Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਮੁਦਰਾ ਯੋਜਨਾ ਤਹਿਤ ਸਵੈ-ਰੋਜ਼ਗਾਰ ਲਈ ਲਗਭਗ 10 ਕਰੋੜ ਲੋਨ ਸਵੀਕਾਰ ਕੀਤਾ ਗਿਆ ਹੈ।
More than 10 crore loans have been sanctioned under the Mudra scheme for self-employment. More than Rs.
ਸਵਰਣ ਮੁਦਰੀਕਰਨ ਯੋਜਨਾ ਨੂੰ ਮੁੜ ਜੀਵੰਤ ਕੀਤਾ ਜਾਵੇਗਾ, ਤਾਂ ਕਿ ਲੋਕ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਗੋਲਡ ਜਮਾਂ ਯੋਜਨਾ ਦੇ ਖਾਤੇ ਖੁਲ੍ਹਵਾ ਸਕਣ।
Gold Monetization Scheme will be revamped to enable people to open a hassle-free Gold Deposit Account.
ਟੈਕਸ ਰਿਆਇਤਾਂ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਾਯਆਵੰਦਨਾ ਯੋਜਨਾ ਨੂੰ ਮਾਰਚ 2020 ਤੱਕ ਵਧਾਉਣ ਦਾ ਸੁਝਾਅ ਦਿੱਤਾ ਗਿਆ।
In addition to tax concessions, the Finance Minister proposed to extend the Pradhan Mantri Vaya Vandana Yojana up to March 2020 under which an assured return of 8 is given by Life Insurance Corporation of India.
ਸ਼੍ਰੀ ਜੇਟਲੀ ਨੇ ਕਿਹਾ ਕਿ ਅਜਿਹੇ ਟੈਕਸ ਪ੍ਰੋਤਸਾਹਨ ਨਾਲ ਪਹਿਲਾਂ ਐਲਾਨੇ 'ਅਪਰੇਸ਼ਨ ਗਰੀਨ' ਅਭਿਆਨ ਅਤੇ ਸੰਪਦਾ ਯੋਜਨਾ ਨੂੰ ਹੁਲਾਰਾ ਮਿਲੇਗਾ।
Thus, Shri Jaitley said, such tax incentive will encourage Operation Greens mission announced earlier and it will give a boost to Sampada Yojana.
ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ , ਗ੍ਰਾਮੀਣ ਅਤੇ ਸ਼ਹਿਰੀ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਸੁਰਕਸ਼ਾ ਯੋਜਨਾ ਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਕਾਰੀਆਂ ਨੂੰ ਸਰਟੀਫੀਕੇਟ ਵੀ ਵੰਡੇ।
He distributed certificates to the beneficiaries of Pradhan Mantri Aawas yojana Grameen and Urban, Pradhan Mantri Jeevan Jyoti Bima Yojana, Pradhan Mantri Jeevan Suraksha Yojana and Pradhan Mantri MUDRA Yojana.
Advertisement - Remove
ਕਾਰਜ ਸਬੰਧਤ ਏਜੰਸੀਆਂ 1. ਕੇਂਦਰੀ ਪੱਧਰ ਤੇ ਇਹ ਯੋਜਨਾ ਖੇਤੀ, ਸਹਿਯੋਗ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾਵੇਗੀ।
Implementing Agencies (i) At the Central level the scheme will be administered by Department of Agriculture, Cooperation and Farmers Welfare.
ਯੂਰੀਆ ਸਬਸਿਡੀ 1 ਅਪ੍ਰੈਲ, 2017 ਤੋਂ ਖਾਦ ਵਿਭਾਗ ਵੀ ਕੇਂਦਰੀ ਖੇਤਰ ਦੀ ਯੋਜਨਾ ਦਾ ਹਿੱਸਾ ਹੈ ਅਤੇ ਬਜਟ ਦੀ ਮਦਦ ਨਾਲ ਸਰਕਾਰ ਪੂਰੀ ਤਰ੍ਹਾਂ ਨਾਲ ਇਸ ਦਾ ਵਿੱਤੀ ਪ੍ਰਬੰਧ ਕਰਦੀ ਹੈ।
Details: Urea Subsidy is a part of Central Sector Scheme of Department of Fertilizers w.e.f 1st April, 2017 and is wholly financed by the Government of India through Budgetary Support.
ਯੂਰੀਆ ਸਬਸਿਡੀ ਯੋਜਨਾ ਜਾਰੀ ਰਹਿਣ ਨਾਲ ਯੂਰੀਆ ਨਿਰਮਾਤਾਵਾਂ ਨੂੰ ਸਮੇਂ ‘ਤੇ ਸਬਸਿਡੀ ਦਾ ਭੁਗਤਾਨ ਸੁਨਿਸ਼ਚਿਤ ਹੋ ਸਕੇਗਾ। ਇਸ ਸਦਕਾ ਕਿਸਾਨਾਂ ਨੂੰ ਸਮੇਂ ‘ਤੇ ਯੂਰੀਆ ਉਪਲੱਬਧ ਹੋਵੇਗਾ।
The continuation of Urea Subsidy Scheme will ensure the timely payment of subsidy to the urea manufacturers resulting in timely availability of urea to farmers.
ਇਹ ਯੋਜਨਾ ਸਾਡੇ ਦੇਸ਼ ਤੋਂ ਹੋਣਹਾਰਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਸੰਬੋਧਨ ਕਰਨ ਵਿੱਚ ਸਹਾਇਤਾ ਕਰੇਗੀ।
Programme in IIT and IISc.This scheme will help address the brain-drain from our country.
ਪੱਤਰਕਾਰ ਕਲਿਆਣ ਯੋਜਨਾ ਕਮੇਟੀ ਵਧੀਆ ਕੰਮਕਾਜ ਲਈ ਇਸ ਨੂੰ ਸੰਤੁਲਿਤ ਕੀਤਾ ਗਿਆ ਹੈ।
The composition of Committee on Journalist Welfare Scheme has been made leaner for its efficient functioning.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading