Advertisement - Remove

ਵਿਚ - Example Sentences

vica  vicha
ਪੰਜ ਜਨਵਰੀ ਨੂੰ ਉਦਘਾਟਨ ਹੋਣ ਵਾਲੀ 'ਮਹਿਲਾ ਵਿਗਿਆਨ ਕਾਂਗਰਸ' ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਸਮਾਜ ਵਿੱਚ ਔਰਤਾਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
With in auguration on 5th January, Womens Science Congress will showcase the contribution of women in Science, Technology and the Society.
ਦੇਸ਼ ਦੇ ਅੰਦਰੂਨੀ ਇਲਾਕਿਆਂ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸ਼ਹੀਦ ਹੋਏ ਹਜ਼ਾਰਾਂ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਯਾਦ ਵਿੱਚ ਇਸ ਸਮਾਰਕ ਦਾ ਨਿਰਮਾਣ ਹੋਇਆ ਹੈ।
This monument has been built in the memory of thousands of police and security personnel who have sacrificed their lives to maintain law and order in the internal areas of the country.
ਮੱਧ ਵਰਗ ਪਰਿਵਾਰ ਵਿੱਚ ਵੀ ਇੱਕ ਵੀ ਇਨਸਾਨ ਨੂੰ ਬਿਮਾਰੀ ਆਉਂਦੀ ਹੈ ਤਾਂ ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਹੈ ਅਤੇ ਉਸ ਨੂੰ ਮੱਧ ਵਰਗ ਤੋਂ ਗ਼ਰੀਬੀ ਵਿੱਚ ਜਾਣ ਵਿੱਚ ਦੇਰ ਨਹੀਂ ਹੁੰਦੀ , ਅਤੇ ਗ਼ਰੀਬ ਮਾਨਵੀ ਦੇ ਘਰ ਵਿੱਚ ਬਿਮਾਰੀ ਆਏ ਤਾਂ ਪੂਰਾ ਪਰਿਵਾਰ ਤਬਾਹ ਹੋ ਜਾਵੇ , ਜੀਊਣਾ ਹਰਾਮ ਹੋਵੇ ਜਾਵੇ ਇੰਨੀ ਗੰਭੀਰ ਸਥਿਤੀ ਪੈਦਾ ਹੁੰਦੀ ਹੈ ।
Even in a middle-class family, if a member falls ill, the entire family comes under the burden of the disease. And that family soon slips into poverty.
ਐੱਨਆਰਸੀ ਕਾਰਜ ਦੀ ਵਿਸ਼ਾਲਤਾ ਨੂੰ ਦੇਖਦਿਆਂ ਰਾਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਿਛਲੇ ਡੇਢ ਸਾਲ ਵਿੱਚ ਜ਼ਰੂਰੀ ਸੰਖਿਆ ਵਿੱਚ ਕੇਂਦਰੀ ਹਥਿਆਰਬੰਦ ਫੋਰਸ ਤੈਨਾਤ ਕੀਤੀ ਗਈ ਹੈ।
He added that Central Armed Forces in required numbers have been deployed in the State over the last one-and-a-half years to maintain law and order in view of the enormity of the NRC exercise.
ਪੂਰਾ ਦੇਸ਼ ਸੋਗ ਵਿੱਚ ਡੁੱਬੇ ਪਰਿਵਾਰਾਂ ਨਾਲ ਸੋਗ ਮਨਾ ਰਿਹਾ ਹੈ।
The entire country is in mourning with the bereaved families.
Advertisement - Remove
ਹੁਣ ਤੱਕ ਇਸ ਯੋਜਨਾ ਨੂੰ 150 ਦਿਨ ਵੀ ਨਹੀਂ ਹੋਏ ਹਨ, ਇੰਨੇ ਘੱਟ ਸਮੇਂ ਵਿੱਚ ਹੀ ਦੇਸ਼ ਦੇ ਲਗਭਗ 12 ਲੱਖ ਗ਼ਰੀਬ ਭੈਣ- ਭਾਈਆਂ ਨੂੰ ਇਸ ਤੋਂ ਮੁਫਤ ਇਲਾਜ ਦੀ ਸੁਵਿਧਾ ਮਿਲ ਚੁੱਕੀ ਹੈ।
It has not even been 150 days after the implementation of this scheme, and in such a short span of time about 12 lakh poor brothers and sisters of the country have already been provided with free treatment under this scheme.
ਅਤੇ ਉਸ ਵਿੱਚ ਇੱਕ ਪਿੰਡ ਵਿੱਚ ਅਗਰ ਸੌ ਕਿਸਾਨ ਹਨ ਤਾਂ ਕਿਤੇ 20 ਨੂੰ ਲਾਭ ਮਿਲਦਾ ਹੀ, ਕਿਤੇ 25 ਨੂੰ ਲਾਭ ਮਿਲਦਾ ਸੀ।
And in a village of 100 farmers, loans of merely 20 or 25 farmers were waived.
ਤੁਹਾਨੂੰ ਸਾਰਿਆਂ ਨੂੰ, ਖ਼ਾਸ ਕਰਕੇ ਨਿਊਜ਼ਰੂਮ ਦੇ ਪ੍ਰੋਡਿਊਸਰਸ ਨੂੰ ਯਾਦ ਹੋਵੇਗਾ ਕਿ ਮਹਿੰਗਾਈ ਡਾਇਨ ਖਾਏ ਜਾਤ ਹੈ, ਤੁਹਾਨੂੰ ਕਿੰਨੀ ਵਾਰ ਆਪਣੇ ਸ਼ੋਜ਼ ਵਿੱਚ ਚਲਾਉਣਾ ਪੈਂਦਾ ਸੀ ।
All of you, especially the producers in the newsroom must be aware of the 'Mehangai dayan khaye jaat' song You must have played this a number of times in your shows.
ਜਿਨ੍ਹਾਂ ਖੇਤਰਾਂ ਵਿੱਚ ਤੁਸੀਂ ਬਿਹਤਰ ਕੰਮ ਕੀਤਾ ਹੈ ਅਤੇ ਜੋ ਦੇਸ਼ ਦੇ ਆਮ ਮਾਨਵੀ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਮਹਤਵਪੂਰਨ ਭੂਮਿਕਾ ਨਿਭਾਉਂਦਾ ਹੈ।
Pharma sector is one of the areas in which you have done a commendable job that is playing a crucial role in making the lives of the common man easier.
ਉਸ ਨੂੰ ਪ੍ਰਸਾਦ ਵਿੱਚ ਜੇਕਰ ਇੱਕ ਪੌਦਾ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਕਿਹਾ ਜਾਵੇ ਕਿ ਆਪਣੇ ਘਰ ਲਿਜਾ ਕੇ ਇਸ ਬੂਟੇ ਨੂੰ ਵੱਡਾ ਕਰੋ, ਜੀਵਨ ਭਰ ਇਹ ਮਾਤਾ ਦਾ ਪ੍ਰਸਾਦ ਉਸ ਦੇ ਘਰ ਦੇ ਆਂਗਨ ਵਿੱਚ ਜਾਂ ਉਸ ਦੇ ਖੇਤ ਦੇ ਕੋਨੇ ਵਿੱਚ ਪੁੰਨ ਪ੍ਰਾਪਤ ਹੋਵੇਗਾ ਜਾਂ ਨਹੀਂ ਹੋਵੇਗਾ ਅਤੇ ਉਹ ਤੈਅ ਕਰੇ ਕਿ ਇਹ ਮਾਂ ਅੰਨਪੂਰਣਾ ਦਾ ਪ੍ਰਸਾਦ ਹੈ ਉਹ ਉਸ ਪੇੜ ਨੂੰ ਕੁਝ ਨਹੀਂ ਹੋਣ ਦੇਵੇਗਾ।
And the devotees should be asked to grow the plant in their homes. Throughout the life Mother Annapurna's Prasad will be there in their courtyard or in a corner of their fields. They will always protect this Prasad of Mother Annapurna.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading