Advertisement - Remove

ਯੋਜਨਾ - Example Sentences

yōjanā  yojanaa
16 ਰਾਜਾਂ ਵਿੱਚ ਐੱਮਐੱਸਪੀ ਯੋਜਨਾ ਅਧੀਨ ਐੱਮਐੱਫ਼ਪੀ ਦੀ ਇਸ ਵੇਲੇ ਚੱਲ ਰਹੀ ਖ਼ਰੀਦ ਦੀ ਉਚਾਈ ਦੇ ਰਿਕਾਰਡ ਤੋੜੇ ਹਨ ਅਤੇ 1,000 ਕਰੋੜ ਰੁਪਏ ਦੀ ਖ਼ਰੀਦ ਹੋ ਚੁੱਕੀ ਹੈ ਅਤੇ 2,000 ਕਰੋੜ ਰੁਪਏ ਹੋਰ ਵੀ ਦੀ ਖ਼ਰੀਦ ਐੱਮਐੱਸਪੀ ਤੋਂ ਵੱਧ ਕਾਰੋਬਾਰ ਦੁਆਰਾ ਹੋ ਚੁੱਕੀ ਹੈ।
The ongoing procurement of MFPs under the MSP for MFP Scheme in 16 States has hit a record-breaking high with the procurement touching Rs 1000 crores, and another Rs 2000 crores by trade over and above the MSP.
ਈਸੀਸੀਈ ਦੀ ਯੋਜਨਾ ਤੇ ਲਾਗੂਕਰਣ ਮਾਨਵ ਸੰਸਾਧਨ ਵਿਕਾਸ, ਮਹਿਲਾ ਤੇ ਬਾਲ ਵਿਕਾਸ (ਡਬਲਿਊਸੀਡੀ), ਸਿਹਤ ਤੇ ਪਰਿਵਾਰ ਭਲਾਈ (ਐੱਚਐੱਫ਼ਡਬਲਿਊ) ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲਿਆਂ ਦੁਆਰਾ ਸਾਂਝੇ ਤੌਰ ’ਤੇ ਕੀਤਾ ਜਾਵੇਗਾ।
The planning and implementation of ECCE will be carried out jointly by the Ministries of HRD, Women and Child Development (WCD), Health and Family Welfare (HFW), and Tribal Affairs.
ਰਾਜ ਸਾਲ 2025 ਤੱਕ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਗ੍ਰੇਡ 3 ਤੱਕ ਸਾਰੇ ਸਿੱਖਿਆਰਥੀਆਂ ਜਾਂ ਵਿਦਿਆਰਥੀਆਂ ਦੁਆਰਾ ਸਰਬਵਿਆਪਕ ਬੁਨਿਆਦੀ ਸਾਖਰਤਾ ਤੇ ਸੰਖਿਆਤਮਕ ਗਿਆਨ ਹਾਸਲ ਕਰ ਲੈਣ ਲਈ ਇੱਕ ਲਾਗੂਕਰਣ ਯੋਜਨਾ ਤਿਆਰ ਕਰਨਗੇ। ਇੱਕ ਰਾਸ਼ਟਰੀ ਪੁਸਤਕ ਪ੍ਰੋਤਸਾਹਨ ਨੀਤੀ ਤਿਆਰ ਕੀਤੀ ਜਾਣੀ ਹੈ।
States will prepare an implementation plan for attaining universal foundational literacy and numeracy in all primary schools for all learners by grade 3 by 2025.A National Book Promotion Policy is to be formulated.
ਰਾਜ ਨੇ ਇਹ ਵੀ ਸੂਚਿਤ ਕੀਤਾ ਹੈ ਕਿ ਜੁਲਾਈ 2020 ਮਹੀਨੇ ਦੀ ਵੰਡ ਪੂਰੀ ਹੋਣ ਤੋਂ ਬਾਅਦ, ਐੱਨਐੱਫਐੱਸਏ ਲਾਭਾਰਥੀਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਰਾਜ ਵਿੱਚ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਖੁਰਾਕ ਵੰਡ ਲਈ ਉਨ੍ਹਾਂ ਦੇ ਪਾਸ ਆਪਣੀ ਹੋਰ ਕੋਈ ਯੋਜਨਾ ਨਹੀਂ ਹੈ।
State has also informed that list of NFSA beneficiaries may be finalized after completion of July 2020 month distribution and it is also informed that the state does not have its own scheme for food grain distribution under PDS.
ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਰਾਜ ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਲਈ ਸਾਲਾਨਾ ਕਾਰਜ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
Central government approved the Annual Action Plan for implementation of Jal Jeevan Mission in State of West Bengal.
Advertisement - Remove
ਮੰਤਰੀ ਨੇ ਸੂਚਿਤ ਕੀਤਾ ਕਿ ਸਰਕਾਰ ਬਹੁਤ ਛੋਟੀਆਂ ਇਕਾਈਆਂ ਨੂੰ ਐੱਮਐੱਸਐੱਮਈ (MSME) ਦੇ ਘੇਰੇ ਵਿੱਚ ਸ਼ਾਮਲ ਕਰਨ ਦੀ ਇੱਕ ਯੋਜਨਾ ਉੱਤੇ ਕੰਮ ਕਰ ਰਹੀ ਹੈ, ਤਾਂ ਜੋ ਉਨ੍ਹਾਂ ਦੀਆਂ ਨਿੱਕੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਹੋ ਸਕਣ।
The Minister informed that the government is working upon a scheme for inclusion of smallest units under MSME ambit providing for their micro financial requirements.
‘ਵਿਵਾਦ ਸੇ ਵਿਸ਼ਵਾਸ’ ਯੋਜਨਾ ਜਿਹੀਆਂ ਪਹਿਲਾਂ ਨੇ ਬਹੁਤ ਸਾਰੇ ਕੇਸਾਂ ਦਾ ਅਦਾਲਤ ਤੋਂ ਬਾਹਰ ਹੀ ਨਿਬੇੜਾ ਕਰਨ ਦਾ ਰਾਹ ਪੱਧਰਾ ਕੀਤਾ ਹੈ।
Initiatives like the 'Vivaad Se Vishwas' Scheme pave the way for most of the cases to be settled out of court.
ਉਨ੍ਹਾਂ ਆਸ ਪ੍ਰਗਟਾਈ ਕਿ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐੱਮ-ਜੇਏਵਾਈ) ਸਿਹਤ ਖੇਤਰ ਵਿੱਚ ਸੇਵਾਵਾਂ ਦੀ ਪ੍ਰਭਾਵਸ਼ੀਲਤਾ ਵਿੱਚ ਵਾਧਾ ਕਰੇਗੀ।
He also expressed confidence that Ayushman Bharat Pradhan Mantri Jan Arogya Yojana (PMJAY) will improve the effectiveness of services in the health sector.
ਖੇਤਰੀ ਪੱਧਰ ਦੇ ਅਹਿਮ ਸ਼ਹਿਰਾਂ ਵਿੱਚ ਨਾਗਰਿਕਾਂ ਦੀ ਯਾਤਰਾ ਲਈ ਪਹੁੰਚ ਬਣਾਉਣ ਵਾਸਤੇ ਮੰਤਰਾਲੇ ਨੇ ਅਕਤੂਬਰ 2016 'ਚ ਖੇਤਰੀ ਕੁਨੈਕਟੀਵਿਟੀ ਯੋਜਨਾ 'ਉੜੇ ਦੇਸ਼ਕਾ ਆਮ ਨਾਗਰਿਕ' (ਉਡਾਣ) ਦੀ ਸ਼ੁਰੂਆਤ ਕੀਤੀ ਸੀ।
To make air travel accessible to citizens in regionally important cities, the Ministry launched Ude Deshka Aam Naagrik (UDAN) Regional Connectivity Scheme in October, 2016.
ਇਹ ਕਿਸੇ ਸ਼ਹਿਰੀ ਯੋਜਨਾ ਪ੍ਰੋਗਰਾਮ ਦਾ ਹਿੱਸਾ ਹੋਣਾ ਚਾਹੀਦਾ ਹੈ।
This has to be part of any urban planning programme.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading