Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਉਮੀਦ ਹੈ ਕਿ ਇਨ੍ਹਾਂ ਸਮਾਰੋਹਾਂ ਨਾਲ ਸਮਾਜਿਕ-ਆਰਥਿਕ ਯੋਜਨਾ ਨਿਰਮਾਣ ਅਤੇ ਨੀਤੀ ਨਿਰਮਾਣ ਵਿੱਚ ਅੰਕੜਾ ਵਿਗਿਆਨ ਦੀ ਭੂਮਿਕਾ ਬਾਰੇ ਆਮ ਲੋਕਾਂ, ਵਿਸ਼ੇਸ਼ ਰੂਪ ਨਾਲ ਯੁਵਾ ਪੀੜ੍ਹੀ ਵਿੱਚ ਜਾਗਰੂਕਤਾ ਵਧੇਗੀ।
It is expected that these events will raise public awareness, especially among the younger generation, about the role of Statistics in socio-economic planning and policy formulation.
ਇਹ ਯੋਜਨਾ 22 ਰਾਜਾਂ ਵਿੱਚ ਲਾਗੂ ਕੀਤੀ ਗਈ ਹੈ ਜੋ ਲਗਭਗ 3,61,500 ਕਬਾਇਲੀਆਂ ਦੇ ਜੀਵਨ ’ਤੇ ਅਸਰ ਪਾਉਂਦੀ ਹੈ।
This scheme has been implemented in 22 States touching the lives of almost 3,61,500 Tribals.
ਇਸ ਯੋਜਨਾ ਅਧੀਨ ਇਹ ਖ਼ਰਚ ਕੇਂਦਰ ਤੇ ਰਾਜ ਸਰਕਾਰਾਂ ਵਿਚਾਲੇ 60:40 ਦੇ ਅਨੁਪਾਤ, ਅਤੇ ਉੱਤਰਪੂਰਬੀ ਤੇ ਹਿਮਾਲਿਆਪਰਬਤ ਵਾਲੇ ਰਾਜਾਂ ਵਿੱਚ ਇਹ 90:10 ਦੇ ਅਨੁਪਾਤ, ਵਿਧਾਨ ਸਭਾ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 60:40 ਦੇ ਅਤੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ 100% ਅਨੁਪਾਤ ਨਾਲ ਸਾਂਝਾ ਕੀਤਾ ਜਾਵੇਗਾ।
The expenditure under the scheme would to be shared in 60:40 ratio between Central and State Governments, in 90:10 ratio with North Eastern and Himalayan States, 60:40 ratio with UTs with legislature and 100 by Centre for other UTs.
ਇਹ ਯੋਜਨਾ ਸਮਰੱਥਾ ਨਿਰਮਾਣ ਅਤੇ ਖੋਜ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕਰਦੀ ਹੈ।
The Scheme places special focus on capacity building and research.
ਭਾਰਤ ਸਰਕਾਰ ਨੇ ਮਈ, 2020 ਵਿੱਚ 20,500 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਮੱਛੀ ਪਾਲਣ ਖੇਤਰ ਦੇ ਮਜ਼ਬੂਤ ਤੇ ਜ਼ਿੰਮੇਵਾਰ ਵਿਕਾਸ ਦੇ ਲਈ ਇੱਕ ਨਵੀਂ ਫਲੈਗਸ਼ਿੱਪ ਯੋਜਨਾ ਭਾਵ 'ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ' (ਪੀਐੱਮਐੱਮਐੱਸਵਾਈ) ਦੀ ਸ਼ੁਰੂਆਤ ਕੀਤੀ ਹੈ।
The Government of India in May, 2020 launched a new Flagship Scheme i.e. the Pradhan Mantri Matsya Sampada Yojana (PMMSY) for sustainable and responsible development of fisheries sector at an investment of Rs.
Advertisement - Remove
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕੰਪੋਜ਼ਿਟ ਬਾਇਓਗੈਸ ਉਤਪਾਦਨ ਪਲਾਂਟਾਂ ਲਈ ਟਿਕਾਊ ਯੋਜਨਾ ਤਹਿਤ, ਉਠਾਅ ਗਰੰਟੀ ਪ੍ਰਦਾਨ ਕਰਨ ਦਾ ਇੱਕ ਮੌਜੂਦਾ ਮਾਡਲ ਹੈ।
Shri Pradhan said that there is an existing model of providing offtake guarantee, under the SATAT scheme for compressed biogas production plants.
ਇਹ ਯੋਜਨਾ ਦੇਸ਼ ਦੇ ਵਿਗਿਆਨਿਕ ਸਮੁਦਾਏ ਦੀ ਸਮਾਜਿਕ ਜ਼ਿੰਮੇਦਾਰੀ ਨੂੰ ਪ੍ਰੋਤਸਾਹਿਤ ਕਰਨ ਦਾ ਵੀ ਇੱਕ ਪ੍ਰਯਤਨ ਹੈ।
The scheme also seeks to garner the social responsibility of the scientific community in the country.
ਯੋਜਨਾ ਇਹ ਹੈ ਕਿ ਪੜਾਅ 3 ਦੇ ਅੰਤ ਵਿੱਚ ਡਰੱਗ ਅਣੂਆਂ ਜਾਂ ਡਰੱਗ ਟੀਚੇ ਜਿਹੇ ਬਿਹਤਰੀਨ ਹੱਲਾਂ ਨੂੰ ਪ੍ਰਯੋਗਿਕ ਪੱਧਰ ’ਤੇ ਲਿਜਾਇਆ ਜਾਵੇਗਾ ਅਤੇ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਜਾਂ ਸਟਾਰਟ-ਅੱਪਸ ਵਜੋਂ ਉਨ੍ਹਾਂ ਦੇ ਅਨੁਮਾਨਾਂ ਲਈ ਮਾਨਤਾ ਦਿੱਤੀ ਜਾਵੇਗੀ।
The plan is that at the end of the stage 3 competition the best solutions such as drug molecules or drug targets will be taken to the experimental level and validated for their predictions by either CSIR labs or start-ups.
ਰਾਜਾਂ ਨੇ ਨਾ ਕੇਵਲ ਇਸ ਸਾਲ ਦੇ ਲਈ ਘਰੇਲੂ ਕਨੈਕਸ਼ਨ ਪ੍ਰਦਾਨ ਕਰਨ ਦੇ ਲਈ ਰੋਡਮੈਪ ਤਿਆਰ ਕੀਤਾ ਹੈ ਬਲਕਿ ਆਪਣੇ ਲਈ ਇੱਕ ਟੀਚਾ ਨਿਰਧਾਰਿਤ ਕਰਕੇ ਸਾਰੇ ਪਿੰਡਾਂ ਦੀ ਸੰਪੂਰਨ ਸੰਤ੍ਰਿਪਤਤਾ ਦੇ ਲਈ ਵੀ ਵਿਸਤ੍ਰਿਤ ਯੋਜਨਾ ਬਣਾਈ ਗਈ ਹੈ।
States have not only prepared the roadmap to provide household connections for this year, detailed plan has been put in place for complete saturation of all villages by setting a target for themselves.
ਸ਼੍ਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਹੜ੍ਹ ਦਾ ਪ੍ਰਭਾਵ ਘੱਟ ਕਰਨ ਅਤੇ ਜਾਨ ਮਾਲ ਦੇ ਘੱਟ ਤੋਂ ਘੱਟ ਨੁਕਸਾਨ ਲਈ ਇੱਕ ਯੋਜਨਾ ਬੱਧ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ।
Shri Amit Shah directed officials to develop a well planned scheme to reduce flooding and minimize the loss to property and lives.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading