Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਹਰਿਆਣਾ : ਹਰਿਆਣਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਮਰੀਜ਼ਾਂ ਨੂੰ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ ਪੀਐੱਮ-ਜੇਏਵਾਈ) ਵਿੱਚ ਸ਼ਾਮਲ ਕੀਤਾ ਗਿਆ ਹੈ।
Haryana: Haryana Health Minister said that Covid-19 patients have been included in the Ayushman Bharat Pradhan Mantri Jan Arogya Yojana (AB PM-JAY).
ਇਹ ਸੁਵਿਧਾਵਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਨੀਤੀ ਆਯੋਗ ਦੁਆਰਾ ਵਿਕਸਿਤ ਏਕੀਕ੍ਰਿਤ ਕੋਵਿਡ ਯੋਜਨਾ ਦਾ ਹਿੱਸਾ ਹਨ।
These facilities are part of the integrated COVID plan developed by MoHFW and NITI Ayog.
ਇਹ ਸੁਵਿਧਾਵਾਂ ਸੰਗਠਤ ਕੋਵਿਡ ਯੋਜਨਾ ਦਾ ਹਿੱਸਾ ਹੋਣਗੀਆਂ ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਨੀਤੀ ਆਯੋਗ ਦੁਆਰਾ ਵਿਕਸਿਤ ਕੀਤੀਆਂ ਗਈਆਂ ਹਨ।
These facilities are part of the integrated COVID plan developed by MoHFW and NITI Ayog.
ਇਸ ਦੇ ਅਧਾਰ ’ਤੇ ਅਗਲੇ 4 ਮਹੀਨਿਆਂ ਦੌਰਾਨ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਨਾਗਰਿਕਾਂ ਨੂੰ ਜੀਵਕਾ ਦੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਇੱਕ ਵਿਸ਼ਾਲ ਗ੍ਰਾਮੀਣ ਜਨਤਕ ਕਾਰਜ ਯੋਜਨਾ ‘ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
Based on this and to mitigate their difficulties during next 4 months, Government of India has decided to launch a massive rural public works scheme GaribKalyanRojgarAbhiyaan to empower and provide livelihood opportunities to the returnee migrant workers and rural citizens.
ਸਮੀਖਿਆ ਬੈਠਕ ਦੌਰਾਨ ਇਹ ਸੂਚਿਤ ਕੀਤਾ ਗਿਆ ਕਿ ਭਾਰਤੀ ਤੇ ਵਿਦੇਸ਼ੀ ਮਾਹਿਰਾਂ ਦੀ ਮਦਦ ਨਾਲ ਖੂਹ ਵਿੱਚੋਂ ਗੈਸ ਨਿਕਲਣ ਉੱਤੇ ਕਾਬੂ ਪਾਉਣ ਤੇ ਉਸ ਨੂੰ ਬੰਦ ਕਰਨ ਲਈ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਗਈ ਹੈ।
During the Review Meeting it was informed that the Detailed Plan has been drawn with the help of Indian and foreign experts to control the flow of gas from the well and to cap it.
Advertisement - Remove
ਇਸ ਯੋਜਨਾ ਨੂੰ ਤਿਆਰ ਕੀਤੀ ਅਨੁਸੂਚੀ ਅਨੁਸਾਰ ਅਮਲੀ ਰੂਪ ਦਿੱਤਾ ਜਾ ਰਿਹਾ ਹੈ ਅਤੇ ਸਾਰੀਆਂ ਜ਼ਰੂਰੀ ਸੁਰੱਖਿਆ ਸਾਵਧਾਨੀਆਂ ਰੱਖਣ ਉਪਰੰਤ 7 ਜੁਲਾਈ, 2020 ਨੂੰ ਉਸ ਖੂਹ ਨੂੰ ਬੰਦ ਕੀਤਾ ਜਾਣਾ ਪ੍ਰਸਤਾਵਿਤ ਹੈ।
The Plan is being executed as per the prepared schedule and it is proposed to cap the well on 7th July, 2020 after taking all necessary safety precautions.
ਇਸ ਭਾਵਨਾ ਨੂੰ ਸਰਬਉੱਚ ਰੱਖਦੇ ਹੋਏ ਹੀ ਸਰਕਾਰ ਨੇ ਇਸ ਯੋਜਨਾ ਨੂੰ ਬਣਾਇਆ ਹੈ, ਇਸ ਯੋਜਨਾ ਨੂੰ ਇਤਨੇ ਘੱਟ ਸਮੇਂ ਵਿੱਚ ਲਾਗੂ ਕੀਤਾ ਹੈ।
Keeping this spirit as paramount, the government has formulated and implemented this scheme in such a short time.
ਆਤਮਨਿਰਭਰ ਭਾਰਤ ਅਭਿਯਾਨ ਦੀ ਸ਼ੁਰੂਆਤ ਹੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤੋਂ ਹੋਈ ਸੀ।
The Atmanirbhar Bharat campaign had started with the Pradhan Mantri Garib Kalyan Yojana.
ਇਸ ਯੋਜਨਾ ‘ਤੇ ਕੁਝ ਹੀ ਸਪਤਾਹ ਦੇ ਅੰਦਰ ਕਰੀਬ-ਕਰੀਬ ਪੌਣੇ 2 ਲੱਖ ਕਰੋੜ ਰੁਪਏ ਖਰਚ ਕੀਤੇ ਗਏ।
Within a few weeks, about Rs. 1.75 lakh crore were spent on this scheme.
ਤੁਹਾਨੂੰ ਸਰਕਾਰੀ ਦੁਕਾਨ ਤੋਂ ਅਨਾਜ ਦੀ ਦਿੱਕਤ ਨਾ ਹੋਵੇ ਇਸ ਲਈ, ਇੱਕ ਦੇਸ਼ ਇੱਕ ਰਾਸ਼ਨ ਕਾਰਡ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ।
One nation one ration card scheme has also been started to ensure that you don't face any problem while getting food-grains from the government shops.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading