Advertisement - Remove

ਵਿਚ - Example Sentences

vica  vicha
ਤ੍ਰਿਪੁਰਾ ਦੇ ਸਹਾਇਤਾ ਕੈਂਪਾਂ ਵਿੱਚ ਬਰੱਸ (Brus) ਵਿੱਚ ਰਹਿ ਰਹੇ ਲੋਕਾਂ ਦੀ ਸਾਂਭ ਸੰਭਾਲ ਲਈ ਤ੍ਰਿਪੁਰਾ ਸਰਕਾਰ ਨੂੰ ਸਹਾਇਤਾ-ਗ੍ਰਾਂਟ।
5. Grant-in -Aid to Government of Tripura for maintenance of Brus lodged in relief camps of Tripura.
ਪ੍ਰਧਾਨ ਮੰਤਰੀ ਨੇ ਕਿਹਾ, ‘‘ਮੁੰਬਈ ਵਿੱਚ ਅੱਗ ਲੱਗਣ ਕਰਕੇ ਦੁਖੀ ਹਾਂ।
“Anguished by the fire in Mumbai.
ਇਹ ਹੀ ਕਾਰਨ ਹੈ ਕਿ ਸਰਕਾਰ ਦੀਆਂ ਨੀਤੀਆਂ ਵਿੱਚ ਹਿੰਦ ਮਹਾਸਾਗਰ ਦੀ ਵਿਸ਼ੇਸ਼ ਜਗ੍ਹਾ ਹੈ।
That is why the In dian Ocean has a special place in the policies of the Government, he added.
ਇਹ ਹੀ ਕਾਰਨ ਹੈ ਕਿ ਸਰਕਾਰ ਦੀਆਂ ਨੀਤੀਆਂ ਵਿੱਚ ਹਿੰਦ ਮਹਾਸਾਗਰ ਦੀ ਵਿਸ਼ੇਸ਼ ਜਗ੍ਹਾ ਹੈ।
That is why the In dian Ocean has a special place in the policies of the Government, he added.
ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤਰ ਵਿੱਚ ਗੁਜਰਾਤ ਵਿੱਚ ਜੋ ਯਤਨ ਕੀਤੇ ਗਏ ਹਨ, ਉਨ੍ਹਾਂ ਨਾਲ ਗੁਜਰਾਤ ਦੇ ਲੋਕਾਂ, ਖਾਸ ਤੌਰ ’ਤੇ ਕਿਸਾਨਾਂ ਦੀ ਮਦਦ ਹੋਈ ਹੈ।
He said endeavours in the cooperative sector in Gujarat have helped the people, especially the farmers.
Advertisement - Remove
ਸੰਕਲਪ ਦੇ ਸੰਯੁਕਤ ਐਲਾਨਨਾਮੇ ਵਜੋਂ ਇਹ ਸਮਝੌਤਾ ਭਾਰਤ ਅਤੇ ਜਰਮਨੀ ਵਿਚਕਾਰ ਸ਼ਹਿਰੀ ਹਵਾਬਾਜ਼ੀ ਸਬੰਧਾਂ ਵਿੱਚ ਇਤਿਹਾਸਕ ਹੈ ਅਤੇ ਇਸ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਜ਼ਿਆਦਾ ਵਪਾਰ, ਨਿਵੇਸ਼, ਸੈਰ- ਸਪਾਟਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਪ੍ਰੋਤਸਾਹਨ ਦੇਣ ਦੀ ਸਮਰੱਥਾ ਹੈ।
The MoU in the form of Joint Declaration of Intent signifies an important landmark in the civil aviation relations between India and Germany, and has the potential to spur greater trade, investment, tourism, and cultural exchanges between the two countries.
ਆਉਣ ਵਾਲੇ ਸਾਲਾਂ ਵਿੱਚ ਰਾਜ ਦੇ ਲੋਕਾਂ ਦੇ ਸੁਪਨੇ ਅਤੇ ਖਾਹਿਸ਼ਾਂ ਪੂਰੀਆਂ ਹੋਣ।
May the dreams and aspirations of the people of the state be fulfilled in the years to come.
ਆਉਣ ਵਾਲੇ ਸਾਲਾਂ ਵਿੱਚ ਰਾਜ ਦੇ ਲੋਕਾਂ ਦੇ ਸੁਪਨੇ ਅਤੇ ਖਾਹਿਸ਼ਾਂ ਪੂਰੀਆਂ ਹੋਣ।
May the dreams and aspirations of the people of the state be fulfilled in the years to come.
ਇਹ ਸਹਿਯੋਗ ਪੱਤਰ ਐੱਲ ਐੱਨ ਜੀ ਕੰਟਰੈਕਟਸ ਵਿੱਚ ਲਚਕੀਲਾਪਣ ਲਿਆਉਣ ਵਿੱਚ ਮਦਦਗਾਰ, ਪਹੁੰਚ ਹੱਦ ਖ਼ਤਮ ਕਰਨ ਵਿੱਚ ਸਹਾਈ ਅਤੇ ਭਰੋਸੇਮੰਦ ਐੱਲ ਐੱਨ ਜੀ ਕੇਂਦਰ ਮੁੱਲ ਸੂਚਕਅੰਕ ਸਥਾਪਤ ਕਰਨ ਦੀਆਂ ਸਹਾਇਕ ਸੰਭਾਵਨਾਵਾਂ ਉਜਾਗਰ ਕਰੇਗਾ ਜਿਸ ਤੋਂ ਐੱਲ ਐੱਨ ਜੀ ਦੀ ਸਹੀ ਮੰਗ ਤੇ ਸਪਲਾਈ ਦਾ ਪਤਾ ਲੱਗ ਸਕੇਗਾ। ****
The MoC provides a framework to cooperate in facilitating flexibility in LNG contracts, abolition of Destination Restriction Clause and also explore possibilities of cooperation in establishing reliable LNG spot price indices reflecting true LNG demand and supply.
ਆਈਸੀਟੀ, ਮੌਜੂਦਾ ਗਿਆਨ ਯੁੱਗ ਵਿੱਚ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇਣ ਵਿੱਚ ਅਤੇ ਨਾਲ ਹੀ ਨਾਲ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਹੋਰ ਪੱਧਰਾਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸਮਰੱਥਾ ਰੱਖਦੀ ਹੈ।
ICT, in the present knowledge era, has the potential to play an important role in fostering economic growth, as well as in other dimensions of economic and social development of a country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading