Advertisement - Remove

ਵਿਚ - Example Sentences

Popularity:
Difficulty:
vica  vicha
ਇਹ ਅਸਲ ਵਿੱਚ ਭਾਰਤ ਵਿੱਚ ਇਨੋਵੇਸ਼ਨ ਦਾ ਬਹੁਤ ਅਨੁਕੂਲ ਸਮਾਂ ਹੈ ।
This is in deed a great time to innovate in India
ਉਨ੍ਹਾਂ ਨੇ ਭੂਟਾਨ ਦੀ 12ਵੀਂ ਪੰਜ ਸਾਲਾ ਯੋਜਨਾ ਲਈ ਮਿਲ ਰਹੇ ਸਮਰਥਨ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਤੇ ਪਿਛਲੇ ਦਹਾਕਿਆਂ ਵਿੱਚ ਭੂਟਾਨ ਦੇ ਵਿਕਾਸ ਵਿੱਚ ਭਾਰਤ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।
He thanked the Government of In dia for its ongoing support to the 12th Five Year Plan of Bhutan, and also conveyed appreciation for Indias contribution to Bhutans development in the past decades.
ਫਰਾਂਸ ਅਤੇ ਭਾਰਤ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਮਨੁੱਖੀ ਜਾਤੀ ਦੀ ਸੇਵਾ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੇ ਤੇਜ਼ ਵਿਕਾਸ ਨੂੰ ਯਕੀਨੀ ਬਣਾਉਣ ਲਈ ਇੱਕ ਅੰਤਰਰਾਸ਼ਟਰੀ, ਕਾਨੂੰਨੀ ਅਤੇ ਨੈਤਿਕ ਫੰਡ ਦੇ ਨਿਰਮਾਣ ਦੇ ਮਹੱਤਵ ਦੀ ਪੁਸ਼ਟੀ ਕਰਦੇ ਹਨ।
France and In dia reaffirm the importance of building an international, legal and ethical corpus to ensure the rapid development of artificial intelligence in the service of humankind, in accordance with international law.
ਵਰਤਮਾਨ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਸੰਖਿਆ 262 ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਇਸ ਨੂੰ ਵਧਾ ਕੇ 500 ਸਟੇਸ਼ਨ ਕਰਨਾ ਹੈ। ਇਸ ਨਾਲ ਦੇਸ਼ ਵਿੱਚ ਕਮਿਊਨਿਟੀ ਰੇਡੀਓ ਦੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ।
He said that the aim of the government is to in crease the number of Community Radio Stations from 262 to 500 to give further fillip to the Community Radio Movement in the country.
ਉਮੀਦ ਹੈ ਕਿ ਇਸ ਦੇ ਨਾਲ ਟੀਕਾਕਰਨ , ਰੋਗ ਪ੍ਰਬੰਧਨ , ਆਰਟੀਫਿਸ਼ਲ ਗਰਭਧਾਰਨ ਅਤੇ ਉਤਪਾਦਕਤਾ ਦੇ ਵਿਸ਼ਾ ਉੱਤੇ ਦੇਸ਼ ਦੇ ਸਾਰੇ 687 ਜ਼ਿਲ੍ਹਿਆਂ ਵਿੱਚ ਕਿਸ਼ੀ ਵਿਗਿਆਨ ਕੇਂਦਰਾਂ ਉੱਤੇ ਰਾਸ਼ਟਰਵਿਆਪੀ ਕਾਰਜਸ਼ਾਲਾਵਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ।
Also expected is the simultaneous launch of the nationwide workshops in KrishiVigyanKendras in all the 687 Districts of the country on the topic of vaccination, disease management, artificial insemination and productivity.
Advertisement - Remove
ਭਾਰਤ ਵਿੱਚ ਇਹ ਸਵੱਛ ਭਾਰਤ ਮਿਸ਼ਨ ਦੇ ਮਾਮਲੇ ਵਿੱਚ ਦੇਖਿਆ ਗਿਆ। ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਇਸ ਮਿਸ਼ਨ ਵਿੱਚ ਹਿੱਸਾ ਲਿਆ ਅਤੇ ਸਵੱਛਤਾ ਦਾ ਦਾਇਰਾ ਸੁਨਿਸ਼ਚਿਤ ਕੀਤਾ, ਜੋ ਸਾਲ 2014 ਵਿੱਚ 38% ਸੀ, ਅੱਜ ਵਧ ਕੇ 99% ਹੋ ਗਿਆ ਹੈ।
In dia saw this in the case of the Swachcha Bharat Mission, people from all walks of life took part and ensured sanitation coverage, which is up from 38 percent in 2014 to 99 percent today.
ਹੁਣ ਇਸ ਪ੍ਰੇਰਣਾ ਨਾਲ ਸਾਨੂੰ ਦੇਸ਼ ਭਰ ਵਿੱਚ ਹਰ ਘਰ ਜਲ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ ।
Now with this in spiration, we have to achieve the goal of delivering water in every house across the country.
ਇਹੀ ਉਹ ਪ੍ਰੇਰਣਾ ਹੈ ਜਿਸ ਦੇ ਬਲ ‘ਤੇ ਜਲ - ਜੀਵਨ ਮਿਸ਼ਨ ਅੱਗੇ ਵਧਣ ਵਾਲਾ ਹੈ । ਅਤੇ ਦੇਸ਼ ਵਿੱਚ ਜਲ ਸੰਭਾਲ਼ ਦਾ ਅੰਦੋਲਨ ਸਫਲ ਹੋਣ ਵਾਲਾ ਹੈ ।
This is the in spiration on which the Jal-Jeevan mission is going to move forward and the water conservation movement in the country is going to be successful.
ਸਾਲ 2001 ਵਿੱਚ ਗੁਜਰਾਤ ਦੇ ਸਿਰਫ 26% ਘਰਾਂ ਵਿੱਚ ਨਲ ਨਾਲ ਪਾਣੀ ਆਉਂਦਾ ਸੀ ।
In the year 2001, only 26 per cent of the households in Gujarat had water from the tap.
ਬੇਸ਼ੱਕ ਭਾਰਤ ਵਿੱਚ ਐਤਵਾਰ ਦੀ ਦੇਰ ਰਾਤ ਹੈ, ਵੱਖ ਵੱਖ ਟਾਈਮ ਜ਼ੋਨਾਂ ਕਾਰਨ ਦੁਨੀਆ ਭਰ ਵਿੱਚ ਰਹਿੰਦੇ ਭਾਰਤੀ ਕਰੋੜਾਂ ਦੀ ਸੰਖਿਆ ਵਿੱਚ ਟੀਵੀ ਨਾਲ ਚਿਪਕ ਕੇ ਬੈਠੇ ਹਨ।
Hundreds of millions are glued to their TV even though it is rather late on a Sunday night in India millions around the world, in different time zones are with us today.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading