Advertisement - Remove

ਵਿਚ - Example Sentences

Popularity:
Difficulty:
vica  vicha
ਵਿਸ਼ਵ ਸੰਦਰਭ ਵਿੱਚ ਵਾਤਾਵਰਣ ਤਬਦੀਲੀ ਦੀ ਸਮੱਸਿਆ 'ਤੇ ਵੀ SCO ਆਪਣਾ ਧਿਆਨ ਕੇਂਦਰਤ ਕਰ ਸਕਦਾ ਹੈ।
The need of the hour is that SCO needs to take up in itiatives on the problem of climate change in the global context at war footing.
ਇਹ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਵਿੱਚ ਢਾਂਚੇ ਸਬੰਧੀ ਸੁਧਾਰ ਵਿੱਚ ਤੇਜ਼ੀ ਲਿਆਉਣ ਲਈ ਅਤੇ ਯਾਤਰਾ ਦਾ ਸਮਾਂ ਅਤੇ ਖਰਚਾ ਘਟਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਜਾ ਰਿਹਾ ਹੈ, ਖਾਸ ਤੌਰ ਤੇ ਭਾਰੀ ਗੱਡੀਆਂ ਦੀ ਯਾਤਰਾ ਦਾ ਸਮਾਂ ਅਤੇ ਖਰਚਾ ਘਟਾਉਣ ਦੇ ਉਦੇਸ਼ ਨਾਲ ਇਹ ਸੜਕ ਪੰਡੋਹ ਬਾਈਪਾਸ ਦੇ ਅੰਤ ਤੋਂ ਟਕੋਲੀ ਸੈਕਸ਼ਨ ਤੱਕ ਚਾਰ ਲੇਨ ਕੀਤੀ ਜਾ ਰਹੀ ਹੈ।
The project will help in expediting the improvement of infrastructure in Himachal Pradesh and in reducing the time and cost of travel for traffic, particularly heavy traffic, plying between end of Pandoh Bypass to Takoli' section.
ਪੀ ਐੱਫ ਆਰ ਡੀ ਏ ਵੱਲੋਂ ਚੁੱਕੇ ਗਏ ਵੱਖ ਵੱਖ ਕਦਮਾਂ ਵਿੱਚ ਇਹ ਤਾਜ਼ਾ ਕਦਮ ਹੈ ਜਿਸ ਦਾ ਉਦੇਸ਼ ਅਟਲ ਪੈਨਸ਼ਨ ਯੋਜਨਾ (ਏ ਪੀ ਵਾਈ) ਦੇ ਦਾਇਰੇ ਨੂੰ ਵਧਾਉਣਾ, ਇਸ ਵਿੱਚ ਤੇਜ਼ੀ ਲਿਆਉਣਾ ਅਤੇ ਇਸ ਨੂੰ ਉਨ੍ਹਾਂ ਲੋਕਾਂ ਤੱਕ ਪਹੁੰਚਾਉਣਾ ਹੈ ਜਿਨ੍ਹਾਂ ਤੱਕ ਕਿ ਅਜੇ ਤੱਕ ਇਸ ਦੀ ਪਹੁੰਚ ਨਹੀਂ ਹੋ ਸਕੀ।
This is the latest in the series of various initiatives taken by PFRDA for expansion of outreach of Atal Pension Yojana (APY), to give additional push to cover the as yet unreached population at greater ease.
ਪ੍ਰਧਾਨ ਮੰਤਰੀ ਨੇ ਕਿਹਾ, "ਪੁਰਤਗਾਲ ਵਿੱਚ ਜੰਗਲ ਦੀ ਅੱਗ ਵਿੱਚ ਹੋਏ ਦੁਖਦ ਜਾਨੀ ਨੁਕਸਾਨ ਬਾਰੇ ਪਤਾ ਲੱਗਣ `ਤੇ ਦੁਖੀ ਹਾਂ।
"Sad to learn of tragic loss of lives in the forest fire in Portugal.
ਪ੍ਰੋਜੈਕਟ ਨਾਲ ਉੱਤਰ ਪ੍ਰਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਤੇਜੀ ਲਿਆਉਣ ਵਿੱਚ ਮਦਦ ਮਿਲੇਗੀ ਅਤੇ ਆਵਾਜਾਈ ਦੇ ਸਫਰ ਦੀ ਲਾਗਤ ਅਤੇ ਸਮਾਂ ਘਟੇਗਾ ਵਿਸ਼ੇਸ਼ ਤੌਰ 'ਤੇ ਚਕੇਰੀ- ਇਲਾਹਾਬਾਦ ਦਰਮਿਆਨ ਭਾਰੀ ਆਵਾਜਾਈ।
The project will help in expediting the improvement of infrastructure in Uttar Pradesh and in reducing the time and cost of travel for traffic, particularly heavy traffic, plying between Chakeri and Allahabad.
Advertisement - Remove
ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਭਾਸ਼ਣ ਦੇਂਦੇ ਸਮੇਂ ਅਗਰ ਮੈਂ ਉੱਥੋ ਦੇ ਕਿਸੇ ਖਿਡਾਰੀ ਦਾ ਨਾਮ ਲੈ ਲੈਂਦਾ ਹਾਂ ਤਾਂ 5-5 ਮਿੰਟ ਤੱਕ ਤਾੜੀਆਂ ਵੱਜਦੀਆਂ ਰਹਿੰਦੀਆਂ ਹਨ ਅਗਰ ਉਸ ਦੇਸ਼ ਦੇ ਕਿਸੇ ਖਿਡਾਰੀ ਦਾ ਨਾਮ ਉਸ ਦੇਸ਼ ਵਿੱਚ ਬੋਲਦਾ ਹਾਂ ।
In other countries of the world if I mention the name of any sportsperson of that country in my speech then people continue to clap for five minutes.
ਹੁਣੇ ਦੋ ਦਿਨ ਪਹਿਲਾਂ ਮੈਂ ਪੁਰਤਗਾਲ ਵਿੱਚ ਸਾਂ, ਉਥੋਂ ਦੇ ਫੁੱਟਬਾਲ ਦੇ ਖਿਡਾਰੀ ਨੂੰ ਮੈਂ ਯਾਦ ਕੀਤਾ, ਸਾਰਾ-ਸਾਰਾ ਮਾਹੌਲ ਬਦਲ ਗਿਆ, ਤਾੜੀਆਂ ਨਾਲ ਮਾਹੌਲ ਗੂੰਜਣ ਲੱਗ ਪਿਆ ।
Two days ago, I was there in Portugal and the entire environment of the event was completely changed the moment I mentioned one of their football players, the sound of clapping for him filled the entire venue.
ਇਹ ਸਮਰੱਥਾ ਖੇਡ ਜਗਤ ਤੋਂ ਹੀ ਆਉਂਦੀ ਹੈ, ਖੇਡ ਦੇ ਮੈਦਾਨ ਤੋਂ ਆਉਂਦੀ ਹੈ । ਹਰ ਪਲ ਜਿੱਤ-ਹਾਰ ਦੀ ਖੇਡ ਰਹਿੰਦੀ ਹੈ ਅਤੇ ਜ਼ਿੰਦਗੀ ਵਿੱਚ ਜਿੱਤ-ਹਾਰ ਨੂੰ ਹੀ ਖੇਡ ਬਣਾ ਕੇ ਜੀ ਲੈਣਾ, ਇਹ ਵੀ ਤਾਂ ਜੀਵਨ ਦਾ ਸੁਭਾਗ ਹੁੰਦਾ ਹੈ ਜੋ ਇਹਨਾਂ ਖਿਡਾਰੀਆਂ ਦੇ ਮੁਕੱਦਰ ਵਿੱਚ ਹੁੰਦਾ ਹੈ ।
Every second there is a battle between the success and failure and these sportspersons are very fortunate that they can lead their lives, can cope up with the successes and failures of their lives in the spirit of sports.
ਇਹ ਸਹਿਮਤੀ ਪੱਤਰ ਭਾਰਤੀ ਅਤੇ ਇਜ਼ਰਾਈਲੀ ਉਦਯੋਗਾਂ ਵੱਲੋਂ ਨਵੀਨਤਮ ਟੈਕਨੋਲੋਜੀ ਅਤੇ ਵਣਜ ਦੀ ਸੰਭਾਵਨਾ ਵਾਲੇ ਉਤਪਾਦਾਂ ਦੇ ਵਿਕਾਸ ਵਿਂਚ ਸਹਾਇਕ ਸਾਂਝੇ ਖੋਜ ਤੇ ਵਿਕਾਸ ਪ੍ਰੋਜੈਕਟਾਂ ਨੂੰ ਅਪਣਾਏ ਜਾਣ ਵਿੱਚ ਮੁੱਢਲਾ ਰੋਲ ਅਦਾ ਕਰੇਗਾ ।
This MoU will play a seminal role in enabling Indian and Israeli enterprises to undertake joint RD projects leading to development of innovative technologies and products that have potential for commercial application.
ਸਮਾਰਟ ਈ ਹਰਿਆਣਾ ਸਰਕਾਰ (ਐੱਚਐੱਸਆਈਆਈਡੀਸੀ) ਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਨਾਲ ਸਾਂਝੇਦਾਰੀ ਵਿੱਚ ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ 2017 ਵਿੱਚ 1000 ਵਾਹਨ ਲਾਂਚ ਕਰੇਗਾ।
SmartE has established strategic partnerships with the Haryana government (HSIIDC) and Delhi Metro Rail Corporation to launch 1000 vehicles in Gurugram and Faridabad in 2017.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading