Advertisement - Remove

ਯੋਜਨਾ - Example Sentences

yōjanā  yojanaa
ਪ੍ਰਧਾਨ ਮੰਤਰੀ ਕਿਸਾਨ ਸੰਪਰਦਾ ਯੋਜਨਾ ਅਧੀਨ ਅਸੀਂ ਕਿਸਾਨਾਂ ਨੂੰ ਬੀਜ ਖ੍ਰੀਦਣ ਤੋਂ ਲੈ ਕੇ ਬਜ਼ਾਰ ਵਿੱਚ ਫ਼ਸਲ ਵੇਚਣ ਤੱਕ ਪੂਰੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ।
Under Pradhan Mantri Kisan Samapada Yojana we are providing handholding to the farmers from availing seeds to accessing the markets for their produce.
ਏਸੇ ਲੜੀ ਵਿੱਚ ਦੇਸ਼ ਦੇ ਕਰੋੜਾਂ ਗ਼ਰੀਬ ਪਰਿਵਾਰਾਂ ਨਾਲ ਜੁੜੀ, ਮਹਿਲਾਵਾਂ ਨਾਲ ਜੁੜੀ ਇਕ ਬਹੁਤ ਹੀ ਵੱਡੀ ਅਤੇ ਮਹੱਤਵਪੂਰਣ ਅਤੇ ਅਵੱਸ਼ਕ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।
Today, a very big, very important and essential scheme in this series is being launched for the women of poor families of the country.
ਇਸ ਯੋਜਨਾ ਨਾਲ ਸੂਬਿਆਂ ਨੂੰ ਖੇਤੀ ਅਤੇ ਸਹਾਇਕ ਖੇਤਰਾਂ ਲਈ ਜ਼ਿਆਦਾ ਅਲਾਟਮੈਂਟ ਕਰਨ ਲਈ ਉਤਸ਼ਾਹ ਮਿਲੇਗਾ।
The scheme will incentivize States in enhancing more allocation to Agriculture and Allied Sectors.
ਯਾਨਿ ਗ਼ਰੀਬਾਂਦੀ ਜ਼ਿੰਦਗੀ ਵਿੱਚਕਿੰਨ੍ਹਾਂ ਵੱਡਾ ਬਦਲਾਅ ਇਸ ਯੋਜਨਾ ਵਿੱਚ ਆਇਆ ਹੈ।
It means what kind of big change this scheme has brought about in the lives of poor people.
ਗ਼ਰੀਬ ਮਹਿਲਾਵਾਂ ਨੂੰ ਗੈਸ ਦੇ ਧੂੰਏਂ ਤੋਂ ਛੁਟਕਾਰਾ ਮਿਲੇ,ਇਸ ਲਈ ਉੱਜਵਲਾ ਯੋਜਨਾ ਸ਼ੁਰੂ ਕੀਤੀ ਸੀ।
Ujjawala scheme has been started so that poor people can be set free from the smoke of kitchen stove.
Advertisement - Remove
ਗ਼ਰੀਬਾਂ ਨੂੰ ਰਹਿਣ ਲਈ ਪੱਕੇ ਘਰ ਮਿਲ ਸਕਣ, ਉਹ ਜਿੰਨ੍ਹਾਂ ਕਿਰਾਏ 'ਤੇ ਖਰਚ ਕਰਦੇ ਹਨ,ਲਗਭਗ ਉੱਨ੍ਹੇ ਵਿੱਚ ਹੀਉਨ੍ਹਾਂ ਕੋਲ ਆਪਣਾ ਘਰ ਹੋ ਜਾਵੇ,ਇਸ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਗਈ ।
Pradhanmantri Avas Yojana has been started to that poor people can have their own house, so that a house can be provided to them on the same amount that they spend on rent.
ਉਨ੍ਹਾਂ ਕਿਹਾ ਕਿ ਜਨ ਧਨ ਯੋਜਨਾ ਇਸ ਦੀ ਇੱਕ ਉਦਾਹਰਣ ਹੈ ਅਤੇ 'ਈਜ਼ ਆਵ੍ ਲਿਵਿੰਗ' ਦਾ ਵਧਣਾ ਕੇਂਦਰ ਸਰਕਾਰ ਦੇ ਧਿਆਨ ਵਿੱਚ ਹੈ।
He said the Jan Dhan Yojana is one example of this, and increasing "ease of living" has been the focus of the Union Government.
ਜਿਵੇਂ ਉੱਜਵਲਾ ਯੋਜਨਾ ਦੀ ਹੀ ਗੱਲ ਕਰੀਏ, ਤਾਂ ਇਹ ਸਿਰਫ਼ਗ਼ਰੀਬ ਔਰਤਾਂ ਨੂੰ ਮੁਫਤ ਗੈਸ ਕਨੈਕਸ਼ਨ ਦੇਣ ਤੱਕ ਹੀ ਸੀਮਤ ਨਹੀਂ ਹੈ।
For example if we talk about Ujjwala scheme then it is not only limited to providing free gas connection to poor women.
ਉੱਜਵਲਾ ਯੋਜਨਾ ਦੇ ਬਾਅਦ ਤੋਂ ਦੇਸ਼ ਵਿੱਚ ਰਸੋਈ ਗੈਸ ਦੇ ਨਵੇਂ ਡੀਲਰ ਬਣਾਏ ਗਏ ਹਨ, ਘਰ-ਘਰ ਗੈਸ ਸਿਲੰਡਰ ਲੈ ਜਾਣ ਵਾਲਿਆਂ ਦੀ ਗਿਣਤੀ ਵਧੀ ਹੈ।
New cooking gas dealers have been appointed and the number of gas delivery men has gone up after the launch of Ujjwala scheme.
ਸਕਿੱਲ ਇੰਡੀਆ ਮਿਸ਼ਨ , ਸਟਾਰਟ ਅੱਪ ਯੋਜਨਾ , ਸਟੈਂਡ ਅੱਪ ਯੋਜਨਾ, ਮੁਦਰਾ ਯੋਜਨਾ ਇਸ ਲਈ ਹੀ ਸ਼ੁਰੂ ਕੀਤੀਆਂ ਗਈਆਂ ਹਨ।
Scheme s like Skill India Mission, Start up Scheme, Stand up Scheme and Mudra Scheme have been started precisely for this reason.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading