Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਇਸ ਯੋਜਨਾ ਦਾ ਲਾਭ ਲੈਣ ਵਾਲੇ ਖਿਡਾਰੀਆਂ ਨੇ ਕੌਮਨਵੈਲਥ ਗੇਮਸ, ਏਸ਼ੀਅਨ ਗੇਮਸ, ਏਸ਼ੀਅਨ ਪੈਰਾ ਗੇਮਸ, ਯੂਥ ਓਲੰਪਿਕਸ ਜਿਹੇ ਮੁਕਾਬਲਿਆਂ ਵਿੱਚ 200 ਤੋਂ ਅਧਿਕ ਮੈਡਲ ਦੇਸ਼ ਨੂੰ ਦਿਵਾਏ ਹਨ ।
The players benefitting from this scheme have brought more than 200 medals to the country in competitions like Commonwealth Games, Asian Games, Asian Para Games and Youth Olympics.
ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ 1. ਚੁਣੇ ਹੋਏ 53 ਅਤਿ ਮਹੱਤਵਪੂਰਨ ਬਲਕ ਡਰੱਗ ਦੇ ਯੋਗ ਨਿਰਮਾਤਾਵਾਂ ਨੂੰ ਅਗਲੇ 6 ਸਾਲਾਂ ਦੌਰਾਨ ਸਹਾਇਤਾ ਦਿੱਤੀ ਜਾਵੇਗੀ ਜੋ ਉਤਪਾਦਨ ਵਾਧੇ ’ਤੇ ਅਧਾਰਿਤ ਹੋਵੇਗੀ ਅਤੇ ਇਸ ਲਈ 2019-20 ਨੂੰ ਅਧਾਰ ਵਰ੍ਹਾ ਮੰਨਿਆ ਜਾਵੇਗਾ।
Production Linked Incentive Scheme Financial incentive will be given to eligible manufacturers of identified 53 critical bulk drugs on their incremental sales over the base year (2019-20) for a period of 6 years.
ਪ੍ਰਭਾਵ: ਬਲਕ ਡਰੱਗ ਪਾਰਕਾਂ ਨੂੰ ਪ੍ਰੋਤਸਾਹਨ: ਬਲਕ ਡਰੱਗ ਪਾਰਕਾਂ ਨੂੰ ਹੁਲਾਰਾ ਇਸ ਯੋਜਨਾ ਨਾਲ ਦੇਸ਼ ਵਿੱਚ ਬਲਕ ਡਰੱਗ ਦੀ ਉਤਪਾਦਨ ਲਾਗਤ ਅਤੇ ਬਲਕ ਡਰੱਗ ਲਈ ਹੋਰ ਦੇਸ਼ਾਂ ‘ਤੇ ਨਿਰਭਰਤਾ ਵਿੱਚ ਕਮੀ ਆਵੇਗੀ।
Impact: Promotion of Bulk Drug Parks: The scheme is expected to reduce manufacturing cost of bulk drugs in the country and dependency on other countries for bulk drugs.
ਲਾਗੂਕਰਨ: ਬਲਕ ਡਰੱਗ ਪਾਰਕਾਂ ਨੂੰ ਪ੍ਰੋਤਸਾਹਨ ਸਟੇਟ ਇੰਪਲੀਮੈਂਟੇਸ਼ਨ ਏਜੰਸੀਆਂ (ਐੱਸਆਈਏ) ਇਸ ਯੋਜਨਾ ਨੂੰ ਲਾਗੂ ਕਰਨਗੀਆਂ ਜਿਸਦਾ ਗਠਨ ਸਬੰਧਿਤ ਰਾਜ ਸਰਕਾਰਾਂ ਕਰਨਗੀਆਂ । 3 ਮੈਗਾ ਬਲਕ ਡਰੱਗ ਪਾਰਕਾਂ ਦੀ ਸਥਾਪਨਾ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
Implementation: Promotion of Bulk Drug Parks The scheme will be implemented by State Implementing Agencies (SIA) to be set up by the respective State Governments and the target is to set up 3 mega Bulk Drug Parks.
ਗਾਰਮੈਂਟਸ ਅਤੇ ਮੇਡ-ਅਪਸ ਕੱਪੜਿਆਂ ਨਾਲ ਤਿਆਰ ਕਈ ਤਰ੍ਹਾਂ ਦੇ ਸਮਾਨ ਲਈ ਆਰਓਐੱਸਸੀਟੀਐੱਲ ਯੋਜਨਾ ਕੱਪੜਾ ਮੰਤਰਾਲੇ ਦੁਆਰਾ ਅਧਿਸੂਚਿਤ ਦਿਸ਼ਾ-ਨਿਰਦੇਸ਼ਾਂ ਅਤੇ ਦਰਾਂ ਵਿੱਚ ਉੱਦੋਂ ਤੱਕ ਪਰਿਵਰਤਨ ਦੇ ਬਿਨਾ 1 ਅਪ੍ਰੈਲ, 2020 ਤੱਕ ਜਾਰੀ ਰਹੇਗੀ , ਜਦੋਂ ਤੱਕ ਆਰਓਐੱਸਸੀਟੀਐੱਲ ਦਾ ਆਰਓਡੀਟੀਈਪੀ ਦੇ ਨਾਲ ਰਲੇਵਾਂ ਨਹੀਂ ਹੋ ਜਾਂਦਾ।
RoSCTL scheme for apparel and made-ups will be continued with effect from 1st April, 2020 without any change in scheme guidelines and rates as notified by Ministry of Textiles till such time that the RoSCTL is merged with RoDTEP.
Advertisement - Remove
ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਉਤਪੰਨ ਹੋਣ ਵਾਲੀਆਂ ਆਰਥਿਕ ਅਨਿਸ਼ਚਿਤਤਾਵਾਂ ਨਾਲ ਨਜਿੱਠਣ ਵਿੱਚ ਉਨ੍ਹਾਂ ਨੂੰ ਸਹਾਇਤਾ ਦੇਣ ਲਈ ਇਸ ਪੈਕੇਜ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਅਨਾਜ, ਦਾਲ਼ਾਂ ਅਤੇ ਗੈਸ ਦੀ 3 ਮਹੀਨੇ ਦੀ ਮੁਫਤ ਸਪਲਾਈ ਵੀ ਸ਼ਾਮਲ ਹੈ ।
The Package also includes a 3 month free supply of foodgrains, pulses and gas under the Pradhan Mantri Garib Kalyan Yojana in order to support them from the economic vagaries arising out of the impact of the Corona Virus.
ਗ੍ਰਹਿ ਮੰਤਰਾਲਾ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ 21 ਦਿਨ ਦੇ ਲੌਕਡਾਊਨ ਦੇ ਦੌਰਾਨ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮ-ਜੀਕੇਵਾਈ) ਦੇ ਲਾਭਾਰਥੀਆਂ ਨੂੰ ਬੈਂਕਾਂ ਜ਼ਰੀਏ ਧਨ ਦੀ ਵੰਡ ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।
Ministry of Home Affairs The Department of Financial Services, Ministry of Finance had issued detailed guidelines on disbursal of money to beneficiaries of Pradhan Mantri Garib Kalyan Yojana (PM-GKY) through banks, during 21-day lockdown to fight COVID-19.
ਯੂਪੀ, ਬਿਹਾਰ, ਤੇਲੰਗਾਨਾ, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ, ਸਿਕਿੱਮ, ਉੱਤਰਾਖੰਡ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਕੇਰਲ, ਮਿਜ਼ੋਰਮ ਜਿਹੇ ਕਈ ਰਾਜਾਂ ਨੇ ਪਹਿਲਾਂ ਹੀ ਇਸ ਯੋਜਨਾ ਦੇ ਤਹਿਤ ਐੱਫਸੀਆਈ ਤੋਂ ਅਨਾਜ ਉਠਾਉਣਾ ਸ਼ੁਰੂ ਕਰ ਦਿੱਤਾ ਹੈ।
Many states like UP, Bihar, Telangana, Assam, Himachal Pradesh, Meghalaya, Sikkim, Uttarakhand, Maharashtra, Gujarat, Haryana, Kerala, Mizoram have already started lifting foodgrains from FCI under this scheme.
ਉੱਤਰ ਪ੍ਰਦੇਸ਼, ਬਿਹਾਰ, ਤੇਲੰਗਾਨਾ, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ, ਸਿੱਕਿਮ, ਉੱਤਰਾਖੰਡ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਕੇਰਲ, ਮਿਜ਼ੋਰਮ ਜਿਹੇ ਰਾਜਾਂ ਨੇ ਪਹਿਲਾਂ ਇਸ ਯੋਜਨਾ ਤਹਿਤ ਐੱਫ਼ਸੀਆਈ ਤੋਂ ਅਨਾਜ ਚੁੱਕਣਾ ਸ਼ੁਰੂ ਕਰ ਦਿੱਤਾ ਹੈ।
Many states like UP, Bihar, Telangana, Assam, Himachal Pradesh, Meghalaya, Sikkim, Uttarakhand, Maharashtra, Gujarat, Haryana, Kerala, Mizoram have already started lifting foodgrains from FCI under this scheme.
ਇਨ੍ਹਾਂ ਰਾਜਾਂ ਕੋਲ ਵਰਣਿਤ ਯੋਜਨਾ ਤਹਿਤ ਫ਼ੰਡ ਉਪਲੱਬਧ ਹਨ ਅਤੇ ਜੇ ਉਨ੍ਹਾਂ ਨੂੰ ਹੋਰ ਫ਼ੰਡਾਂ ਦੀ ਜ਼ਰੂਰਤ ਹੈ, ਤਾਂ ਉਹ ਕਬਾਇਲੀ ਮਾਮਲੇ ਮੰਤਰਾਲੇ ਵੱਲੋਂ ਉਪਲੱਬਧ ਕਰਵਾ ਦਿੱਤੇ ਜਾਣਗੇ।
Funds are available with these States under the said scheme and additional funds, if any required shall be made available by the Ministry of Tribal Affairs.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading