Advertisement - Remove

ਵਿਚ - Example Sentences

Popularity:
Difficulty:
vica  vicha
ਇਹ ਨਵੇਂ ਮਰੀਜ਼ ਜ਼ਿਆਦਾਤਰ (ਉਨ੍ਹਾਂ ਵਿੱਚ ੋਂ 42) ਵਾਸਕੋ ਵਿੱਚ ਮੰਗੋਰ ਪਹਾੜੀ ਖੇਤਰ ਤੋਂ ਹਨ, ਜਦੋਂ ਕਿ 5 ਮਰੀਜ਼ਾਂ ਨੇ ਕੋਰੋਨਾ ਪ੍ਰਭਾਵਿਤ ਇਲਾਕਿਆਂ ਦੀ ਯਾਤਰਾ ਕੀਤੀ ਸੀ।
These new patients are mostly (42 of them) from Mangor Hill area in Vasco, while 5 patients have a travel history to Corona affected places.
ਇਹ ਰਾਜ ਵਿੱਚ ਪਹਿਲੇ ਦਿਨ ਤੋਂ ਅੱਜ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਡਾ ਵਾਧਾ ਹੈ। ਰਾਜ ਵਿੱਚ ਪਹਿਲਾ ਮਾਮਲਾ 18 ਮਾਰਚ ਨੂੰ ਆਇਆ ਸੀ।
It is the biggest spike in a single day in the state ever since the first case was detected on 18th of March.
ਉਨ੍ਹਾਂ ਨੇ ਕਿਹਾ ਕਿ ਰਾਜ ਦੇ ਲੱਖਾਂ ਲੋਕ, ਵਿਸ਼ੇਸ਼ ਰੂਪ ਨਾਲ ਵਿਦਿਆਰਥੀ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਲੌਕਡਾਊਨ ਦੇ ਸ਼ੁਰੂਆਤੀ ਪੜਾਅ ਵਿੱਚ ਫਸੇ ਹੋਏ ਸਨ ਅਤੇ ਉਨ੍ਹਾਂ ਵਿੱਚ ਜ਼ਿਆਦਾਤਰ ਮੁਸੀਬਤ ਵਿੱਚ ਸਨ।
He said that lakhs of people of the State, particularly students were stranded in different parts of the country at initial stage of the lockdown and most of them were in distress.
ਉਨ੍ਹਾਂ ਕਿਹਾ ਕਿ 1.37 ਲੱਖ ਕਾਮਿਆਂ ਨੂੰ ਦੋ ਮਹੀਨਿਆਂ ਲਈ 2000 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਗਈ ਸੀ ਅਤੇ ਹੁਣ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਮਜ਼ਦੂਰ ਭਲਾਈ ਬੋਰਡ ਨਾਲ ਰਜਿਸਟਰਡ ਉਸਾਰੀ ਅਤੇ ਨਿਰਮਾਣ ਕੰਮਾਂ ਵਿੱਚ ਲੱਗੇ ਮਜ਼ਦੂਰਾਂ ਦੇ ਖਾਤਿਆਂ ਵਿੱਚ 2000 ਰੁਪਏ ਹੋਰ ਮੁਹੱਈਆ ਕਰਵਾਏ ਜਾਣਗੇ।
2000 per month for the period of two months as assistance and now the Government has decided to provide another Rs. 2000 in the accounts of registered workers of H.P. Buildings and Other Construction Workers Welfare Board.
ਅੱਜ ਜਦੋਂ ਦੁਨੀਆ ਵਿੱਚ ਕੋਰੋਨਾ ਦਾ ਇੰਨਾ ਵੱਡਾ ਸੰਕਟ ਹੈ, ਤਦ ਉੱਤਰ ਪ੍ਰਦੇਸ਼ ਨੇ ਜੋ ਸਾਹਸ ਦਿਖਾਇਆ, ਜੋ ਸੂਝਬੂਝ ਦਿਖਾਈ, ਜੋ ਸਫਲਤਾ ਪਾਈ, ਜਿਸ ਤਰ੍ਹਾਂ ਕੋਰੋਨਾ ਨਾਲ ਮੋਰਚਾ ਲਿਆ, ਜਿਸ ਤਰ੍ਹਾਂ ਸਥਿਤੀਆਂ ਨੂੰ ਸੰਭਾਲ਼ਿਆ, ਮੈਂ ਸੱਚ ਕਹਿੰਦਾ ਹਾਂ ਉਹ ਬੇਮਿਸਾਲ ਹੈ, ਪ੍ਰਸ਼ੰਸਾਯੋਗ ਹੈ।
Today, when the world is in such a big crisis due to Coronavirus, the courage and wisdom shown by the Uttar Pradesh government and the way it has successfully handled the situation, is indeed commendable and praiseworthy.
Advertisement - Remove
ਸਿਰਫ ਤਿੰਨ ਸਾਲ ਦੀਆਂ ਕੋਸ਼ਿਸ਼ਾਂ ਨਾਲ ਯੂਪੀ ਵਿੱਚ ਮਾਤਾ ਮੌਤ ਦਰ ਵਿੱਚ 30 % ਦੀ ਗਿਰਾਵਟ ਆਈ ਹੈ।
In just three years of efforts, there has been a 30 per cent drop in maternal mortality rate in UP.
ਇਸ ਸੰਖਿਆ ਨਾਲ ਭਾਰਤ ਆਲਮੀ ਬਾਘਾਂ ਦੀ ਆਬਾਦੀ ਦਾ ਲਗਭਗ 75 ਫੀਸਦੀ ਹਿੱਸਾ ਹੈ ਅਤੇ ਸੇਂਟ ਪੀਟਰਜ਼ਬਰਗ ਵਿੱਚ 2010 ਵਿੱਚ ਬਾਘਾਂ ਦੀ ਗਿਣਤੀ ਦੁੱਗਣਾ ਕਰਨ ਦੇ ਲਏ ਗਏ ਸੰਕਲਪ ਨੂੰ 2022 ਦੇ ਨਿਰਧਾਰਿਤ ਟੀਚੇ ਤੋਂ ਬਹੁਤ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ।
With this number, In dia is home to nearly 75 of the global tiger population and has already fulfilled its resolve of doubling tiger numbers, made at St. Petersburg in 2010, much before the target year of 2022.
ਗਵਾਲੀਅਰ ਵਿੱਚ ਸਭ ਤੋਂ ਵੱਧ 60 ਕੇਸ ਸਾਹਮਣੇ ਆਏ ਹਨ, ਇਸ ਤੋਂ ਬਾਅਦ ਭੋਪਾਲ ਵਿੱਚ 57 ਅਤੇ ਇੰਦੌਰ ਵਿੱਚ 44 ਕੇਸ ਸਾਹਮਣੇ ਆਏ ਹਨ।
Gwalior reported the highest number of 60 cases, followed by 57 in Bhopal and 44 in Indore.
ਇਸ ਦੌਰਾਨ, ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ, ਜ਼ਿਆਦਾਤਰ ਕੇਸ ਸੰਪਰਕ ਕਰਕੇ ਸਾਹਮਣੇ ਆਏ ਹਨ।
Meanwhile, Covid-19 cases in most of the districts continue to surge drastically with considerable number of contact cases.
ਕਰਨਾਟਕ ਵਿੱਚ ਹੜ੍ਹਾਂ ਨੇ ਕੋਵਿਡ ਸੰਕਟ ਵਿੱਚ ਵਾਧਾ ਕੀਤਾ ਹੈ; ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦਾ ਪ੍ਰਬੰਧ ਕਮਿਊਨਿਟੀ ਸੈਂਟਰਾਂ ’ਤੇ ਕਰਨਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਰਾਜ ਵਿੱਚ ਕੋਵਿਡ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
Floods add to Covid crisis in Karnataka accommodating people hit by floods at the community centres will be a big challenge for the administration as the number of Covid cases in the State continue to surge.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading