Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਉਨ੍ਹਾਂ ਨੇ ਅਧਿਕਾਰੀਆਂ ਨੂੰ ਇਰਾਨ ਵਿੱਚ ਫਸੇ ਭਾਰਤੀਆਂ ਦੀ ਤਤਕਾਲ ਜਾਂਚ ਅਤੇ ਉਨ੍ਹਾਂ ਨੂੰ ਬਾਹਰ ਲਿਆਉਣ ਲਈ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ ।
Officials were instructed to plan for early testing and evacuation of Indians from Iran.
ਸੀ) ਯੋਜਨਾ ਦਾ ਉਦੇਸ਼ ਰਾਜਾਂ ਦੀ ਭਾਗੀਦਾਰੀ ਵਿੱਚ ਦੇਸ਼ ਵਿੱਚ ਮੈਡੀਕਲ ਉਪਕਰਣ ਪਾਰਕਾਂ ਦਾ ਪ੍ਰਸਾਰ ਕਰਨਾ ਹੈ।
The Scheme aims to promote Medical Device Parks in the country in partnership with the States.
(ਐੱਫ) ਇਸ ਯੋਜਨਾ ਦਾ ਉਦੇਸ਼ ਮੈਡੀਕਲ ਉਪਕਰਣ ਖੇਤਰ ਵਿੱਚ ਭਾਰੀ ਨਿਵੇਸ਼ ਨੂੰ ਆਕਰਸ਼ਿਤ ਕਰਕੇ ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਣਾ ਹੈ ।
The Scheme aim to boost domestic manufacturing by attracting large investments in medical device sector.
ਲਾਗੂਕਰਨ: ਮੈਡੀਕਲ ਉਪਕਰਣ ਪਾਰਕਾਂ ਦੇ ਪ੍ਰਸਾਰ ਲਈ ਇਹ ਯੋਜਨਾ ਰਾਜ ਲਾਗੂਕਰਨ ਏਜੰਸੀ (ਐੱਸਆਈਏ) ਦੁਆਰਾ ਲਾਗੂ ਕੀਤੀ ਜਾਵੇਗੀ।
Implementation: The Scheme for Promotion of Medical Device Parks will be implemented by a State Implementing Agency(SIA).
ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਣ ਲਈ ਪੀਐੱਲਆਈ ਯੋਜਨਾ ਫਾਰਮਾਸਿਊਟੀਕਲਸ ਵਿਭਾਗ ਦੁਆਰਾ ਨਾਮਜ਼ਦ ਕੀਤੇ ਜਾਣ ਵਾਲੀ ਪ੍ਰੋਜੈਕਟ ਪ੍ਰਬੰਧਨ ਏਜੰਸੀ (ਪੀਐੱਮਏ) ਦੁਆਰਾ ਲਾਗੂ ਕੀਤੀ ਜਾਵੇਗੀ।
The PLI Scheme for promoting domestic manufacturing will be implemented by a Project Management Agency(PMA) to be nominated by Department of Pharmaceuticals.
Advertisement - Remove
ਮੈਡੀਕਲ ਉਪਕਰਣਾਂ ਦੇ ਸਵਦੇਸ਼ੀ ਨਿਰਮਾਣ ਦੇ ਪ੍ਰਸਾਰ ਲਈ ਪੀਐੱਲਆਈ ਯੋਜਨਾ ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਵੇਗੀ ਅਤੇ ਇਸ ਖੇਤਰ ਤੋਂ ਵਿਸ਼ੇਸ਼ ਰੂਪ ਨਾਲ ਪਹਿਚਾਣ ਕੀਤੇ ਗਏ ਟੀਚਾਗਤ ਖੰਡਾਂ ਵਿੱਚ ਭਾਰੀ ਨਿਵੇਸ਼ ਨੂੰ ਆਕਰਸ਼ਿਤ ਕਰੇਗੀ।
The PLI Scheme for promoting domestic manufacturing of Medical Devices would boost domestic manufacturing and attract large investments in the medical device sector, particularly in the identified target segments.
ਇਸ ਯੋਜਨਾ ਨਾਲ ਇਲੈਕਟ੍ਰੌਨਿਕ ਪੁਰਜ਼ਿਆਂ ਅਤੇ ਸੈਮੀਕੰਡਕਟਰਾਂ ਦੇ ਘਰੇਲੂ ਨਿਰਮਾਣ ਲਈ ਅਸਮਰੱਥਾ ਨੂੰ ਦੂਰ ਕਰਨ ਤੋਂ ਇਲਾਵਾ ਦੇਸ਼ ਵਿੱਚ ਇਲੈਕਟ੍ਰੌਨਿਕ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਮਿਲੇਗੀ।
The scheme will help offset the disability for domestic manufacturing of electronic components and semiconductors in order to strengthen the electronic manufacturing ecosystem in the country.
ਉਨ੍ਹਾਂ ਨੇ ਆਲਮੀ ਮਹਾਮਾਰੀ ਨਾਲ ਲੜਨ ਲਈ ਜੀ20 ਨੂੰ ਇੱਕ ਠੋਸ ਕਾਰਜ ਯੋਜਨਾ ਤਿਆਰ ਕਰਨ ਦਾ ਸੱਦਾ ਦਿੱਤਾ।
He called on the G20 to come out with a concrete action plan to fight the global pandemic.
(ਓ) ਉਪਲੱਬਧ ਕਰਵਾਏ ਗਏ ਰਾਹਤ ਕੈਂਪਾਂ ਅਤੇ ਸੁਵਿਧਾਵਾਂ ਦਾ ਸਥਾਨ, (ਅ) ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਰਾਹਤ ਪੈਕੇਜ ਅਤੇ ਰਾਜ ਸਰਕਾਰ ਦੇ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਉਪਾਅ।
(i) The location of the relief camps and the facilities being made available, (ii) Relief package under the Pradhan Mantri Garib Kalyan Yojana and measures being taken by the State Government Administration.
ਉਨ੍ਹਾਂ ਨੇ ਕਿਹਾ ਕਿ ਵਿਭਾਗਾਂ ਨੂੰ ਉਨ੍ਹਾਂ ਸਥਾੂਨਾਂ ’ਤੇ ਹੌਲ਼ੀ-ਹੌਲ਼ੀ ਖੋਲ੍ਹਣ ਲਈ ਇੱਕ ਸ਼੍ਰੇਣੀਬੱਧ ਯੋਜਨਾ ਬਣਾਈ ਜਾਣੀ ਚਾਹੀਦੀ ਜਿੱਥੇ ਹੌਟਸਪੌਟ ਮੌਜੂਦ ਨਹੀਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਕਟ ਚਿਕਿਤਸਾ ਖੇਤਰ ਵਿੱਚ ਆਤਮਨਿਰਭਰ ਬਣਨ ਦਾ ਇੱਕ ਅਵਸਰ ਪ੍ਰਦਾਨ ਕਰਦਾ ਹੈ।
He noted that a graded plan to slowly open departments where hotspots arent existing should be made, adding that the crisis offers an opportunity to become self-dependent in the medical sector.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading