Advertisement - Remove

ਯੋਜਨਾ - Example Sentences

yōjanā  yojanaa
ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ ਇਸ ਸਹਿਮਤੀ ਪੱਤਰ ਨਾਲ ਇੱਕ ਸੰਯੁਕਤ ਵਰਕਿੰਗ ਗਰੁੱਪ ਦੀ ਸਥਾਪਨਾ ਹੋਵੇਗੀ ਜੋ ਸਮਾਂ ਸਾਰਣੀ ਅਤੇ ਇਸ ਸਹਿਮਤੀ ਪੱਤਰ ਦੇ ਉਪਬੰਧਾਂ ਨੂੰ ਲਾਗੂ ਕਰਨ ਸਮੇਤ ਇੱਕ ਕਾਰਜ ਯੋਜਨਾ ਦੀ ਰੂਪ ਰੇਖਾ ਤਿਆਰ ਕਰੇਗਾ।
Implementation Strategy and Targets: The signed MoU would lead to setting up of a Joint Working Group, which will further work out the plan of action including the time-frame and the means of implementing the provisions of this MoU.
ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਹਜ ਬਿਜਲੀ ਹਰ ਘਰ ਯੋਜਨਾ ਸੌਭਾਗਯ ਦੇਸ਼ ਦੇ ਹਰ ਘਰ ਵਿੱਚ ਬਿਜਲੀਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਤੱਕ ਇਸ ਯੋਜਨਾ ਰਾਹੀਂ 86 ਲੱਖ ਤੋਂ ਜ਼ਿਆਦਾ ਘਰਾਂ ਦਾ ਬਿਜਲੀਕਰਨ ਕੀਤਾ ਜਾ ਚੁੱਕਾ ਹੈ।
Prime Minister said that Pradhan Mantri Sahaj Bijli Har Ghar Yojana has been started with the objective of electrifying each and every house in the country. More than 86 lakh household has been electrified through theYojana so far.
ਪ੍ਰਧਾਨ ਮੰਤਰੀ ਨੇ ਪੁਰਾਣੀ ਕਾਸ਼ੀ ਲਈ ਏਕੀਕ੍ਰਿਤ ਬਿਜਲੀ ਵਿਕਾਸ ਯੋਜਨਾ (ਆਈਪੀਡੀਐੱਮ) ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਅਟਲ ਇੰਕਿਊਬੇਸ਼ਨ ਸੈਂਟਰ ਦਾ ਉਦਾਘਟਨ ਕੀਤਾ।
Among the projects inaugurated are the Integrated Power Development Scheme (IPDS) for Puraani Kashi and an Atal Incubation Centre at BHU.
ਉਨ੍ਹਾਂ ਕਿਹਾ ਕਿ ਇਹ ਯੋਜਨਾ , ਜਿਸ ਵਿੱਚ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਸਿਹਤ ਬੀਮੇ ਦਾ ਪ੍ਰਬੰਧ ਹੈ, ਨਾਲ ਹੀ 50 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚੇਗਾ ਅਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ।
He said this scheme, which envisions health assurance of 5 lakh rupees per family per year, will benefit over 50 crore people, and is the world's biggest health assurance scheme.
ਇਸ ਵਿਸ਼ਵਾਸ ਦੇ ਨਾਲ ਮੈਂ ਇਸ ਪ੍ਰੋਗਰਾਮ ਦੀ ਯੋਜਨਾ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ।
With this belief, I thank you all for planning this programme.
Advertisement - Remove
ਅਸੀਂ ਉਡਾਨ ਯੋਜਨਾ ...ਉਡਾਨ ਯੋਜਨਾ ਨਾਲ ਹਵਾਈ ਸਫ਼ਰ ਸਸਤਾ ਕਰਨ ਦੀ ਯੋਜਨਾ ਬਣਾਈ ਤਾਂ ਉਸੇ ਸਮੇਂ ਆਦੇਸ਼ ਹੋਇਆ ਅਤੇ ਵਿਚਾਰ ਆਇਆ ਕਿ ਉਡਾਨ ਯੋਜਨਾ ਦੀ ਸ਼ੁਰੂਆਤ ਪਹਿਲੇ ਦੋ ਸਥਾਨ 'ਤੇ ਜੋ ਸੀ ਉਨ੍ਹਾਂ ਵਿੱਚੋਂ ਇੱਕ ਨੰਦੇੜ ਸਾਹਿਬ ਤੋਂ ਸ਼ੁਰੂ ਕੀਤੀ।
After we started the UDAN scheme as a mode for cheap air travel, Nanded Sahib was one of the first two places that came under its ambit.
ਸੋਲਾਪੁਰ-ਤੁਲਜਾਪੁਰ-ਉਸਮਾਨਾਬਾਦ ਸੈਕਸ਼ਨ ਦੀ 4-ਲੇਨਿੰਗ ਦਾ ਰੂਟ ਲੇਆਊਟ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 30,000 ਮਕਾਨਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
Route Layout of Four Laning of Solapur-Tuljapur-Osmanabad section Prime Minister will lay foundation Stone of 30,000 houses under Pradhan Mantri Awas Yojana.
ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਤਮਿਲ ਨਾਡੂ ਦੇ 1 ਕਰੋੜ 57 ਲੱਖ ਵਿਅਕਤੀ ਇਸ ਯੋਜਨਾ ਤਹਿਤ ਸ਼ਾਮਲ ਹਨ।
Prime Minister expressed satisfaction that 1 Crore 57 lakhs people from Tamil Nadu are covered under this scheme.
ਇਸ ਯੋਜਨਾ ਲਈ 500 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।
A sum of Rs. 500 crore has been allocated for the Scheme.
ਸ਼੍ਰੀ ਪੀਯੂਸ਼ ਗੋਇਲ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ 70% ਤੋਂ ਜ਼ਿਆਦਾ ਲਾਭਾਰਥੀ ਮਹਿਲਾਵਾਂ ਹਨ , ਜਿਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਰਿਆਇਤੀ ਦਰ ‘ਤੇ ਅਤੇ ਬਿਨਾ ਕਿਸੇ ਸਕਿਊਰਿਟੀ ਦੇ ਕਰਜ ਦਿੱਤੇ ਜਾ ਰਹੇ ਹਨ ।
Shri Piyush Goyal further added that More than 70 of the beneficiaries of Pradhan Mantri MUDRA Yojana are women who are getting affordable and collateral-free loans to start their own businesses.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading