Advertisement - Remove

ਯੋਜਨਾ - Example Sentences

yōjanā  yojanaa
ਇਹ ਧਿਆਨ ਵਿੱਚ ਲਿਆਂਦਾ ਗਿਆ ਕਿ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਨਿਰਧਾਰਤ ਟੀਚੇ ਪ੍ਰਾਪਤ ਹੋਣਗੇ।
In the petroleum and natural gas sector, it was noted that targets set under the Pradhan Mantri Ujjwala Yojana will be comfortably achieved in the current financial year.
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਾਭ ਪਹੁੰਚਾਉਣ ਤੋਂ ਇਲਾਵਾ, ਇਸ ਯੋਜਨਾ ਨੇ ਪਿਛਲੇ ਸਾਲ 4000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਨੂੰ ਬਚਾਉਣ ਵਿੱਚ ਵੀ ਮਦਦ ਕੀਤੀ ਅਤੇ ਇਸ ਅੰਕੜੇ ਨੂੰ ਅਗਲੇ 4 ਸਾਲ ਵਿੱਚ 12,000 ਕਰੋੜ ਰੁਪਏ ਤੱਕ ਲੈ ਕੇ ਜਾਣ ਦਾ ਟੀਚਾ ਹੈ।
He said that besides providing benefit to farmers, this move helped save foreign exchange worth Rs. 4000 crore last year, and the target is to take this number to about Rs. 12,000 crore over the next four years.
ਉਨ੍ਹਾਂ ਕਿਹਾ ਕਿ ਪਹਿਲਕਦਮੀਆਂ, ਜਿਵੇਂ ਕਿ ਉੱਜਵਲਾ ਯੋਜਨਾ ਅਤੇ ਸੌਭਾਗਯ ਯੋਜਨਾ ਲੋਕਾਂ ਨੂੰ ਮਾਣ ਪ੍ਰਦਾਨ ਕਰ ਰਹੀਆਂ ਹਨ।
He said initiatives such as Ujjwala Yojana and Saubhagya Yojana are providing dignity to the people.
ਇਸ ਯੋਜਨਾ ਦਾ ਉਦੇਸ਼ ਸਾਰੇ ਘਰਾਂ ਨੂੰ ਬਿਜਲੀ ਪ੍ਰਦਾਨ ਕਰਨਾ ਹੈ ।
The aim of this scheme is to provide power to all homes.
ਇਸ ਯੋਜਨਾ ਦਾ ਉਦੇਸ਼ ਸਾਰੇ ਘਰਾਂ ਨੂੰ ਬਿਜਲੀ ਪ੍ਰਦਾਨ ਕਰਨਾ ਹੈ ।
The aim of this scheme is to provide power to all homes.
Advertisement - Remove
ਇਸ ਸੰਦਰਭ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਦਾ ਉਲੇਖ ਕੀਤਾ ਜੋ ਅੰਦਾਜ਼ਨ ਉਨ੍ਹਾਂ ਚਾਰ ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਪ੍ਰਦਾਨ ਕਰੇਗੀ ਜਿਹਨਾਂ ਕੋਲ ਇਸ ਵਕਤ ਬਿਜਲੀ ਕੁਨੈਕਸ਼ਨ ਨਹੀਂ ਹੈ ।
In this context he mentioned the Pradhan Mantri Sahaj Bijli Har Ghar Yojana, which would provide power connections to all the estimated four crore households which currently did not have a power connection.
ਇਸ ਸੰਦਰਭ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਦਾ ਉਲੇਖ ਕੀਤਾ ਜੋ ਅੰਦਾਜ਼ਨ ਉਨ੍ਹਾਂ ਚਾਰ ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਪ੍ਰਦਾਨ ਕਰੇਗੀ ਜਿਹਨਾਂ ਕੋਲ ਇਸ ਵਕਤ ਬਿਜਲੀ ਕੁਨੈਕਸ਼ਨ ਨਹੀਂ ਹੈ ।
In this context he mentioned the Pradhan Mantri Sahaj Bijli Har Ghar Yojana, which would provide power connections to all the estimated four crore households which currently did not have a power connection.
ਇਸ ਯੋਜਨਾ ਦੀ ਲਾਗਤ 16000 ਕਰੋੜ ਰੁਪਏ ਤੋਂ ਜ਼ਿਆਦਾ ਹੋਏਗੀ ।
The outlay for this scheme would be over Rs. 16000 crore.
ਇਸ ਯੋਜਨਾ ਦੀ ਲਾਗਤ 16000 ਕਰੋੜ ਰੁਪਏ ਤੋਂ ਜ਼ਿਆਦਾ ਹੋਏਗੀ ।
The outlay for this scheme would be over Rs. 16000 crore.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸ ਤਰ੍ਹਾਂ ਉਦੈ ਯੋਜਨਾ ਨੇ ਬਿਜਲੀ ਵਿਤਰਣ ਕੰਪਨੀਆਂ ਦੇ ਨੁਕਸਾਨ ਨੂੰ ਘਟਾਇਆ ਹੈ, ਇਸ ਨੂੰ ਉਹਨਾਂ ਨੇ ਸਹਿਕਾਰੀ, ਪ੍ਰਤੀਯੋਗੀ ਸੰਘਵਾਦ ਦਾ ਇੱਕ ਉਦਾਹਰਣ ਦੱਸਿਆ ।
The Prime Minister mentioned how the UDAY scheme has brought down losses of power distribution companies, describing it as an example of cooperative, competitive federalism.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading