Advertisement - Remove

ਵਿਚ - Example Sentences

vica  vicha
ਇੱਕ ਨੌਇਡਾ ਵਾਸੀ ਦੇ ਰੂਪ ਵਿੱਚ , ਇੱਕ ਉੱਤਰ ਪ੍ਰਦੇਸ਼ ਦੇ ਨਾਗਰਿਕ ਦੇ ਰੂਪ ਵਿੱਚ, ਇਸ ਦੇਸ਼ ਦੇ ਨਾਗਰਿਕ ਦੇ ਰੂਪ ਵਿੱਚ ਇਹ ਵਿਵਸਥਾਵਾਂ ਸੱਚੇ ਅਰਥਾਂ ਵਿੱਚ ਸਰਵਜਨ-ਹਿਤਾਯ ਸਰਵਜਨ-ਸੁਖਾਏ ਹੁੰਦੀਆਂ ਹਨ।
As a resident of Noida, as a resident of Uttar Pradesh and as a citizen of the country, these arrangements, in a sense, are really beneficial for all the people.
ਅੰਤਰਰਾਸ਼ਟਰੀ ਸੈਰ-ਸਪਾਟਾ ਮਾਰਟ ਇੱਕ ਸਲਾਨਾ ਪ੍ਰੋਗਰਾਮ ਹੈ ਜਿਸ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਸੈਰ-ਸਪਾਟਾ ਸੰਭਾਵਨਾਵਾਂ ਨੂੰ ਦਰਸਾਉਣ ਲਈ ਪੂਰਬ-ਉੱਤਰ ਖੇਤਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ।
In ternational Tourism Mart is an annual event organised in the North Eastern region with the objective of highlighting the tourism potential of the region in the domestic and international markets.
ਇਨ੍ਹਾਂ ਤਿੰਨਾਂ ਹੀ ਬੈਠਕਾਂ ਵਿੱਚ ਮਹਿਮਾਨ ਨੇਤਾਵਾਂ ਨੇ ਇੰਡੋ-ਪੈਸਿਫਿਕ ਖੇਤਰਵਿੱਚ ਸ਼ਾਂਤੀ, ਸੁਰੱਖਿਆ ਅਤੇ ਸਮਾਜਕ-ਆਰਥਿਕ ਵਿਕਾਸ ਲਈ ਆਸੀਆਨ-ਭਾਰਤ ਸਬੰਧਾਂ ਦੇ ਮਹੱਤਵ‘ਤੇ ਜ਼ੋਰ ਦਿੱਤਾ ਅਤੇ ਏਆਈਸੀਐੱਸ ਵਿੱਚ ਹੋਣ ਵਾਲੀ ਚਰਚਾ ਦੇ ਪ੍ਰਤੀ ਆਸ਼ਾ ਵਾਦੀ ਦਿਸੇ ।
In all the three meetings, the visiting dignitaries underscored the importance of ASEAN-India relations for peace, security and socio-economic development in the Indo-Pacific region, and looked forward to the deliberations in the AICS.
ਯੋਜਨਾ ਪੂਰੀ ਹੋਣ ਵਿੱਚ ਕਿਉਂ ਦੇਰ ਹੋ ਰਹੀ ਹੈ, ਕੀ ਮੁਸ਼ਕਲ ਹੋ ਰਹੀ ਹੈ, ਕਿੰਨਾ ਕੰਮ ਹੋਇਆ ਹੈ, ਕਿੰਨਾ ਅਧੂਰਾ ਹੈ, ਇਹ ਸਭ ਸਾਡੇ ਸਾਹਮਣੇ ਹੁੰਦਾ ਹੈ ।
Different issues like the delay in completion of the plan, the root problem in the schemes and the amount of work done are assessed.
ਕੁੱਲ ਮਿਲਾ ਕੇ ਗ੍ਰਾਮੀਣ ਅਬਾਦੀ ਦਰਮਿਆਨ ਵਿੱਤੀ ਸ਼ਮੂਲੀਅਤ ਦੀ ਪ੍ਰਕਿਰਿਆ ਵਿੱਚ ਭਾਰਤੀ ਡਾਕ ਭੁਗਤਾਨ ਬੈਂਕ (ਆਈਪੀਪੀਬੀ), ਸੀਡੀਐੱਸ ਨੈੱਟਵਰਕ ਦੀ ਅਹਿਮ ਭੂਮਿਕਾ ਹੋਣ ਦੀ ਉਮੀਦ ਹੈ।
Moreover, with the roll out of the In dia Post Payment Bank (IPPB), the CDS network is expected to play a key role in the process of financial inclusion of the rural population.
Advertisement - Remove
ਸਾਥੀਓ, ਜੋ ਸੁਪਨਾ ਦਿੱਲੀ ਵਿੱਚ ਸਾਕਾਰ ਹੋਇਆ ਹੈ, ਅਟਲ ਇਰਾਦਿਆਂ ਦਾ ਜੋ ਨਤੀਜਾ ਅੱਜ ਦਿੱਲੀ-NCR ਦੀ ਜਨਤਾ ਦੇਖ ਰਹੀ ਹੈ, ਉਹੋ ਜਿਹਾ ਹੀ ਯਤਨ ਪੂਰੇ ਦੇਸ਼ ਵਿੱਚ ਕੀਤਾ ਜਾ ਰਿਹਾ ਹੈ।
Friends, the dream that has been realized in Delhi, the kind of results of unshakable resolvesare being witnessed by the people of Delhi-NCR, the same kind of efforts are made throughout the country.
ਦੇਸ਼ ਵਿੱਚ ਸਾਇੰਟਿਫਿਕ ਟੈਂਪਰ ਵਿਕਸਤ ਕਰਨ, ਰਿਸਰਚ ਦਾ ਮਾਹੌਲ ਬਣਾਉਣ ਲਈ ਹਾਇਰ ਐਜੁਕੇਸ਼ਨ ਵਿੱਚ ਇਨਫਰਾਸਟਰਕਚਰ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ।
Special attention has been paid to the development of in frastructure in the field of higher education to develop the scientific temperament and for creation of environment for conducting research in the country.
ਅਫ਼ਰੀਕੀ ਦੇਸ਼ਾਂ ਬਾਰੇ ਇੱਕ ਰਿਪੋਰਟ ਅਨੁਸਾਰ 2017 ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਵਾਧੇ ਦੇ ਮਾਮਲੇ ਵਿੱਚ ਕੀਨੀਆ ਦੀ ਅਰਥਵਿਵਸਥਾ ਦੇ ਅਫ਼ਰੀਕਾ ਵਿੱਚ ਸਿਖ਼ਰਲੇ ਪ੍ਰਦਰਸ਼ਕਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
As per a report on African counties. The Kenyan economy is expected to be amongst the top performers in Africa in 2017 in terms of growth in Gross Domestic Product (GDP).
ਲਾਭ: ਇਸ ਸਮਝੌਤੇ ਨਾਲ ਯੁਵਾ ਮਾਮਲਿਆਂ ਦੇ ਖੇਤਰ ਵਿੱਚ ਆਦਾਨ-ਪ੍ਰਦਾਨ ਪ੍ਰੋਗਰਾਮਾਂ ਲਈ ਸੁਵਿਧਾ ਹੋਵੇਗੀ, ਜਿਸ ਨਾਲ ਯੁਵਾਵਾਂ ਵਿੱਚ ਵਿਚਾਰਾਂ, ਕਦਰਾਂ ਕੀਮਤਾਂ ਅਤੇ ਸੱਭਿਆਚਾਰ ਦੇ ਆਦਾਨ-ਪ੍ਰਦਾਨ ਨੂੰ ਪ੍ਰੋਤਸਾਹਨ ਦੇਣ ਵਿੱਚ ਮਦਦ ਮਿਲੇਗੀ ਅਤੇ ਭਾਰਤ ਅਤੇ ਤਾਜਕਿਸਤਾਨ ਦਰਮਿਆਨ ਦੋਸਤਾਨਾ ਰਿਸ਼ਤੇ ਮਜ਼ਬੂਤ ਹੋਣਗੇ।
Benefits: The Agreement will facilitate exchange programmes in the field of Youth Affairs, which will help in promoting exchange of ideas, values and culture amongst Youth and in consolidating friendly relations between India and Tajikistan.
ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿੱਚ ਬਜਟ ਸਮਰਥਨ , ਮੁਦਰਾ ਅਦਲਾ - ਬਦਲੀ ਦੇ ਰੂਪ ਵਿੱਚ 1.4 ਬਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਅਤੇ ਮਾਲਦੀਵ ਦੇ ਸਮਾਜਕ ਆਰਥਕ ਵਿਕਾਸ ਪ੍ਰੋਗਰਾਮਾਂ ਨੂੰ ਪੂਰਾ ਕਰਨ ਲਈ ਰਿਆਇਤੀ ਕਰਜ਼ੇ ਦੀ ਵਿਵਸਥਾ ਦਾ ਐਲਾਨ ਕੀਤਾ । .
In this regard, the Prime Minister announced provision of financial assistance up to US 1.4 billion in the form of budgetary support, currency swap and concessional lines of credit to fulfil the socio-economic development programmes of the Maldives.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading