Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਮੈਂ ਉੱਜਵਲਾ ਯੋਜਨਾ ਦੇ ਸਾਰੇ ਲਾਭਪਾਤਰੀਆਂ ਅਤੇ ਇਸ ਦੀ ਸਫਲਤਾ ਲਈ ਦਿਨ ਰਾਤ ਨਿਰੰਤਰ ਕੰਮ ਕਰਨ ਵਾਲਿਆਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ।''
I congratulate all beneficiaries of Ujjwala Yojana and those who are working round the clock to ensure its success", the Prime Minister said.
ਅਸੀਂ ਇੰਦਰ ਧਨੁਸ਼ ਯੋਜਨਾ ਦੇ ਤਹਿਤ ਉਹਨਾਂ ਮਾਤਾਵਾਂ ਅਤੇ ਬਾਲਕਾਂ ਨੂੰ ਖੋਜ ਰਹੇ ਹਾਂ ਜਿਹਨਾਂ ਦਾ ਟੀਕਾਕਰਨ ਨਾ ਹੋਇਆ ਹੋਵੇ ।
Under the Indradhanush scheme we are searching for those mothers and children who were left out of the immunization programme.
ਪੁਰਾਣੀ ਇੰਦਰਾ ਆਵਾਸ ਯੋਜਨਾ (ਆਈ ਏ ਵਾਈ) 2014-15 ਤੋਂ 2015-16 ਤੱਕ 34.82 ਲੱਖ ਮਕਾਨ ਉਸਾਰੇ ਗਏ ਜਦਕਿ ਟੀਚਾ 45.98 ਲੱਖ ਮਕਾਨਾਂ ਦਾ ਸੀ।
A total of 34.82 lakh houses have been constructed during 2014-15 to 2015-16, against a target of 45.98 lakh houses under the erstwhile scheme of Indira Awaas Yojana (IAY).
ਪੀ ਐੱਫ ਆਰ ਡੀ ਏ ਵੱਲੋਂ ਚੁੱਕੇ ਗਏ ਵੱਖ ਵੱਖ ਕਦਮਾਂ ਵਿੱਚ ਇਹ ਤਾਜ਼ਾ ਕਦਮ ਹੈ ਜਿਸ ਦਾ ਉਦੇਸ਼ ਅਟਲ ਪੈਨਸ਼ਨ ਯੋਜਨਾ (ਏ ਪੀ ਵਾਈ) ਦੇ ਦਾਇਰੇ ਨੂੰ ਵਧਾਉਣਾ, ਇਸ ਵਿੱਚ ਤੇਜ਼ੀ ਲਿਆਉਣਾ ਅਤੇ ਇਸ ਨੂੰ ਉਨ੍ਹਾਂ ਲੋਕਾਂ ਤੱਕ ਪਹੁੰਚਾਉਣਾ ਹੈ ਜਿਨ੍ਹਾਂ ਤੱਕ ਕਿ ਅਜੇ ਤੱਕ ਇਸ ਦੀ ਪਹੁੰਚ ਨਹੀਂ ਹੋ ਸਕੀ।
This is the latest in the series of various initiatives taken by PFRDA for expansion of outreach of Atal Pension Yojana (APY), to give additional push to cover the as yet unreached population at greater ease.
ਹੁਣ ਤੱਕ 13 ਕਰੋੜ ਪਰਿਵਾਰਾਂ, ਭਾਰਤ ਵਿੱਚ ਕੁੱਲ ਪਰਿਵਾਰ 25 ਕਰੋੜ ਹਨ, 13 ਕਰੋੜ ਪਰਿਵਾਰ ਇਸ ਯੋਜਨਾ ਨਾਲ ਜੁੜ ਚੁੱਕੇ ਹਨ ।
So far 13 crore families out of total 25 crore families have joined this scheme.
Advertisement - Remove
ਮੈਂ ਸਾਰੇ ਦਿੱਵਿਆਂਗ ਲੋਕਾਂ ਦੇ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਯੋਜਨਾ ਦਾ ਲਾਭ ਸਾਧਾਰਣ ਨਾਗਰਿਕਾਂ ਲਈ ਤਾਂ ਹੈ ਹੀ, ਲੇਕਿਨ ਮੇਰੇ ਦਿੱਵਿਆਂਗ ਪਰਿਵਾਰਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲੇ ।
I urge all the families with the disabled persons that though this scheme is beneficial for all the people but the families with disabled persons should take maximum advantage of it.
ਜਿਸ ਪਰਿਵਾਰ ਵਿੱਚ ਇਕ ਵਿਅਕਤੀ ਅਪਾਹਜ ਹੈ, ਉਹ ਇਸ ਯੋਜਨਾ ਦਾ ਫਾਇਦਾ ਉਠਾਏ ।
The families with a disabled person should take advantage of this scheme.
ਦੇਵੀਓ ਤੇ ਸੱਜਣੋ, ਹੁਨਰਮੰਦ ਵਿਅਕਤੀਆਂ ਦਾ ਗੰਭੀਰ ਪਾੜਾ ਦੂਰ ਕਰਨ ਲਈ ਇੰਡਸਟ੍ਰੀ ਓਰੀਏਂਟਿਡ ਪ੍ਰੋਗਰਾਮਾਂ ਦੇ ਜ਼ਰੀਏ ਇੱਕ ਇੰਟੀਗ੍ਰੇਟਿਡ ਹੁਨਰ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ।
Ladies and Gentlemen, An integrated skill development scheme is also being implemented to address the critical gap of skilled manpower, through industry-oriented training programs.
ਪਾਣੀ ਦੀ ਇਹ ਪੂਰੀ ਯੋਜਨਾ ਪੈਸੇ ਦੀ ਸਹੀ ਵਰਤੋਂ ਦਾ ਇੱਕ ਨਮੂਨਾ ਹੈ ਅਤੇ ਸਰਦਾਰ ਸਰੋਵਰ ਡੈਮ ਦਾ ਪੂਰਾ ਕੰਮ ਅਜੇ 10 ਦਿਨ ਪਹਿਲਾਂ ਹੀ ਖਤਮ ਹੋਇਆ ਹੈ।
This entire scheme is a good example of money being well spent. And the work of Sardar Sarovar Dam was finished just 10 days ago.
e-NAM ਯੋਜਨਾ ਦੇ ਤਹਿਤ ਦੇਸ਼ ਭਰ ਦੀਆਂ 500 ਤੋਂ ਵੱਧ ਖੇਤੀ ਮੰਡੀਆਂ ਨੂੰ ਆਨਲਾਈਨ ਜੋੜਿਆ ਜਾ ਰਿਹਾ ਹੈ।
More than 500 agriculture bazaars of the country are in the process of being linked under the e-NAM scheme.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading