Advertisement - Remove

ਯੋਜਨਾ - Example Sentences

yōjanā  yojanaa
ਭਾਈਓ ਅਤੇ ਭੈਣੋਂ, ਬਿਹਾਰ ਸਮੇਤ ਪੂਰਬੀ ਭਾਰਤ ਦਾ ਕਾਇਆਕਲਪ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਕਈ ਪ੍ਰੋਜੈਕਟਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਵੀ ਹੈ।
Brothers and sisters, One of the many projects undertaken with the aim of rejuvenating eastern India including Bihar is Pradhan Mantri Urja Ganga Yojana.
ਦੇਸ਼ ਦੇ ਹਰ ਗ਼ਰੀਬ ਨੂੰ ਇਸ ਚਿੰਤਾ ਤੋਂ ਕੱਢਣ ਲਈ ਹੀ ਐੱਨਡੀਏ ਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ ਪ੍ਰਧਾਨ ਮੰਤਰੀ ਸਵਾਸਥਯ ਯੋਜਨਾ ਸ਼ੁਰੂ ਕੀਤੀ ਗਈ ਹੈ।
To free every poor of the country from this worry, the NDA government has come up with the Pradhan Mantri Swasthya Yojana - Ayushman Bharat.
ਇਹ ਯੋਜਨਾ ਪੂਰੇ ਦੇਸ਼ ਦੇ ਲਗਭਗ 50 ਕਰੋੜ ਗ਼ਰੀਬ ਦੇ ਲਈ ਉਮੀਦ ਦੀ ਕਿਰਨ ਬਣ ਗਈ ਹੈ।
This scheme has become a ray of hope for almost 50 crore poor of this country.
ਤੁਹਾਡੇ ਸਭ ਦੇ ਅਸ਼ੀਰਵਾਦ ਨਾਲ ਇਹ ਯੋਜਨਾ ਅੱਜ ਪੂਰੇ ਦੇਸ਼ ਵਿੱਚ ਲੱਖਾਂ ਗ਼ਰੀਬ ਪਰਿਵਾਰਾਂ ਨੂੰ ਬਿਮਾਰੀ ਤੋਂ ਮੁਕਤੀ ਦੇ ਰਹੀ ਹੈ।
With your blessings, today this scheme is helping lakhs of poor families to get rid of diseases.
ਇਸ ਯੋਜਨਾ ਦਾ ਲਾਭ ਝਾਰਖੰਡ ਨੂੰ ਵੀ ਹੋਇਆ ਹੈ।
This scheme has also benefitted Jharkhand.
Advertisement - Remove
ਹਾਲ ਵਿੱਚ ਮੀਡੀਆ ਵਿੱਚ ਮੈਂ ਦੇਖਿਆ ਕਿ ਜਮਸ਼ੇਦਪੁਰ ਵਿੱਚ ਆਯੁਸ਼ਮਾਨ ਯੋਜਨਾ ਦੀ ਮਦਦ ਨਾਲ ਦੇਸ਼ ਵਿੱਚ ਟਿਊਮਰ ਦਾ ਦੂਜਾ ਵੱਡਾ ਅਪਰੇਸ਼ਨ ਕੀਤਾ ਗਿਆ ਹੈ।
Recently, I have seen in the news that the second largest operation of a tumour was conducted in Jamshedpur with the help of Ayushman Bharat Yojana.
ਅੱਜ ਕਿਸਾਨ ਪਰਿਵਾਰਾਂ ਨੂੰ ਸਮਾਰਟ ਫੋਨ ਦੇਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ, ਕੁਝ ਕਿਸਾਨਾਂ ਨੂੰ ਚੈੱਕ ਵੀ ਸੌਂਪੇ ਗਏ ਹਨ।
Today the scheme of handing over smart phones to the farmers has been started. Some of the farmers have also been given cheques.
ਇਸ ਯੋਜਨਾ ਨਾਲ ਪ੍ਰਦੇਸ਼ ਦੇ 27 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ।
This scheme will benefit 27 lakh farmers of the state.
ਹਾਲ ਹੀ ਵਿੱਚ ਇਸ ਅਭਿਆਨ ਨੂੰ ਵਿਸਤਾਰ ਦਿੰਦਿਆਂ ਹੋਏ ਛੋਟੇ ਕਿਸਾਨਾਂ ਦੇ ਲਈ ਬਹੁਤ ਵੱਡੀ ਯੋਜਨਾ ਬਣਾਈ ਗਈ ਹੈ।
Recently, taking this scheme forward, a major scheme has been formulated for the small farmers.
ਸਾਥੀਓ, ਅੱਜ ਇੱਥੇ ਬੱਚਿਆਂ ਦੇ ਪੋਸ਼ਣ ਸਬੰਧੀ ਇੱਕ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਵੀ ਕੀਤੀ ਗਈ ਹੈ।
Friends, A significant scheme related to the nutrition of the children has also been started.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading