Advertisement - Remove

ਵਿਚ - Example Sentences

Popularity:
Difficulty:
vica  vicha
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਪੂ ਦੇ ਵਿਚਾਰਾਂ ਅਤੇ ਸਿਧਾਂਤਾਂ ਵਿੱਚ ਆਤੰਕਵਾਦ, ਜਲਵਾਯੂ ਪਰਿਵਰਤਨ ਵਰਗੀਆਂ ਮਾਨਵ ਜਾਤੀ ਦੇ ਸਾਹਮਣੇ ਮੌਜੂਦ ਅੱਜ ਸਭ ਤੋਂ ਵੱਡੀਆਂ ਚੁਣੌਤੀਆਂ ਨਾਲ ਨਿਪਟਣ ਦੀ ਤਾਕਤ ਹੈ।
The thoughts and ideals of Bapu have the power to help us overcome the menace of terrorism and climate change, two challenges humanity faces in these times, said the Prime Minister.
ਲੇਕਿਨ ਜੋ ਸਮੇਂ ਦੇ ਅਨੁਕੂਲ ਹੈ, ਜੋ ਭਵਿੱਖ ਦੇ ਨਿਰਮਾਣ ਵਿੱਚ ਸਹਾਇਕ ਹੈ ਅਜਿਹੀ ਸਾਡੀ ਮਹਾਨ ਵਿਰਾਸਤ ‘ਤੇ ਅਗਰ ਅਸੀਂ ਮਾਣ ਕਰਾਂਗੇ ਤਾਂ ਦੁਨੀਆ ਮਾਣ ਕਰਨ ਵਿੱਚ ਕਦੇ ਵੀ ਹਿਚਕਿਚਾਹਟ ਨਹੀਂ ਕਰੇਗੀ।
However, what is appropriate as per the time and which is useful in making of the future, if we take pride in our great legacy of this kind then the world too will never hesitate in taking pride in that.
ਇਸ ਨਾਲ ਖੇਤਰ ਵਿੱਚ ਆਮ ਲੋਕਾਂ ਨੂੰ ਉਪਲੱਬਧ ਹੋਣ ਵਾਲੀਆਂ ਸਿਹਤ ਸੇਵਾਵਾਂ ਅਤੇ ਸਿਹਤ ਸੇਵਾ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਮਿਲੇਗੀ।
It will help in the improvement of the health care infrastructure in the region resulting in better health care services available to the common people.
ਉਨ੍ਹਾਂ ਨੇ ਭਾਜਪਾ ਦੇ ਸੰਦੇਸ਼ ਨੂੰ ਫੈਲਾਉਣ ਲਈ ਭਾਰਤ ਦੀ ਲੰਬੀ ਅਤੇ ਚੌੜੀ ਯਾਤਰਾ ਕੀਤੀ ਜਿਸ ਨਾਲ ਭਾਜਪਾ ਸਾਡੀ ਰਾਸ਼ਟਰੀ ਰਾਜਨੀਤੀ ਅਤੇ ਕਈ ਰਾਜਾਂ ਵਿੱਚ ਇੱਕ ਮਜ਼ਬੂਤ ਸ਼ਕਤੀ ਬਣ ਗਈ।” ।
He travelled across the length and breadth of In dia to spread the BJP’s message, which led to the BJP becoming a strong force in our national polity and in several states”, the Prime Minister said in a series of tweets.
ਸੀਰੀਅਲ ਨੰਬਰ 9 ਵਿੱਚ ਮੋਮਬਾ ਦੇ ਸਥਾਨ 'ਤੇ ਮੋਂਪਾ, ਮੇਂਬਾ ਸਰਤਾਂਗ, ਸਜੋਲੋਂਜ (ਮਿਜੀ) ਨੂੰ ਸ਼ਾਮਲ ਕਰਨਾ।
In clusion of Monpa, Memba, Sartang, Sajolong (Miji) in serial No. 9 in lieu of ‘Momba’.
Advertisement - Remove
ਇਸ ਬਿਲ ਦੇ ਐਕਟ ਬਣ ਜਾਣ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੀਆਂ ਅਨੁਸੂਚਿਤ ਜਨਜਾਤੀਆਂ ਦੀ ਸੰਸ਼ੋਧਿਤ ਸੂਚੀ ਵਿੱਚ ਹਾਲ ਹੀ ਵਿੱਚ ਸੂਚੀਬੱਧ ਕਮਿਊਨਿਟੀਆਂ ਦੇ ਮੈਂਬਰ ਵੀ ਸਰਕਾਰ ਦੀਆਂ ਮੌਜੂਦਾ ਯੋਜਨਾਵਾਂ ਦੇ ਤਹਿਤ ਅਨੁਸੂਚਿਤ ਜਨਜਾਤੀਆਂ ਨੂੰ ਦਿੱਤੇ ਜਾ ਰਹੇ ਲਾਭ ਨੂੰ ਪ੍ਰਾਪਤ ਕਰਨ ਵਿੱਚ ਸਮਰੱਥ ਹੋ ਜਾਣਗੇ।
After the Bill becomes an Act, member of the communities newly listed in the revised list of Scheduled Tribes of Arunachal Pradesh will also be able to derive benefits meant for STs under the existing schemes of the Government.
ਇਸ ਬਿਲ ਦੇ ਐਕਟ ਬਣ ਜਾਣ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੀਆਂ ਅਨੁਸੂਚਿਤ ਜਨਜਾਤੀਆਂ ਦੀ ਸੰਸ਼ੋਧਿਤ ਸੂਚੀ ਵਿੱਚ ਹਾਲ ਹੀ ਵਿੱਚ ਸੂਚੀਬੱਧ ਕਮਿਊਨਿਟੀਆਂ ਦੇ ਮੈਂਬਰ ਵੀ ਸਰਕਾਰ ਦੀਆਂ ਮੌਜੂਦਾ ਯੋਜਨਾਵਾਂ ਦੇ ਤਹਿਤ ਅਨੁਸੂਚਿਤ ਜਨਜਾਤੀਆਂ ਨੂੰ ਦਿੱਤੇ ਜਾ ਰਹੇ ਲਾਭ ਨੂੰ ਪ੍ਰਾਪਤ ਕਰਨ ਵਿੱਚ ਸਮਰੱਥ ਹੋ ਜਾਣਗੇ।
After the Bill becomes an Act, member of the communities newly listed in the revised list of Scheduled Tribes of Arunachal Pradesh will also be able to derive benefits meant for STs under the existing schemes of the Government.
ਖੋਜ, ਸਿਖਲਾਈ ਰੋਬੋਟਿਕਸ ਵਿੱਚ ਮੁਹਾਰਤ, ਆਰਟੀਫੀਸ਼ਲ ਇੰਟੈਲੀਜੈਂਸ, ਬਿੱਗ ਡੇਟਾ ਐਨਾਲਿਟਕਸ ਨਾਲ ਅਸੀਂ ਇਸ ਨੂੰ ਇੱਕ ਵੱਡੇ ਅਵਸਰ ਵਿੱਚ ਤਬਦੀਲ ਕਰ ਸਕਦੇ ਹਾਂ।
We can turn it in to the huge opportunity by research, training and skilling in robotics, artificial intelligence, big data analytics.
ਅਰਥਵਿਵਸਥਾ ਵਿੱਚ ਛੋਟੇ ਉੱਦਮੀਆਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਇਹ ਮਾਨਤਾ ਦੇਣ ਲਈ ਹੈ ਅਤੇ ਨਾਲ ਹੀ ਉਨ੍ਹਾਂ ਵਿਅਕਤੀਆਂ ਦੇ ਸਸ਼ਕਤੀਕਰਣ ਲਈ ਹੈ ਜਿਨ੍ਹਾਂ ਕੋਲ ਕੰਮ ਕਰਨ ਦਾ ਧੰਦਾ ਤਾਂ ਹੈ ਪਰ ਧਨ ਨਹੀਂ ਹੈ।
This is a recognition of the contribution of small entrepreneurs in the economy and to empower a person who has a work-able business idea but no collateral.
ਅਰਥਵਿਵਸਥਾ ਵਿੱਚ ਛੋਟੇ ਉੱਦਮੀਆਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਇਹ ਮਾਨਤਾ ਦੇਣ ਲਈ ਹੈ ਅਤੇ ਨਾਲ ਹੀ ਉਨ੍ਹਾਂ ਵਿਅਕਤੀਆਂ ਦੇ ਸਸ਼ਕਤੀਕਰਣ ਲਈ ਹੈ ਜਿਨ੍ਹਾਂ ਕੋਲ ਕੰਮ ਕਰਨ ਦਾ ਧੰਦਾ ਤਾਂ ਹੈ ਪਰ ਧਨ ਨਹੀਂ ਹੈ।
This is a recognition of the contribution of small entrepreneurs in the economy and to empower a person who has a work-able business idea but no collateral.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading