Advertisement - Remove

ਵਿਚ - Example Sentences

Popularity:
Difficulty:
vica  vicha
(6) ਲੋਕ ਪ੍ਰਸ਼ਾਸਨ ਅਤੇ ਸ਼ਾਸਨ ਸੁਧਾਰਾਂ ਦੇ ਖੇਤਰ ਵਿੱਚ ਆਪਸੀ ਹਿੱਤ ਦੇ ਸਹਿਯੋਗ ਦੇ ਹੋਰ ਰੂਪਾਂ ਅਤੇ ਹਸਤਾਖਰ ਕਰਤਾਵਾਂ ਵੱਲੋਂ ਸੰਯੁਕਤ ਰੂਪ ਨਾਲ ਫੈਸਲਾ ਲਿਆ ਗਿਆ ਹੈ।
(f) any other forms of cooperation and collaboration that are of mutual in terest in the area of Public Administration and Governance Reforms and are jointly decided upon by the Signatories.
ਇਸ ਸਹਿਮਤੀ ਪੱਤਰ ਦਾ ਉਦੇਸ਼ ਸਮਾਜਕ, ਆਰਥਕ, ਉਦਯੋਗਿਕ ਅਤੇ ਖੇਤਰੀ ਵਿਕਾਸ ਦੀਆਂ ਰਣਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣਾ ਹੈ।
The objective of the MoU is to explore the potential of cooperation in the framework of preparation and implementation of strategies and programs of social, economic, industrial and regional development.
ਇਸ ਸਹਿਮਤੀ ਪੱਤਰ ਦਾ ਉਦੇਸ਼ ਸਮਾਜਕ, ਆਰਥਕ, ਉਦਯੋਗਿਕ ਅਤੇ ਖੇਤਰੀ ਵਿਕਾਸ ਦੀਆਂ ਰਣਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣਾ ਹੈ।
The objective of the MoU is to explore the potential of cooperation in the framework of preparation and implementation of strategies and programs of social, economic, industrial and regional development.
ਇਸ ਨਾਲ ਸਾਂਝੀ ਘੋਸ਼ਣਾ ਤਹਿਤ ਦੋਵਾਂ ਮੁਲਕਾਂ ਵਿਚਾਲੇ ਵਿਕਲਪਿਤ ਦਵਾਈਆਂ ਦੇ ਖੇਤਰ ਵਿੱਚ ਸਹਿਯੋਗੀ ਖੋਜ,ਸਿਖਲਾਈ ਅਤੇ ਵਿਗਿਆਨਕ ਸਮਰੱਥਾ ਦੀ ਉਸਾਰੀ ਦਾ ਆਰੰਭ ਆਯੁਸ਼ ਵਿੱਚ ਰੋਜ਼ਗਾਰ ਦੇ ਮੌਕੇ ਵਧਾਉਣ ਵਿੱਚ ਸਹਾਈ ਹੋਵੇਗਾ।
In itiation of collaborative research, training and scientific capacity building in the field of alternative medicine under the JDI between the two countries would contribute to the enhanced employment opportunities in the AYUSH sector.
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਦਮਾਂ ਦੀ ਬਦੌਲਤ ਡਾਕ ਸੇਵਕਾਂ ਦੀ ਤਨਖ਼ਾਹ ਵਿੱਚ ਕਾਫ਼ੀ ਵਾਧਾ ਹੋਇਆ ਹੈ ।
These have led to a substantial in crease in their salary, he added.
Advertisement - Remove
ਇਹ ਦੇਸ਼ ਵਿੱਚ ਭਵਿੱਖੀ ਪੀੜ੍ਹੀਆਂ ਲਈ ਜਲ ਸੰਭਾਲ ਵਿੱਚ ਲਾਭਕਾਰੀ ਸਾਬਤ ਹੋਏਗਾ।
This will benefit the country in conserving water for future generations.
ਇਹ ਦੇਸ਼ ਵਿੱਚ ਭਵਿੱਖੀ ਪੀੜ੍ਹੀਆਂ ਲਈ ਜਲ ਸੰਭਾਲ ਵਿੱਚ ਲਾਭਕਾਰੀ ਸਾਬਤ ਹੋਏਗਾ।
This will benefit the country in conserving water for future generations.
ਭਾਰਤ ਸਰਕਾਰ ਕਿਸੇ ਮਾਮਲੇ ਨੂੰ ਟੁਕੜਿਆਂ ਵਿੱਚ ਸੁਲਝਾਉਣ ਦੀ ਬਜਾਏ ਸਮੁੱਚੇ ਤੌਰ ‘ਤੇ ਸੁਲਝਾਉਣ ਲਈ ਕੰਮ ਕਰ ਰਹੀ ਹੈ।
Government of In dia is working with the holistic approach of solving any issue rather than in fragments.
ਉਨ੍ਹਾਂ ਕਿਹਾ ਕਿ ਇਹ ਵਾਧਾ ਕੰਮ ਦੇ ਦਾਇਰੇ ਸਬੰਧੀ ਨਹੀਂ ਹੈ ਸਗੋਂ ਚੁਣੌਤੀਆਂ ਦੇ ਰੂਪ ਵਿੱਚ ਹੈ।
He added that this in crease is not in terms of scope of work, but in terms of the challenge.
ਕਈ ਸਾਲਾਂ ਵਿੱਚ ਭਾਰਤ ਵਿੱਚ ਭਾਰੀ-ਭਰਕਮ ਮੰਤਰੀ ਮੰਡਲ ਬਣਾਉਣ ਦੇ ਰਾਜਨੀਤਿਕ ਸੱਭਿਆਚਾਰ ਨੇ ਹੀ ਵੱਡੇ-ਵੱਡੇ ਜੰਬੋ ਮੰਤਰੀ ਮੰਡਲ ਕੰਮ ਦੇ ਵਟਵਾਰੇ ਦੇ ਲਈ ਨਹੀਂ ਸਗੋਂ ਰਾਜਨੇਤਾਵਾਂ ਨੂੰ ਖੁਸ਼ ਕਰਨ ਦੇ ਲਈ ਬਣਾਏ ਜਾਂਦੇ ਸਨ।
For many years in India, the political culture of forming a very large cabinet was being misused to constitute jumbo cabinets not only to create a divide but also to appease political leaders.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading