂ ਫਸਲੀ ਕਰਜ਼ਾ ਲੈ ਕੇ ਕਿਸਾਨ ਲਾਭ ਉਠਾਉਂਦਾ ਹੈ। ਸਰਕਾਰ ਦੀ ਇੱਕ ਹੋਰ ਪਹਿਲਕਦਮੀ ਮਾਰਕੀਟ ਸੁਧਾਰਾਂ ਨਾਲ ਸਬੰਧਤ ਹੈ ।
Since the crop insurance under Pradhan Mantri Fasal Bima Yojana (PMFBY) is linked to availing of crop loans, the farmers would stand to benefit from both farmer oriented initiatives of the Government, by accessing the crop loans.
ਕਿਉਂਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀ ਐਮ ਐਫ ਬੀ ਵਾਈ) ਅਧੀਨ ਫਸਲਾਂ ਦਾ ਬੀਮਾ ਹੋਇਆ ਹੁੰਦਾ ਹੈ ਅਤੇ ਇਸ ਨੂੰ ਫਸਲ ਕਰਜ਼ੇ ਲੈਣ ਨਾਲ ਜੋੜਿਆ ਜਾਂਦਾ ਹੈ ਤਾਂ ਸਰਕਾਰ ਦੀ ਕਿਸਾਨ ਅਧਾਰਿਤ ਪਹਿਲਕਦਮੀ ਤੋਂ ਫਸਲੀ ਕਰਜ਼ਾ ਲੈ ਕੇ ਕਿਸਾਨ ਲਾਭ ਉਠਾਉਂਦਾ ਹੈ।
Since the crop insurance under Pradhan Mantri Fasal Bima Yojana (PMFBY) is linked to availing of crop loans, the farmers would stand to benefit from both farmer oriented initiatives of the Government, by accessing the crop loans.
ਪ੍ਰਧਾਨ ਮੰਤਰੀ ਨੇ ਉਨ੍ਹਾਂ ਜ਼ਿਲ੍ਹਿਆਂ ਦੇ ਬਿਹਤਰ ਕਾਰਜਾਂ ਨੂੰ ਪ੍ਰੋਤਸਾਹਿਤ ਕੀਤਾ ਜਿੱਥੋਂ ਇੱਕ ਵਿਸ਼ੇਸ਼ ਖੇਤਰ ਯੋਜਨਾ ਵਿੱਚ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਰਹੇ ਹਨ।
The Prime Minister encouraged replication, and scaling up of best practices from districts where good results are being achieved in a particular field or scheme.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading