Advertisement - Remove

ਵਿਚ - Example Sentences

Popularity:
Difficulty:
vica  vicha
17 ਮਈ, 2020 ਨੂੰ ਗ੍ਰਹਿ ਮੰਤਰਾਲੇ ਦੇ ਹਾਲੀਆ ਹੁਕਮ ਤੋਂ ਬਾਅਦ ਗਤੀਵਿਧੀਆਂ ਵਿੱਚ ਹੋਰ ਰਿਆਇਤਾਂ ਨਾਲ ਮਜ਼ਦੂਰਾਂ ਦੀਆਂ ਰੋਜ਼ਗਾਰ ਜ਼ਰੂਰਤਾਂ ਤਦ ਤੱਕ ਯਕੀਨੀ ਤੌਰ ’ਤੇ ਪੂਰੀਆਂ ਹੋਣਗੀਆਂ, ਜਦ ਤੱਕ ਕਿ ਸਥਿਤੀ ਆਮ ਵਰਗੀ ਨਾ ਹੋ ਜਾਵੇ।
With further relaxations in activities after the recent order of the Ministry of Home Affairs on 17th May 2020, works under the scheme will ensure the employment needs of labourers till the situation stabilizes.
ਰਾਜ ਸਰਕਾਰ ਨੇ ਰੈੱਡ ਜ਼ੋਨ ਖੇਤਰਾਂ ਵਿੱਚ ਟੈਕਸੀ ਅਤੇ ਆਟੋ ਰਿਕਸ਼ਾ ਦੇ ਸੰਚਾਲਨ ਦੀ ਸੀਮਤ ਸੰਖਿਆ ਵਿੱਚ ਆਗਿਆ ਦਿੱਤੀ ਹੈ।ਇਨ੍ਹਾਂ ਨੂੰ ਕੇਵਲ ਹਵਾਈ ਅੱਡੇ, ਰੇਲਵੇ ਸਟੇਸ਼ਨ ਅਤੇ ਹਸਪਤਾਲਾਂ ਤੋਂ ਹੀ ਚਲਾਇਆ ਜਾ ਸਕਦਾ ਹੈ।
The State Government has given permission for operation of taxis and auto-rickshaws in a limited number in the Red one areas with effect from today. These are being operated only from the airport, railway stations and hospitals.
ਸੀਆਈਆਈ, ਪੰਜਾਬ ਦੇ ਵਾਈਸ ਚੇਅਰਮੈਨ ਸ਼੍ਰੀ ਭਵਦੀਪ ਸਰਦਾਨਾ ਨੇ ਖੇਤੀਬਾੜੀ ਖੇਤਰ ਵਿੱਚ ਵੱਡੇ ਸੁਧਾਰਾਂ ਦੀ ਸ਼ੁਰੂਆਤ ਲਈ ਸਰਕਾਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਹੁਣ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਵੱਡਾ ਸੁਧਾਰ ਹੋਵੇਗਾ।
Bhavdeep Sardana, Vice Chairman, CII Punjab state appreciated the governments in itiative in ushering in major reforms in the agriculture sector which he says would go a long way in improving the economic well-being of the farmers.
ਰਾਜਸਥਾਨ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ਵਿੱਚ 246 ਨਵੇਂ ਕੇਸ ਸਾਹਮਣੇ ਆਏ ਹਨ।ਇਸ ਨਾਲ ਰਾਜ ਵਿੱਚ ਕੁੱਲ ਕੇਸ 10,331 ਹੋ ਗਏ ਹਨ।
Rajasthan: Rajasthan reported 247 in the last 24 hours, according to the Ministry of Health and Family Welfare. With this, the total number of coronavirus cases in the state has increased to 10,331.
ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜੀਐੱਸਟੀ ਦਰਾਂ ਵਿੱਚ ਕਮੀ ਦੀ ਲੋੜ ਸਬੰਧੀ ਉਨ੍ਹਾਂ ਨੇ ਕਿਹਾ, ‘‘ਜੀਐੱਸਟੀ ਦਰ ਵਿੱਚ ਕਮੀ ਕੌਂਸਲ ਕੋਲ ਜਾਵੇਗੀ, ਪਰ ਕੌਂਸਲ ਨੂੰ ਮਾਲੀਆ ਦੀ ਵੀ ਤਲਾਸ਼ ਹੈ।
With regard to the need for reduction in GST rates in the badly affected sectors, She said, GST rate reduction will go to the Council. But the council is also looking for revenue.
Advertisement - Remove
ਜ਼ਰੂਰੀ ਵਸਤਾਂ ਐਕਟ (ਈਸੀਏ) ਵਿੱਚ ਸੋਧ ਦੇ ਫ਼ੈਸਲੇ ਨਾਲ ਉਨ੍ਹਾਂ ਨਿਜੀ ਨਿਵੇਸ਼ਕਾਂ ਦੇ ਮਨਾਂ ਵਿੱਚੋਂ ਕਾਰੋਬਾਰੀ ਗਤੀਵਿਧੀਆਂ ਵਿੱਚ ਹੱਦੋਂ ਵੱਧ ਨਿਯੰਤ੍ਰਣ ਦੇ ਦਖ਼ਲ ਦਾ ਡਰ ਨਿਕਲੇਗਾ, ਇਸ ਨਾਲ ਕੋਲਡ ਸਟੋਰਜ਼ ਵਿੱਚ ਨਿਵੇਸ਼ ਵਧੇਗਾ ਅਤੇ ਫੂਡ ਸਪਲਾਈ ਚੇਨ ਦਾ ਆਧੁਨਿਕੀਕਰਣ ਹੋਵੇਗਾ।
While decision to amend Essential Commodities Act (ECA) remove fears of private in vestors of excessive regulatory interference in their business operations driving up investment in cold storages and modernization of food supply chain.
ਨਵਰਕਸ਼ਕ ਸੂਟ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਚਮੜੀ ਤੋਂ ਨਿਕਲੀ ਗਰਮੀ ਅਤੇ ਨਮੀ ਪੀਪੀਈ ਨਾਲ ਬਾਹਰ ਨਿਕਲਦੀ ਰਹਿੰਦੀ ਹੈ। ਅਲੱਗ-ਅਲੱਗ ਪਰਿਸਥਿਤੀਆਂ ਦੇ ਅਨੁਸਾਰ ਇੱਕ ਤਹਿ ਅਤੇ ਦੂਹਰੀ ਤਹਿ ਵਿੱਚ ਇਹ ਪੀਪੀਈ ਸੂਟ ਉਪਲੱਬਧ ਹਨ।
It in corporates superior quality breathable fabric to make the PPE suit while its design innovation eliminates the need of costly taping and sealing of the seam which is otherwise needed in other PPEs available in the market.
ਕਰਾਰ, ਹਾਲਾਂਕਿ 4 ਸਾਲ ਦੇ ਲਈ ਹੋਵੇਗਾ, ਪਰੰਤੂ ਇਸ ਦੀ ਸਲਾਨਾ ਸਮੀਖਿਆ ਕੀਤੀ ਜਾਵੇਗੀ ਅਤੇ ਇੱਕ ਕੋਚ ਦੇ ਸਮੁੱਚੇ ਪ੍ਰਦਰਸ਼ਨ ਦੇ ਅਧਾਰ 'ਤੇ ਉਸ ਨੂੰ ਵਧਾਇਆ ਜਾਵੇਗਾ, ਜਿਸ ਦਾ ਸੰਕੇਤ ਪ੍ਰਮੁੱਖ ਅੰਤਰ ਰਾਸ਼ਟਰੀ ਮੁਕਾਬਲਿਆਂ ਵਿੱਚ ਅਥਲੀਟਾਂ ਦੇ ਪ੍ਰਦਰਸ਼ਨ ਤੋਂ ਹਾਸਲ ਹੋਵੇਗਾ।
The contracts, though for 4 years, will be reviewed annually and extended on the basis of a coachs overall performance, in dicated by the performance of athletes in major international events. Reacting to the decision of the Government, Dr.
ਇੱਕ ਕੇਵੀਕੇ ਮੁਰਾਦਾਬਾਦ ਵਿੱਚ ਵੀ ਖੋਲ੍ਹਣ ਦਾ ਪ੍ਰਸਤਾਵ ਹੈ।
Another KVK is proposed in Moradabad.
ਮਿਸ਼ਨ ਦਾ ਉਦੇਸ਼ ਯੂਨੀਵਰਸਲ ਕਵਰੇਜ ਪ੍ਰਦਾਨ ਕਰਨਾ ਹੈ ਯਾਕਿ ਪਿੰਡ ਦੇ ਹਰੇਕ ਪਰਿਵਾਰ ਨੂੰ ਉਸ ਦੇ ਘਰ ਵਿੱਚ ਟੂਟੀ ਦਾ ਕਨੈਕਸ਼ਨ ਪ੍ਰਦਾਨ ਕਰਨਾ ਹੈ।
The objective of the Mission is universal coverage i.e. every family in the village gets tap water connection in their households.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading