Advertisement - Remove

ਯੋਜਨਾ - Example Sentences

yōjanā  yojanaa
ਸਰਕਾਰੀ ਹਸਪਤਾਲਾਂ ਅਤੇ ਸਿਹਤ ਦੇਖਭਾਲ ਕੇਂਦਰਾਂ ਵਿੱਚ ਸਿਹਤ ਕਰਮਚਾਰੀਆਂ ਲਈ ਬੀਮਾ ਯੋਜਨਾ : ਯੋਜਨਾ ਦਾ ਸੰਚਾਲਨ ਨਿਊ ਇੰਡੀਆ ਇੰਸ਼ੋਰੈਂਸ ਵੱਲੋਂ ਕੀਤਾ ਗਿਆ ਹੈ ਜਿਸ ਵਿੱਚ 22.12 ਲੱਖ ਸਿਹਤ ਕਰਮਚਾਰੀਆਂ ਨੂੰ ਕਵਰ ਕੀਤਾ ਗਿਆ ਹੈ।
Insurance Scheme for health workers in Government Hospitals and Health Care Centres :- The Scheme has been operationalised by New India Assurance covering 22.12 Lakh health workers.
ਉਨ੍ਹਾਂ ਨੇ ਲੋਕਾਂ ਨੂੰ ਇਸ ਯੋਜਨਾ ਅਤੇ ਇਸ ਦੀ ਪ੍ਰਕਿਰਿਆ ਦੇ ਬਾਰੇ ਜਾਗਰੂਕ ਕਰਨ ਲਈ ਵਿਭਿੰਨ ਸਾਧਨਾਂ ਦੀ ਵਰਤੋਂ ਕਰ ਰਹੇ ਹਨ।
They are using various means to make people aware about the scheme and the procedure for the same.
ਸ਼੍ਰੀ ਮੋਦੀ ਦੁਆਰਾ ਸ਼ੁਰੂ ਕੀਤੀਆਂ ਗਈਆਂ ਮਾਰਗਦਰਸ਼ੀ ਯੋਜਨਾ ਵਾਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ), ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਕਿਸਾਨ ਕਰੈਡਿਟ ਕਾਰਡ (ਕੇਸੀਸੀ) ਅਤੇ ਸੰਤ੍ਰਿਪਤ ਮੁਹਿੰਮ ਸ਼ਾਮਲ ਹਨ।
The pathbreaking schemes launched by Shri Modi include the Pradhan Mantri Kisan Samman Nidhi (PM-KISAN), Pradhan Mantri Fasal Bima Yojana and the Kisan Credit Card (KCC) saturation drive recently undertaken.
ਸ਼੍ਰੀ ਤੋਮਰ ਨੇ ਕਿਹਾ ਕਿ ਪੀਐੱਮ ਫਸਲ ਯੋਜਨਾ ਨੂੰ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਸਾਰੇ ਕਿਸਾਨਾਂ ਲਈ ਸਵੈਇਛੁੱਕ ਬਣਾਇਆ ਗਿਆ ਹੈ। ਜਦੋਂਕਿ ਪ੍ਰੀਮੀਅਮ ਵਿੱਚ ਕਿਸਾਨਾਂ ਦੀ ਹਿੱਸੇਦਾਰੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ।
Shri Tomar said the PM Fasal Bima Yojana has been made voluntary for all farmers considering the demand of farmers while there is no change in farmers share of premium.
ਸਮੇਂ 'ਤੇ ਈਸੀਆਰ ਦਾਖਲ ਕਰਨ ਨਾਲ ਮਾਲਕ ਦੇ ਕ੍ਰੈਡਿਟ ਅਤੇ ਕਰਮਚਾਰੀ ਦੇ ਅੰਸ਼ਦਾਨ ਸਬੰਧੀ ਯੋਗਦਾਨ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਪੈਕੇਜ ਦੇ ਤਹਿਤ ਯੋਗ ਅਦਾਰਿਆਂ ਵਿੱਚ ਕੇਂਦਰ ਸਰਕਾਰ ਦੁਆਰਾ ਘੱਟ ਤਨਖਾਹ ਲੈਣ ਵਾਲਿਆਂ ਦੇ ਈਪੀਐੱਫ ਖਾਤਿਆਂ ਵਿੱਚ ਕੁੱਲ ਤਨਖਾਹ ਦਾ 24% ਤੱਕ ਮਦਦ ਮਿਲੇਗੀ।
Filing of ECR in time shall help in credit of employers and employees share of contributions, totaling 24 of wages by Central Govt. in EPF accounts of low wage earners in establishments eligible under Pradhan Mantri Garib Kalyan Yojana package.
Advertisement - Remove
ਇਸ ਯੋਜਨਾ ਤਹਿਤ ਹੁਣ ਤੱਕ ਕੁੱਲ 5.09 ਕਰੋੜ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਸਿਲੰਡਰ ਬੁੱਕ ਕੀਤੇ ਗਏ ਹਨ ਅਤੇ 4.82 ਕਰੋੜ ਪੀਐੱਮਯੂਵਾਈ ਮੁਫ਼ਤ ਸਿਲੰਡਰ ਪਹਿਲਾਂ ਹੀ ਲਾਭਾਰਥੀਆਂ ਨੂੰ ਵੰਡੇ ਜਾ ਚੁੱਕੇ ਹਨ।
Total 5.09 crore Pradhan Mantri Ujjwala Yojana (PMUY) cylinders have been booked under this scheme so far and 4.82 crore PMUY free cylinders already delivered to beneficiaries.
ਨਿਊ ਇੰਡੀਆ ਇੰਸ਼ੋਰੈਂਸ ਦੁਆਰਾ ਸ਼ੁਰੂ ਕੀਤੀ ਗਈ ਬੀਮਾ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਭਾਲ ਕੇਂਦਰਾਂ ਵਿੱਚ ਕੰਮ ਕਰਨ ਵਾਲੇ 22.12 ਲੱਖ ਸਿਹਤ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ।
Insurance Scheme for Health workers in Government Hospitals and Health Care Centres has been operationalised by New India Assurance covering 22.12 Lakh health workers.
ਅਸਾਧਾਰਣ ਤਰੀਕੇ ਨਾਲ ਨਾਮ ਦਰਜ ਕਰਨ ਤੋਂ ਇਲਾਵਾ, ਇਸ ਯੋਜਨਾ ਨੂੰ ਪੂਰੇ ਦੇਸ਼ ਵਿੱਚ ਵੱਡੇ ਪੈਮਾਨੇ ’ਤੇ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਵਿੱਚ ਮਰਦ ਦੇ ਨਾਲ ਔਰਤਾਂ ਦੀ ਮੈਂਬਰਸ਼ਿਪ ਦਾ ਅਨੁਪਾਤ 57:43 ਹੈ।
Apart from remarkable enrolments, the scheme has been implemented comprehensively across the country covering all states and Union Territories with male to female subscription ratio of 57:43.
ਪਿਛਲੇ ਵਿੱਤੀ ਵਰ੍ਹੇ ਵਿੱਚ ਯੋਜਨਾ ਦੇ ਤਹਿਤ ਲਗਭਗ 70 ਲੱਖ ਗਾਹਕਾਂ ਦੇ ਨਾਮ ਦਰਜ ਕੀਤੇ ਗਏ ਸੀ।
In the last financial year, almost 70 lacs subscribers were enrolled under the scheme.
ਇਸ ਯੋਜਨਾ ਦੇ ਅਨੁਸਾਰ, ਸੰਪੂਰਨ ਭਾਰਤ ਪੱਧਰ ਉੱਤੇ ਅਨਾਜ ਦੀ ਵੰਡ 8 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਹੈ। ਇਸ ਯੋਜਨਾ ਦੇ ਅਨੁਸਾਰ, ਅਨਾਜ ਦੀ ਵੰਡ ਭਾਰਤੀ ਖਾਦ ਨਿਗਮ (ਐੱਫਸੀਆਈ) ਦੁਆਰਾ ਪਹਿਲਾਂ ਤੋਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।
All India Allocation of food grains under this scheme is 8 Lakh Metric Tonnes (LMT).Delivery of food grains under this scheme has already started by Food Corporation of India (FCI).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading