Advertisement - Remove

ਵਿਚ - Example Sentences

Popularity:
Difficulty:
vica  vicha
ਹੁਣ ਕੋਰੋਨਾ ਵਾਇਰਸ ਲਈ ਟੈਸਟ ਕੀਤੇ ਜਾ ਰਹੇ ਵਿਅਕਤੀ ਦੇ ਆਧਾਰ ਕਾਰਡ ਨੰਬਰ ਨੂੰ ਆਰਟੀ-ਪੀਸੀਆਰ ਐਪ ਵਿੱਚ ਜਮ੍ਹਾਂ ਕਰਨਾ ਲਾਜ਼ਮੀ ਹੋ ਗਿਆ ਹੈ। ਰਾਜ ਨੇ ਇੱਕ ਦਿਨ ਵਿੱਚ 40,000 ਤੋਂ ਵੱਧ ਕੋਵਿਡ-19 ਸੈਂਪਲਾਂ ਦੀ ਜਾਂਚ ਕਰਨ ਦੀ ਸਮਰੱਥਾ ਬਣਾ ਲਈ ਹੈ।
It is also now mandatory to submit Aadhar Card number in the RT-PCR App for the person being tested for coronavirus.The state has put in place the capacity to test more than 40,000 COVID-19 samples in a day.
ਇਹ ਤਾਕਤ ਹੈ, ਕਿਸਾਨ ਦੀ ਜ਼ਿੰਦਗੀ ਬਦਲਣ ਦੀ ਤਾਕਤ, ਇਹ ਮਾਤਾ ਨਰਮਦਾ ਵਿੱਚ ਹੈ।
This is the power, the power to change the life of a farmer is in mother Narmada.
ਰਾਸ਼ਟਰ ਅਤੇ ਲੋਕਾਂ ਪੱਖੀ ਸ਼ਾਸਨ ਦੇ ਆਪਣੇ ਤਿੰਨ ਸਾਲ ਪੂਰੇ ਕਰਦੇ ਹੋਏ ਸਰਕਾਰ ਦੀਆਂ ਭਾਰਤ ਦੇ ਪ੍ਰਮਾਣੂ ਬਿਜਲੀ ਖੇਤਰ ਵਿੱਚ ਆਪਣੀ ਤਰ੍ਹਾਂ ਦੀਆਂ ਪਹਿਲੀਆਂ ਪਹਿਲਾਂ ਤਹਿਤ ਤਿੰਨ ਨਵੀਆਂ ਇਕਾਈਆਂ ਬਿਲਕੁਲ ਸਵਦੇਸ਼ੀ ਤੌਰ 'ਤੇ ਸਾਹਮਣੇ ਆਉਣਗੀਆਂ।
As the government marks three years of its nation and people centric governnace, in a first of its kind project for Indias nuclear power sector, the ten new units will come up in fleet mode as a fully homegrown initiative.
ਇਸ ਹਿੱਸੇ ਦੇ ਵਿਕਾਸ ਨਾਲ ਸੂਬੇ ਦੇ ਇਸ ਖੇਤਰ ਵਿੱਚ ਸਮਾਜਿਕ ਅਤੇ ਆਰਥਿਕ ਸਥਿਤੀਆਂ ਵਿੱਚ ਸੁਧਾਰ ਹੋਵੇਗਾ।
The development of this stretch will also help in uplifting the socio-economic condition of this region in the State.
ਇਸ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ 15 ਸਾਲਾਂ ਤੋਂ ਬਾਅਦ ਹੁਣ ਇਸ ਸਰਕਾਰ ਵਿੱਚ ਇੱਕ ਨੈਸ਼ਨਲ ਹੈਲਥ ਪਾਲਿਸੀ ਬਣਾਈ ਗਈ ਹੈ।
With this mission in mind the, we have launched a healthcare policy after a lapse of 15 years.
Advertisement - Remove
ਰੂਸ ਨੂੰ ਯਕੀਨ ਹੈ ਕਿ ਬਹੁਪੱਖੀ ਨਿਰਯਾਤ ਨਿਯੰਤਰਣ ਸ਼ਾਸਨਾਂ ਵਿੱਚ ਭਾਰਤ ਦੀ ਸ਼ਮੂਲੀਅਤ ਉਸ ਦੇ ਵਿਕਾਸ ਵਿੱਚ ਯੋਗਦਾਨ ਪਾਏਗੀ।
In dia and Russia have a shared commitment to preventing the proliferation of weapons of mass destruction.Russia is convinced that India's participation in multilateral export control regimes will contribute to their enhancement.
ਆਪ ਇੱਕ ਸਾਲ ਵਿੱਚ ਸੱਤ ਤੋ ਅੱਠ ਹਜ਼ਾਰ ਪ੍ਰੋਗਰਾਮ ਕਰਦੇ ਹੋ, ਦੇਸ਼ ਦੇ ਸੈਂਕੜੇ ਸ਼ਹਿਰਾਂ-ਪਿੰਡਾਂ-ਕਸਬਿਆਂ ਵਿੱਚ ਲੱਖਾਂ ਲੋਕਾਂ ਨਾਲ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਰਦੇ ਹੋ ।
You organise seven to eight thousand programmes in a year, and communicate directly to millions of people in villages and towns and especially to the youth.
ਪਿਛੋਕੜ: ਬੋਰੂਆਹ ਕੈਂਸਰ ਸੰਸਥਾਨ ਦੀ ਸਥਾਪਨਾ ਉੱਤਰੀ ਪੂਰਬੀ ਖੇਤਰ ਵਿੱਚ ਕੈਂਸਰ ਦੇ ਇਲਾਜ, ਜਾਂਚ ਅਤੇ ਖੋਜ ਦੇ ਉਦੇਸ਼ ਨਾਲ ਇੱਕ ਵਾਲੰਟੀਅਰ ਸੰਸਥਾ ਦੇ ਰੂਪ ਵਿੱਚ ਗੁਹਾਟੀ ਵਿੱਚ 1974 ਵਿੱਚ ਕੀਤੀ ਗਈ ਸੀ।
Background: Borooah Cancer In stitute was established in 1974 in Guwahati with the aim and objective of investigation, diagnosis and treatment of cancer in the North Eastern region of India by a voluntary organization.
'ਸੈਲਫੀ ਵਿਦ ਡੌਟਰ' ਮੁਹਿੰਮ ਦੀ ਸ਼ੁਰੂਆਤ ਸ਼੍ਰੀ ਸੁਨੀਲ ਜਾਗਲਾਂ ਵੱਲੋਂ ਜੂਨ 2015 ਵਿੱਚ ਪਿੰਡ ਬੀਬੀਪੁਰ, ਜੀਂਦ, ਹਰਿਆਣਾ ਵਿੱਚੋਂ ਕੀਤੀ ਗਈ ਸੀ।
The Selfie with Daughter campaign was started by Shri Sunil Jaglan in June 2015 in village Bibipur, Jind, Haryana.
ਇਸ ਮੁਹਿੰਮ ਦਾ ਉਦੇਸ਼ ਸਮਾਜ ਨੂੰ ਲੜਕੀ ਦੇ ਮਾਪੇ ਹੋਣ 'ਤੇ ਮਾਣ ਮਹਿਸੂਸ ਕਰਾਉਣ ਲਈ ਪ੍ਰੇਰਿਤ ਕਰਨਾ ਹੈ ਜਿਸ ਨਾਲ ਬੱਚਿਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਆਏਗਾ।
The aim of the campaign is to motivate society to feel proud to be parents of a girl child which will result in improving the child sex ratio.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading