Advertisement - Remove

ਵਿਚ - Example Sentences

vica  vicha
ਜਿਵੇਂ ਕਿ ਰਾਜਾਂ ਦੁਆਰਾ ਜਾਣਕਾਰੀ ਦਿੱਤੀ ਗਈ ਹੈ, ਮੱਧ ਪ੍ਰਦੇਸ਼ ਵਿੱਚ ਲਗਭਗ 98-99% ਕਣਕ ਦੀ ਫਸਲ ਕਟੀ ਜਾ ਚੁੱਕੀ ਹੈ, ਰਾਜਸਥਾਨ ਵਿੱਚ 88-90%, ਉੱਤਰ ਪ੍ਰਦੇਸ਼ ਵਿੱਚ 75-78%, ਹਰਿਆਣਾ ਵਿੱਚ 40-45%, ਪੰਜਾਬ ਵਿੱਚ 35 -40% ਅਤੇ ਹੋਰ ਰਾਜਾਂ ਵਿੱਚ 82 -84% ਕਣਕ ਦੀ ਫਸਲ ਦੀ ਕਟਾਈ ਹੋ ਚੁੱਕੀ ਹੈ।
As reported by the States about 98-99 of wheat crop has been harvested in Madhya Pradesh, 88-90 in Rajasthan, 75-78 in Uttar Pradesh, 40-45 in Haryana, 35-40 in Punjab and 82-84 in other States.
ਇਹ ਭਾਈਚਾਰਾ ਸਮਝਿਆ ਜਾਂਦਾ ਹੈ ਕਿ 18ਵੀਂ ਸਦੀ ਵਿੱਚ ਅਸਾਮ ਵਿੱਚ ਦਾਖਲ ਹੋਇਆ ਸੀ।
The community is believed to have entered Assam in the 18th Century.
ਵਿਸ਼ਵ ਵਿੱਚ ਭਾਰਤੀ ਪਕਵਾਨਾਂ ਦਾ ਵਿਲੱਖਣ ਯੋਗਦਾਨ ਇਹ ਹੈ ਕਿ ਕਿਵੇਂ ਅਸੀਂ ਸਾਰੇ ਮਹਾਨ ਸੁਆਦਾਂ ਨੂੰ ਇਕੱਠੇ ਕਰਨ ਵਿੱਚ ਕਾਮਯਾਬ ਹੋਏ ਹਾਂ ਜੋ ਸਾਡੇ ਲਈ ਕੁਦਰਤੀ ਤੌਰ 'ਤੇ ਮਸਾਲਿਆਂ ਦੇ ਰੂਪ ਵਿੱਚ ਉਪਲਬਧ ਹਨ ਅਤੇ ਨਾਲ ਹੀ ਉਨ੍ਹਾਂ ਦੇ ਇਕੱਲਿਆਂ ਦੇ ਪਹਿਲੂਆਂ ਨੂੰ ਵੀ ਕਾਇਮ ਰੱਖਦੇ ਹਨ।
The unique contribution of In dian cuisine to the world is how we have managed to bring together all the great flavours that are available to us naturally in the form of spices and at the same time retaining their individual aspects.
ਅਰਜ਼ੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ ਪ੍ਰੋਜੈਕਟਾਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋਇਆ ਹੈ ਅਤੇ ਨਾਲ ਹੀ 3 ਸਾਲਾਂ ਵਿੱਚ ਵੰਡੀ ਗਈ ਸਬਸਿਡੀ ਵਿੱਚ ਵੀ ਭਾਰੀ ਵਾਧਾ ਵੇਖਿਆ ਗਿਆ।
With in creased number of applications, the number of projects has seen a steep rise in the number of projects and the amount of subsidy disbursed by the KVIC in last three years.
ਰੋਜ਼ਗਾਰ ਪੈਦਾ ਹੋਣ ਦੇ ਮੌਕਿਆਂ ਵਿੱਚ ਵੀ ਵਾਧਾ ਹੋਇਆ, 2016-17 ਵਿੱਚ ਜਿਥੇ ਇਹ 4,07,840 ਵਿਅਕਤੀਆਂ ਲਈ ਸਨ ਉਥੇ ਇਹ 2018-19 ਵਿੱਚ 5,87,416 ਵਿਅਕਤੀਆਂ ਤੱਕ ਪਹੁੰਚ ਗਏ।
The total employment generated has also in creased from 4,07,840 persons in 2016-17 to 5,87,416 persons in 2018-19.
Advertisement - Remove
ਉਨ੍ਹਾਂ ਨੇ ਸੈਂਟਰਲ ਟਰੇਡ ਯੂਨੀਅਨ ਆਰਗੇਨਾਈਜੇਸ਼ਨ (ਸੀਟੀਯੂਓ) ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਵੀ ਸੰਭਵ ਹੋਵੇ, ਕੰਮ ਫਿਰ ਤੋਂ ਸ਼ੁਰੂ ਕਰਨ ਦੇ ਲਈ ਮਜ਼ਦੂਰਾਂ ਵਿੱਚ ਵਿੱਚ ਵਿਸ਼ਵਾਸ ਪੈਦਾ ਕਰਨ ਅਤੇ ਭਰੋਸਾ ਦਿੱਤਾ ਕਿ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਉਨ੍ਹਾਂ ਦੇ ਸਾਹਮਣੇ ਆਉਣ ਵਾਲੀ ਕਿਸੀ ਵੀ ਸਮੱਸਿਆ ਦੇ ਮਾਮਲੇ ਵਿੱਚ ਸਾਰੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।
He requested the representatives of the CTUOs to in still confidence among the workers to resume work wherever possible and assured that Ministry of Labour and Employment is committed to provide all the help in case of any problems faced by them.
ਸਾਲ 2015 ਅਤੇ 2018 ਵਿੱਚ ਦਿੱਲੀ ਵਿੱਚ, ਅਤੇ ਸਾਲ 2017 ਵਿੱਚ ਕੋਲੰਬੋ ਵਿੱਚ ਮੈਨੂੰ ਇਸ ਪ੍ਰੋਗਰਾਮ ਨਾਲ ਜੁੜਨ ਦਾ, ਤੁਹਾਡੇ ਵਿੱਚ ਆਉਣ ਦਾ ਮੌਕਾ ਮਿਲਿਆ ਸੀ ।
I was a part of the celebrations with you in 2015 and 2018 in Delhi, and in 2017 in Colombo.
ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਤੀਜੀ ਕਿਸ਼ਤ ਨੇ ਦੇਸ਼ ਦੇ ਮਿਹਨਤੀ ਅੰਨਦਾਤਾ- ਕਿਸਾਨਾਂ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਹਿਤਾਂ ਦੀ ਸੰਭਾਲ਼ ਕੀਤੀ ਹੈ।
Shri Mandaviya said that the third tranche has taken care of the in terests of the toiling Ann-datta of the country- the farmers and those working in the fields.
ਰਾਜ ਵਿੱਚ ਕੇਸਾਂ ਦੀ ਗਿਣਤੀ ਵਧੀ ਹੈ ਅਤੇ ਮੌਜੂਦਾ ਸਮੇਂ415 ਕੇਸਾਂ ਵਿੱਚੋਂ231 ਪਿੱਛਲੇ4 ਦਿਨਾਂ ਵਿੱਚ ਦਰਜ਼ ਕੀਤੇ ਹਨ ਅਤੇ ਕੱਲ੍ਹ 67 ਨਵੇਂ ਕੇਸ ਆਏ ਜਿਹੜੇ ਕਿ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ।
There has been a spike in the number of cases in the state and of the present 415 cases, 231 have been registered in the past four days, including 67 of yesterday, the highest recorded in a day.
ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦਰਮਿਆਨ ਤਾਲਮੇਲ ਵਿੱਚ ਨਿਵੇਸ਼ ਯੋਗ ਪ੍ਰੋਜੈਕਟਾਂ ਦੇ ਵਿਕਾਸ ਲਈ ਇੱਕ ‘ਪ੍ਰੋਜੈਕਟ ਵਿਕਾਸ ਇਕਾਈ’ (ਪੀਡੀਸੀ) ਦੀ ਸਥਾਪਨਾ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਨਾਲ ਭਾਰਤ ਵਿੱਚ ਨਿਵੇਸ਼ ਯੋਗ ਪ੍ਰੋਜੈਕਟਾਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ ਅਤੇ ਐੱਫਡੀਆਈ ਪ੍ਰਵਾਹ ਵੀ ਵਧੇਗਾ।
A Project Development Cell (PDC) is also approved for the development of in vestible projects in coordination between the Central Government and State Governments and thereby grow the pipeline of investible projects in India and in turn increase FDI inflows.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading