Advertisement - Remove

ਵਿਚ - Example Sentences

Popularity:
Difficulty:
vica  vicha
ਮੈਨੂੰ ਇਸ ਗੱਲ ਦੀ ਵੀ ਤਸੱਲੀ ਹੈ ਕਿ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਹਥਿਆਰਬੰਦ ਕਰਨ, ਦੇਖ-ਰੇਖ ਕਰਨ ਦਾ ਜ਼ਿੰਮਾ ਵੀ ਦੇਸ਼ ਦੀ ਪਹਿਲੀ, ਦੇਸ ਦੀ ਪਹਿਲੀ ਰੱਖਿਆ ਮੰਤਰੀ ਸੀਤਾਰਮਣ ਜੀ ਦੇ ਹੱਥ ਵਿੱਚ ਹੈ।
I am also glad that for the first time after in dependence, the responsibility of maintaining and strengthening India's armed forces is in the hands of a woman Raksha Mantri - Sitharaman ji.
ਇਨ੍ਹਾਂ ਨਾਲ ਨਾ ਸਿਰਫ ਉੱਚ ਸ਼੍ਰੇਣੀ ਦੀਆਂ ਯੂਨੀਵਰਸਿਟੀਆਂ, ਖੋਜ ਸੰਸਥਾਨ ਅਤੇ ਉਦਯੋਗ ਆਪਸ ਵਿੱਚ ਜੁੜਨਗੇ, ਬਲਕਿ ਸਾਡੇ ਸਾਹਮਣੇ ਆ ਰਹੀਆਂ ਚੁਣੌਤੀਆਂ ਦਾ ਤਕਨੀਕੀ ਸਮਾਧਾਨ ਵੀ ਕੱਢਿਆ ਜਾ ਸਕੇਗਾ।
Not only will these high-class universities, research in stitutes and industry work in synergy, but they will also aim to provide technical solutions to the challenges being faced by us in these sectors.
ਮੈਨੂੰ ਯਾਦ ਹੈ ਕਿ ਚਾਰ - ਸਾਢੇ ਚਾਰ ਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਕਿਹਾ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਟਾਪ - 50 ਵਿੱਚ ਹੋਵਾਂਗੇ , ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਟੀਚਾ ਕਲਪਨਾ ਤੋਂ ਪਰੇ ਲਗ ਰਿਹਾ ਸੀ।
I remember that four and a half years ago when I had said for the first time that we would be in the top 50 in the coming years, many people dismissed it believing it to be outlandish.
ਮੈਨੂੰ ਯਾਦ ਹੈ ਕਿ ਚਾਰ-ਸਾਢੇ ਚਾਰ ਸਾਲ ਪਹਿਲਾਂ ਜਦੋਂ ਮੈਨੂੰ ਪਹਿਲੀ ਵਾਰ ਕਿਹਾ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਟੌਪ-50 ਵਿੱਚ ਹੋਵਾਂਗੇ, ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਟੀਚਾ ਕਲਪਨਾ ਤੋਂ ਪਰੇ ਲਗ ਰਿਹਾ ਸੀ।
I remember that four and a half years ago when I had said for the first time that we would be in the top 50 in the coming years, many people dismissed it believing it to be outlandish.
ਆਯੁਸ਼ਮਾਨ ਭਾਰਤ ਜਿਹੀ ਯੋਜਨਾ ਦੇ ਕਾਰਨ ਛੋਟੇ-ਛੋਟੇ ਕਸਬਿਆਂ ਵਿੱਚ ਵੀ ਜ਼ਰੂਰਤ ਵਧ ਰਹੀ ਹੈ।
This has in creased the opportunity for new hospitals in even smaller districts due to the implementation of Ayushman Bharat.
Advertisement - Remove
ਅੱਜ ਦੇਸ਼ ਵਿੱਚ ਇੱਕ ਜਾਗਰੂਕਤਾ ਹੈ , ਹਰ ਨਾਗਰਿਕ ਸਦਨ ਦੀ ਗਤੀਵਿਧੀ ਨੂੰ ਬਹੁਤ ਬਰੀਕੀ ਨਾਲ ਦੇਖਦਾ ਹੈ ।
Even after decades of efforts, there were only 12 crore gas connections in the country in 2014.
ਉਨ੍ਹਾਂ ਕਿਹਾ ਕਿ ਪਟਨਾ ਵਿੱਚ ਇੱਕ ਏਮਸ ਬਣ ਗਿਆ ਹੈ ਜਦਕਿ ਲੋਕਾਂ ਦੀਆਂ ਸਿਹਤ ਸੰਭਾਲ ਲੋੜਾਂ ਪੂਰੀਆਂ ਕਰਨ ਲਈ ਰਾਜ ਵਿੱਚ ਇੱਕ ਹੋਰ ਏਮਸ ਸਥਾਪਤ ਕਰਨ ਲਈ ਕੰਮ ਚਲ ਰਿਹਾ ਹੈ।'' ਪ੍ਰਧਾਨ ਮੰਤਰੀ ਨੇ ਪਟਨਾ ਵਿਖੇ ਰਿਵਰ ਫਰੰਟ ਡਿਵੈਲਪਮੈਂਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ।
He added that AIIMS has come up in Patna while work is on to set up another AIIM in the state to meet the healthcare needs of the people. PM inaugurated the first phase of River Front Development at Patna .
ਬਿਲ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ ਪਰ ਸਰਦ ਰੁੱਤ ਸੈਸ਼ਨ ਜਾਂ ਬਜਟ ਸੈਸ਼ਨ ਦੌਰਾਨ ਉੱਪਰਲੇ ਸਦਨ ਵਿੱਚ ਇਸ ‘ਤੇ ਵਿਚਾਰ ਨਹੀਂ ਹੋ ਸਕਿਆ ਅਤੇ ਇਹ ਪਾਸ ਵੀ ਨਹੀਂ ਹੋਇਆ ।
The Bill was transmitted to the Rajya Sabha but it could not be considered and passed in the Upper House in the Winter Session or in the Budget Session.
ਭਾਈਓ ਅਤੇ ਭੈਣੋਂ ਦੇਸ਼ ਵਿਕਾਸ ਦੀਆਂ ਇਨ੍ਹਾਂ ਦੋ ਪਟੜੀਆਂ ’ਤੇ ਤੇਜ਼ ਗਤੀ ਨਾਲ ਤਾਂ ਹੀ ਦੌੜ ,ਸਕ ਰਿਹਾ ਹੈ ਜਦੋਂ ਕਾਸ਼ੀ ਨੇ, ਉੱਤਰ ਪ੍ਰਦੇਸ਼ ਨੇ, ਪੂਰੇ ਦੇਸ਼ ਨੇ ਇੱਕ ਮਜ਼ਬੂਤ ਸਰਕਾਰ ਲਈ....ਪੂਰੇ ਬਹੁਮਤ ਵਾਲੀ ਸਰਕਾਰ ਲਈ ਪਿਛਲੀਆਂ ਚੋਣਾਂ ਵਿੱਚ ਵੋਟ ਦਿੱਤੀ ਸੀ, ਜਨਮਤ ਦਿੱਤਾ ਸੀ।
Brothers and sisters, The country is able to stride over these two tracks of development at a rapid pace because Kashi, Uttar Pradesh and the entire nation had voted for a strong government with a complete majority in the last elections.
ਅਤੇ, ਹੁਣ ਸਮਾਂ ਆ ਗਿਆ ਹੈ ਕਿ ਗਲੋਬਲ ਕਮਿਊਨਿਟੀ ਵੀ ਗੱਲਾਂ ਤੋਂ ਅੱਗੇ ਵਧ ਕੇ, ਇਸ ਸਮੱਸਿਆ ਦੇ ਵਿਰੋਧ ਵਿੱਚ ਇਕਜੁੱਟ ਹੋ ਕੇ ਕਾਰਵਾਈ ਕਰੇ।
Through these steps, the way of life of our people in all corners of the country is being transformed. This, in turn, is transforming governance and public service.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading