Advertisement - Remove

ਯੋਜਨਾ - Example Sentences

yōjanā  yojanaa
ਭਾਰਤ ਸਰਕਾਰ ਵੀ ਕੁਪੋਸ਼ਣ ਦੇ ਖ਼ਿਲਾਫ਼ ਇੱਕ ਬਹੁਤ ਵੱਡੀ ਵਿਆਪਕ ਯੋਜਨਾ ਦੇ ਨਾਲ ਇੱਕ ਮਿਸ਼ਨ ਦੇ ਰੂਪ ਵਿੱਚ ਕੰਮ ਕਰ ਰਹੀ ਹੈ, ਕਿਉਂਕਿ ਭਾਰਤ ਦਾ ਬਚਪਨ ਤੰਦਰੁਸਤ ਹੋਵੇ, ਤਾਂ ਭਾਰਤ ਤੰਦਰੁਸਤ ਰਹੇਗਾ ਅਤੇ ਇਸੇ ਭਾਵ ਨੂੰ ਲੈ ਕੇ ਇਨ੍ਹਾਂ ਯਤਨਾਂ ਵਿੱਚ ਜਨ ਭਾਗੀਦਾਰੀ ਬਹੁਤ ਜ਼ਰੂਰੀ ਹੁੰਦੀ ਹੈ।
The Government of India is also working on a mission with a very big comprehensive plan to combat malnutrition. If the children of India are healthy only then India can be healthy too.
ਇਹ ਯੋਜਨਾ ਮੌਜੂਦਾ ‘ਫੇਮ ਇੰਡੀਆ 1’ਦਾ ਵਿਸਤ੍ਰਿਤ ਰੂਪ ਹੈ। ‘ਫੇਮ ਇੰਡੀਆ 1’ ਯੋਜਨਾ 1 ਅਪ੍ਰੈਲ, 2015 ਨੂੰ ਲਾਗੂ ਕੀਤੀ ਗਈ ਸੀ।
This scheme is the expanded version of the present scheme titled 'FAME India1 which was launched on 1st April 2015, with total outlay of Rs.
ਮੰਤਰੀ ਮੰਡਲ ਨੇ ਵਪਾਰੀਆਂ ਲਈ ਪੈਨਸ਼ਨ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਇਸ ਫੈਸਲੇ ਨਾਲ 3 ਕਰੋੜ ਰਿਟੇਲ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਲਾਭ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਹੀ ਇੱਕ ਹੋਰ ਵਾਅਦਾ ਪੂਰਾ ਕੀਤਾ ਭਾਰਤ ਵਿੱਚ ਵਪਾਰ ਅਤੇ ਕਾਰੋਬਾਰ ਦੀ ਅਮੀਰ ਪਰੰਪਰਾ ਰਹੀ ਹੈ।
Cabinet clears pension scheme for traders3 crore retail traders and shop keepers to benefit from this movePM Modi fulfils yet another promise on the first day in Government India has a rich tradition of trade and commerce.
ਇਹ ਪ੍ਰਮੁੱਖ ਯੋਜਨਾ ਰਾਸ਼ਟਰ ਨੂੰ ਅਨਾਜ ਮੁਹੱਈਆ ਕਰਵਾਉਣ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਸਾਡੇ ਉੱਦਮੀ ਕਿਸਾਨਾਂ ਨੂੰ ਪੈਨਸ਼ਨ ਦੀ ਸਹੂਲਤ ਉਪਲੱਬਧ ਕਰਾਵੇਗੀ।
This is a path breaking scheme that will provide pension cover to our industrious farmers who toil day and night to keep our nation fed.
ਸਿਖਰ ਸੰਮੇਲਨ ਦੌਰਾਨ, ਮੇਰੀ ਕਈ ਨੇਤਾਵਾਂ ਨਾਲ ਮੁਲਾਕਾਤ ਕਰਨ ਦੀ ਵੀ ਯੋਜਨਾ ਹੈ।
On the sidelines of the Summit, I also plan to meet several leaders bilaterally.
Advertisement - Remove
ਪ੍ਰਧਾਨ ਮੰਤਰੀ ਨੇ ਉਨ੍ਹਾਂ ਰਾਜਾਂ ਨੂੰ ਜਿਨ੍ਹਾਂ ਨੇ ਆਯੁਸ਼ਮਾਨ ਭਾਰਤ ਤਹਿਤ ਪੀਐੱਮਜੇਏਵਾਈ ਨੂੰ ਲਾਗੂ ਨਹੀਂ ਕੀਤਾ, ਨੂੰ ਇਸ ਯੋਜਨਾ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਤਾਕੀਦ।
The Prime Minister urged those States who have not implemented PMJAY under Ayushman Bharat, so far, to come onboard this scheme at the earliest.
ਲਾਗੂਕਰਨ ਰਣਨੀਤੀ ਅਤੇ ਟੀਚੇ: ਹਸਤਾਖਰ ਕੀਤੇ ਇਸ ਸਹਿਮਤੀ ਪੱਤਰ ਨਾਲ ਨਿਰਧਾਰਿਤ ਲਾਗੂਕਰਨ ਪ੍ਰਬੰਧਨ ਪੂਰਾ ਕਰਨ ਅਤੇ ਇਸ ਸਹਿਮਤੀ ਪੱਤਰ ਦੇ ਲਾਗੂਕਰਨ ਤਰੀਕਿਆਂ ਤੇ ਸਮਾਂ-ਸੀਮਾ ਸਮੇਤ ਕਾਰਜ ਯੋਜਨਾ ਤਿਆਰ ਕਰਨ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ।
Implementation Strategy and Targets: The signed MoU would lead to concluding specific implementing Arrangement and setting up of Joint Working Group, to work out the plan of action including the time-frame and the means of implementing this MoU.
ਪ੍ਰਧਾਨ ਮੰਤਰੀ ਨੇ ਮੁੰਬਈ ਮੈਟਰੋ ਦੀ ਵਿਸਤਾਰ ਯੋਜਨਾ ਬਾਰੇ ਦੱਸਦੇ ਹੋਏ ਕਿਹਾ, ਇਸ ਸ਼ਹਿਰ ਵਿੱਚ ਮੈਟਰੋ ਦਾ ਨੈੱਟਵਰਕ ਮੌਜੂਦਾ 11 ਕਿਲੋਮੀਟਰ ਤੋਂ ਵਧ ਕੇ 2023 - 24 ਤੱਕ 325 ਕਿਲੋਮੀਟਰ ਹੋ ਜਾਵੇਗਾ।
Informing citizens about the expansion plan for Mumbai Metro, the PM said: From 11 km today, the metro network of the city will increase to 325 km by 2023-24.
ਮਦਦ , ਈ-ਮਾਈਗ੍ਰੇਟ ਵਿਦੇਸ਼ ਜਾਣ ਤੋਂ ਪਹਿਲਾਂ ਪ੍ਰੀ -ਡਿਪਾਰਚਰ ਟ੍ਰੇਨਿੰਗ , ਪ੍ਰਵਾਸੀ ਭਾਰਤੀਆਂ ਦੀ ਬੀਮਾ ਯੋਜਨਾ ਵਿੱਚ ਸੁਧਾਰ ਸਾਰੇ ਪੀਆਈਓ ਕਾਰਡ ਨੂੰ ਓਸੀਆਈ ਕਾਰਡ ਦੀ ਸੁਵਿਧਾ, ਐਸੇ ਤਮਾਮ ਕਾਰਜ ਕੀਤੇ ਗਏ ਹਨ । ਜਿੰਨ੍ਹਾ ਨੇ ਪ੍ਰਵਾਸੀ ਭਾਰਤੀਆਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਾਫ਼ੀ ਮਦਦ ਕੀਤੀ ਹੈ।
MADAD, e-migrate, pre-departure training before going abroad, improvement of insurance scheme for overseas Indians, facility of OCI card to all the PIO cardholders, and many such things have been done which have helped overseas Indians both before and after going abroad.
ਵਿਸ਼ੇਸ਼ ਕਰਕੇ ਉਨ੍ਹਾਂ ਨੇ ਸ਼ਹਿਰੀ ਖੇਤਰਾਂ ਵਿੱਚ ਅਗਨੀ ਜੋਖਮ ਨਿਊਨੀਕਰਨ ਸਬੰਧੀ ਯੋਜਨਾ ਬਣਾਏ ਜਾਣ ਦੀ ਜ਼ਰੂਰਤ ’ਤੇ ਬਲ ਦਿੱਤਾ।
In particular, he emphasized the need for fire risk mitigation planning in the urban areas.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading