Advertisement - Remove

ਵਿਚ - Example Sentences

Popularity:
Difficulty:
vica  vicha
ਆਯੁਰਵੇਦ ਸਿੱਖਿਆ ਅਤੇ ਖੋਜ ਸੰਸਥਾਨ, ਜਾਮਨਗਰ ਨੂੰ ਰਾਸ਼ਟਰੀ ਮਹੱਤਵ ਦਾ ਸੰਸਥਾਨ ਐਲਾਨ ਕਰਨ ਲਈ ਇਸ ਨਾਲ ਸਬੰਧਿਤ ਬਿਲ ਨੂੰ ਸੰਸਦ ਦੇ ਅਗਲੇ ਸੈਸ਼ਨ ਵਿੱਚ ਪੇਸ਼ ਕੀਤਾ ਜਾਏਗਾ।
The Bill to that effect is to be in troduced in the ensuing Session of Parliament to declare Institute of Teaching and Research in Ayurveda, Jamnagar as Institution of National Importance.
ਅੱਠ ਆਰਕਟਿਕ ਦੇਸ਼ਾਂ ਵਿੱਚ ੋਂ ਇੱਕ ਸਵੀਡਨ ਆਰਕਟਿਕ ਕੌਂਸਲ ਦਾ ਇੱਕ ਮੈਂਬਰ ਹੈ ਜਦੋਂ ਕਿ ਭਾਰਤ ਨੂੰ ਆਰਕਟਿਕ ਕੌਂਸਲ ਵਿੱਚ ਅਬਜ਼ਰਵਰ ਦਾ ਦਰਜਾ ਮਿਲਿਆ ਹੋਇਆ ਹੈ।
Sweden as one of the eight "Arctic States" is one of the Member State in the Arctic Council whereas India has the Observer Status in the Arctic Council.
ਕੇਂਦਰ ਸਰਕਾਰ ਦਾ ਇਹ ਪ੍ਰਯਤਨ ਹੈ ਕਿ ਭਾਰਤ ਦੀ ਸੱਭਿਆਚਾਰ ਤਾਕਤ ਨੂੰ ਦੁਨੀਆ ਦੇ ਸਾਹਮਣੇ ਨਵੇਂ ਰੰਗ-ਰੂਪ ਵਿੱਚ ਰੱਖੇ, ਤਾਕਿ ਭਾਰਤ ਦੁਨੀਆ ਵਿੱਚ ਹੈਰੀਟੇਜ ਟੂਰਿਜ਼ਮ ਦਾ ਵੱਡਾ ਸੈਂਟਰ ਬਣ ਕੇ ਉੱਭਰੇ ।
It is the effort of the Central Government to put the cultural potential of In dia in a new perspective in front of the world, so that India can emerge as a major centre of heritage tourism in the world.
ਦੇਸ਼ ਦੇ ਆਤਮਵਿਸ਼ਵਾਸ ਨੂੰ ਜਗਾਉਣ ਲਈ, ਸਮਾਜ ਵਿੱਚ ਬੇਟੀਆਂ, ਭੈਣਾਂ, ਨੌਜਵਾਨਾਂ ਨੂੰ ਗਰਿਮਾ (ਗੌਰਵ) ਦੇਣ ਲਈ ਉਨ੍ਹਾਂ ਦੇ ਜੋ ਪ੍ਰਯਤਨ ਰਹੇ ਹਨ, ਉਸ ਵਿਰਾਸਤ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ।
In order to arouse the confidence of the country, it is necessary to carry forward his legacy of trying to contribute for the dignity of daughters, sisters, youth in the society.
ਜ਼ਰੂਰਤ ਇਸ ਗੱਲ ਦੀ ਸੀ ਕਿ ਦੋਹਾਂ ਵਿੱਚ ਇੱਕ ਤਾਲਮੇਲ ਹੋਵੇ ਜਿਸ ਵਿੱਚ ਭਾਰਤੀ ਸੱਭਿਆਚਾਰ ਨੂੰ ਨਜ਼ਰਅੰਦਾਜ ਨਾ ਕੀਤਾ ਜਾਵੇ, ਉਸ ਨੂੰ ਸਮਾਪਤ ਨਾ ਕੀਤਾ ਜਾਵੇ” ।
The need was to strike a balance between the two in which Indian culture should not be ignored, it should not be abolished".
Advertisement - Remove
ਇਸ ਪ੍ਰਤੀਯੋਗਤਾ ਵਿੱਚ 2019 ਵਿੱਚ 1.03 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।
1.03 lakhs students had participated in the competition in 2019.
ਹੁਣ ਬਿਰਾਟਨਗਰ ਵਿੱਚ ਵੀ ICP ਦਾ ਸ਼ੁਰੂ ਹੋ ਜਾਣਾ ਬਹੁਤ ਖੁਸ਼ੀ (ਹਰਸ਼) ਦਾ ਵਿਸ਼ਾ ਹੈ ।
Now the in troduction of ICP in Biratnagar is a matter of great pleasure.
ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਐੱਨਆਈਟੀਜ਼ ਰਾਸ਼ਟਰੀ ਮਹੱਤਵ ਦੇ ਸੰਸਥਾਨ ਹਨ ਅਤੇ ਇਨ੍ਹਾਂ ਨੂੰ ਬਿਹਤਰੀਨ ਟੀਚਿੰਗ ਸੰਸਥਾਨਾਂ ਵਜੋਂ ਜਾਣਿਆ ਜਾਂਦਾ ਹੈ। ਉੱਚ ਗੁਣਵੱਤਾ ਯੁਕਤ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਇਨ੍ਹਾਂ ਸੰਸਥਾਨਾਂ ਨੇ ਆਪਣੀ ਸ਼ਾਨਦਾਰ ਹਾਜ਼ਰੀ ਦਰਜ ਕਰਵਾਈ ਹੈ।
NITs are In stitutions of National Importance known to be among the best teaching Institutions in the field of engineering and technology and have made a remarkable presence with their high-quality technical education.
ਪ੍ਰੰਪਰਿਕ ਰੂਪ ਨਾਲ ਕਈ ਖੇਡਾਂ ਵਿੱਚ ਭਾਰਤ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਹੈ। ਸਾਡੇ ਖਿਡਾਰੀਆਂ ਅਤੇ ਅਥਲੀਟਾਂ ਦੀ ਨਵੀਂ ਪੀੜ੍ਹੀ ਨੇ ਹਾਲ ਦੇ ਸਾਲਾਂ ਵਿੱਚ ਅਨੇਕ ਖੇਡ ਪ੍ਰਤੀਯੋਗਤਾਵਾਂ ਵਿੱਚ ਦੇਸ਼ ਦਾ ਨਾਮ ਉੱਚਾ ਕੀਤਾ ਹੈ।
While In dia has traditionally done well in a number of sports, the new generation of players and athletes has brought laurels for the nation in more and more varieties of sports in recent years.
ਉਦੋਂ ਸਾਡੇ ਸਾਧਨ ਸੀਮਤ ਸਨ। ਫਿਰ ਵੀ ਸਿੱਖਿਆ ਦੇ ਖੇਤਰ ਵਿੱਚ ਸਾਡੀਆਂ ਕਈ ਪ੍ਰਾਪਤੀਆਂ ਵਰਣਨਯੋਗ ਹਨ।
Even though the development of our educational in stitutions commenced soon after Independence, in an environment of scarcity of resources, our achievements in the field of education have followed a remarkable trajectory.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading