Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਇਸ ਸੰਦਰਭ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਦਾ ਉਲੇਖ ਕੀਤਾ ਜੋ ਅੰਦਾਜ਼ਨ ਉਨ੍ਹਾਂ ਚਾਰ ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਪ੍ਰਦਾਨ ਕਰੇਗੀ ਜਿਹਨਾਂ ਕੋਲ ਇਸ ਵਕਤ ਬਿਜਲੀ ਕੁਨੈਕਸ਼ਨ ਨਹੀਂ ਹੈ ।
In this context he mentioned the Pradhan Mantri Sahaj Bijli Har Ghar Yojana, which would provide power connections to all the estimated four crore households which currently did not have a power connection.
ਇਸ ਸੰਦਰਭ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਦਾ ਉਲੇਖ ਕੀਤਾ ਜੋ ਅੰਦਾਜ਼ਨ ਉਨ੍ਹਾਂ ਚਾਰ ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਪ੍ਰਦਾਨ ਕਰੇਗੀ ਜਿਹਨਾਂ ਕੋਲ ਇਸ ਵਕਤ ਬਿਜਲੀ ਕੁਨੈਕਸ਼ਨ ਨਹੀਂ ਹੈ ।
In this context he mentioned the Pradhan Mantri Sahaj Bijli Har Ghar Yojana, which would provide power connections to all the estimated four crore households which currently did not have a power connection.
ਪਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਇਸ ਨੂੰ ਵੀ ਆਪਣੇ ਵਿਚਾਰ ਅਧੀਨ ਲੈਂਦੀ ਹੈ ਤੇ ਕਿਸਾਨ ਨੂੰ ਲਾਭ ਹੁੰਦਾ ਹੈ।
But the Pradhan Mantri fasal Beema Yojana even takes this into consideration and benefits the farmer.
ਅਤੇ ਜੇ ਵਰਖਾ ਹੁੰਦੀ ਹੈ, ਵਾਢੀ ਦੇ 15 ਦਿਨਾਂ ਬਾਅਦ ਵੀ, ਜੇ ਕੋਈ ਨੁਕਸਾਨ ਹੁੰਦਾ ਹੈ, ਤਾਂ ਵੀ ਇਸ ਦੀ ਭਰਪਾਈ ਪ੍ਰਧਾਨ ਮੰਤਰੀਫਸਲ ਬੀਮਾ ਯੋਜਨਾ ਅਧੀਨ ਹੋਵੇਗੀ।
And if it rains, even after 15 days of harvesting, if there is loss, it is covered under Pradhan Mantri Fasal Beema Yojana.
ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦਾ ਟੀਚਾ ਗ਼ਰੀਬ ਅਤੇ ਕਮਜ਼ੋਰ ਲੋਕਾਂ ਨੂੰ ਸੰਕਟਪੂਰਨ ਮਹਿੰਗੇ ਹਸਪਤਾਲਾਂ ਦੀਆਂ ਪਰੇਸ਼ਾਨੀਆਂ ਤੋਂ ਮੁਕਤ ਕਰਨਾ ਤੇ ਚੰਗੀਆਂ ਸਿਹਤ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਸੁਨਿਸ਼ਚਿਤ ਕਰਨਾ ਹੈ।
Pradhan Mantri Jan ArogyaYojana (PM-JAY) aims to reduce the financial burden on poor and vulnerable groups arising out of catastrophic hospital episodes and ensure their access to quality health services.
Advertisement - Remove
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਨੇ ਆਪਣੀ ਸਫ਼ਲ ਯਾਤਰਾ ਦੇ ਸਿਰਫ਼ ਚਾਰ ਸਾਲ ਹੀ ਪੂਰੇ ਕੀਤੇ ਹਨ ਅਤੇ ਇਸ ਨਾਲ 8 ਕਰੋੜ ਤੋਂ ਵੱਧ ਗ਼ਰੀਬ ਅਤੇ ਵੰਚਿਤ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।
Shri Pradhan said that Pradhan Mantri UjjawalaYojana (PMUY) has just completed four years of its successful journey, which has led to momentous improvement in the lives of over 8 crore poor and deprived families.
ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਦੇ ਤਹਿਤ ਹੁਣ ਸੀਨੀਅਰ ਸਿਟੀਜ਼ਨ 15 ਲੱਖ ਰੁਪਏ ਤੱਕ ਦੀ ਰਾਸ਼ੀ ਉੱਤੇ ਘੱਟੋ ਘੱਟ 8% ਵਿਆਜ ਪ੍ਰਾਪਤ ਕਰਨਗੇ।
Now Senior Citizens will be entitled to have a minimum interest of 8 on amount up to Rs 15 lakh under the Pradhan Mantri Vaya Vandan Yojana.
ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਨਾਲ 5.22 ਕਰੋੜ ਪਰਿਵਾਰਾਂ ਦਾ 330 ਰੁਪਏ ਪ੍ਰਤੀ ਸਾਲ ਵਿੱਚ ਜੀਵਨ ਬੀਮਾ ਕਰਕੇ ਉਨ੍ਹਾਂ ਨੂੰ ਲਾਭ ਪਹੁੰਚਾਇਆ ਗਿਆ ਹੈ ।
Pradhan Mantri Jivan Jyoti BimaYojna benefitted 5.22 crore families with a life insurance cover at Rs 330 per year.
ਬੈਂਕ ਸਨ ਪਰ ਬੈਂਕਾਂ ਵਿੱਚ ਗ਼ਰੀਬ ਨੂੰ ਪ੍ਰਵੇਸ਼ ਨਹੀਂ ਸੀ, ਅਸੀਂ ਬੈਂਕ ਨੂੰ ਹੀ ਗ਼ਰੀਬ ਦੇ ਘਰ ਦੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਵਿੱਚ।
Under the Pradhan Mantri Jan Dhan Yojana, we brought banks at the doorstep of the poor. There was a time when only the rich had electricity connection in their homes.
ਆਯੁਸ਼ਮਾਨ ਭਾਰਤ ਦੇ ਸੁਪਨੇ ਤਹਿਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਨੂੰ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ ਹਰ ਨਾਗਰਿਕ ਸਿਹਤ ਸੰਭਾਲ ਦਾ ਆਪਣਾ ਸਹੀ ਹਿੱਸਾ ਹਾਸਲ ਕਰ ਸਕੇ।
Under the vision of Ayushman Bharat, Pradhan Mantri Jan AarogyaYojana (AB-PMJAY) shall be implemented so that each and every citizen receives his due share of health care.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading