Advertisement - Remove

ਵਿਚ - Example Sentences

vica  vicha
ਇਨ੍ਹਾਂ ਸ਼ਰਨਾਰਥੀਆਂ ਨੂੰ ਉੱਤਰੀ ਤ੍ਰਿਪੁਰਾ ਦੇ ਕੰਚਨਪੁਰ ਵਿੱਚ ਅਸਥਾਈ ਕੈਂਪਾਂ ਵਿੱਚ ਰੱਖਿਆ ਗਿਆ ਸੀ ।
These refugees were kept in temporary camps in Kanchanpur in North Tripura.
ਇਸ ਨਾਲ ਇਹ ਰਾਜ ਦੇਸ਼ ਵਿੱਚ ਪ੍ਰਮੁੱਖ ਆਲੂ ਕੇਂਦਰ ਵਜੋਂ ਬਣ ਕੇ ਉੱਭਰਿਆ ਹੈ।
These have led to the emergence of the state as a major potato hub in the country.
ਸਾਥੀਓ, ਗੁਜਰਾਤ ਦੇ ਇਹ ਪ੍ਰਯੋਗ ਬੀਤੇ 5 ਸਾਲ ਵਿੱਚ ਪੂਰੇ ਦੇਸ਼ ਲਈ ਵੀ ਕੀਤੇ ਗਏ ਹਨ ।
These have led to the emergence of the state as a major potato hub in the country.
ਮੇਰਾ ਸੁਝਾਅ ਹੈ ਕਿ ਦੇਸ਼ ਦੇ ਪ੍ਰਮੁੱਖ ਉਦਯੋਗ ਸੰਗਠਨ ਰੱਖਿਆ ਉਤਪਾਦਾਂ ਦੇ ਨਿਰਮਾਣ ਲਈ ਇੱਕ ਸਾਂਝਾ ਮੰਚ ਬਣਾਉਣਾ, ਤਾਕਿ ਉਹ ਰੱਖਿਆ ਦੇ ਖੇਤਰ ਵਿੱਚ ਟੈਕਨੋਲੋਜੀ ਦੇ ਵਿਕਾਸ ਅਤ ਉਤਪਾਦਨ ਦੋਨਾਂ ਦਾ ਲਾਭ ਉਠਾ ਸਕਣ।
I also suggest that the major in dustry bodies of the country should create a common platform for defence manufacturing so that they can take advantage of both the development and production of technology in the field of defence, Prime Minister added.
ਸ਼੍ਰੀਲੰਕਾ ਵਿੱਚ ਸਥਿਰਤਾ , ਸੁਰੱਖਿਆ , ਅਤੇ ਸਮ੍ਰਿੱਧੀ ਭਾਰਤ ਦੇ ਹਿਤ ਵਿੱਚ ਤਾਂ ਹੈ ਹੀ , ਪੂਰੇ ਹਿੰਦ ਮਹਾਸਾਗਰ ਖੇਤਰ ਦੇ ਹਿੱਤ ਵਿੱਚ ਵੀ ਹੈ । ਅਤੇ ਇਸ ਲਈ , ਇੰਡੋ - ਪੈਸੀਫ਼ਿਕ ਖੇਤਰ ਵਿੱਚ ਵੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਸਾਡਾ ਗਹਿਰਾ ਸਹਿਯੋਗ ਵਡਮੁੱਲਾ ਹੈ ।
Stability, security and prosperity in Sri Lanka are not only in interest of India, but also in the interest of the entire Indian Ocean region and therefore, our close cooperation is valuable for peace and prosperity even in the Indo-Pacific region.
Advertisement - Remove
ਇਹ ਦੇਸ਼ ਵਿੱਚ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਤਿਮਾ ਹੈ।
This is the largest statue of the leader in the country.
ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਸੀਐੱਮਐੱਸ ਸੀਓਪੀ 13 ਦਾ ਲੋਗੋ ਦੱਖਣੀ ਭਾਰਤ ਦੇ ਪਰੰਪਰਾਗਤ ‘ਕੋਲਮ’ ਤੋਂ ਪ੍ਰੇਰਿਤ ਹੈ। ਇਸ ਦਾ ਕੁਦਰਤ ਨਾਲ ਤਾਲਮੇਲ ਬਿਠਾਉਣ ਦੇ ਸੰਦਰਭ ਵਿੱਚ ਗਹਿਰਾ ਮਹੱਤਵ ਹੈ।
As you might have noticed, the CMS COP 13 Logo is in spired by the traditional KOLAM from southern India, which has a profound significance in the context of living in harmony with the nature.
ਬੀਤੇ 5 ਵਰ੍ਹਿਆਂ ਵਿੱਚ ਲਗਭਗ 26 ਹਜ਼ਾਰ ਨਵੇਂ ਸਟਾਰਟ ਅੱਪ ਰਜਿਸਟਰ ਹੋਏ ਹਨ, ਜਿਸ ਦੇ ਨਾਲ ਭਾਰਤ ਦੇ ਨੌਜਵਾਨਾਂ ਨੇ ਹੀ ਭਾਰਤ ਦੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕੀਤਾ ਹੈ।
Today, in villages, towns and cities surrounding Ganga ji, the sense of responsibility towards Mother Ganga is at an unprecedented level.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਭਾਰਤੀਆਂ ਦਾ ਸੰਜਮ ਅਤੇ ਸੰਕਲਪ ਵਿਸ਼ਵ-ਵਿਆਪੀ ਮਹਾਮਾਰੀ ਨਾਲ ਲੜਨ ਲਈ ਬਹੁਤ ਮਹੱਤਵਪੂਰਨ ਹੈ ਜਿਸਨੇ ਸਾਰੇ ਵਿਸ਼ਵ ਵਿੱਚ ਤਬਾਹੀ ਮਚਾ ਦਿੱਤੀ ਹੈ।
He said that the next 3-4 weeks are crucial in efforts to contain the spread of the virus, and the most important measure for containment is social distancing.
ਬਲਰਾਮ ਭਾਰਗਵ ਨੇ ਕਿਹਾ ਕਿ ਭਾਰਤ ਇਸ ਵੇਲੇ ਇਸ ਬਿਮਾਰੀ ਦੇ ਫੈਲਾਅ ਦੇ ਦੂਜੇ ਪੜਾਅ ਵਿੱਚ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਇਸ ਵੇਲੇ ਪੜਾਅ-3 ਦੀ ਟਰਾਂਸਮਿਸ਼ਨ ਦੇ ਜੋਖਮ ਨੂੰ ਘਟਾਉਣ ਲਈ ਕਾਰਵਾਈ ਕਰਨ ਦੀ ਖਿੜਕੀ ਵਿੱਚ ਹੈ।
Balram Bhargava, DG of ICMR, said that In dia is currently in phase 2 of transmission, emphasizing that at present India is in the window for taking action to minimize the risk of transmission of phase 3.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading