Advertisement - Remove

ਵਿਚ - Example Sentences

Popularity:
Difficulty:
vica  vicha
ਫਿਟ ਇੰਡੀਆ ਸਕੂਲ ਦੇ ਰੂਪ ਵਿੱਚ ਸਕੂਲ ਦੀ ਯੋਗਤਾ ਲਈ ਕਈ ਮਾਪਦੰਡ ਹਨ, ਲੇਕਿਨ ਇਨ੍ਹਾਂ ਵਿੱਚੋਂ ਰੋਜ਼ਾਨਾ ਪਾਠਕ੍ਰਮ ਵਿੱਚ ਫਿਟਨਸ ਗਤੀਵਿਧੀਆਂ ਨੂੰ ਸ਼ਾਮਲ ਕਰਨਾ ਇੱਕ ਜ਼ਰੂਰੀ ਕਦਮ ਹੈ।
There are a lot of parameters for a school to qualify as a Fit In dia school, but primary among them is the inclusion of mandatory fitness activities in the daily curriculum.
ਸ਼ੁਰੂ ਵਿੱਚ ਸਿਖਲਾਈ ਪ੍ਰੋਗਰਾਮ 40 ਚਮੜੇ ਦੇ ਕਾਰੀਗਰਾਂ ਦੇ ਸਮੂਹ ਲਈ ਤਿਆਰ ਕੀਤੇ ਗਏ ਸਨ ਪਰ ਕੋਰੋਨਾ ਬਿਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਗਿਣਤੀ 20 ਕਾਰੀਗਰਾਂ ਦੇ ਸਮੂਹ ਵਿੱਚ ਘਟਾ ਦਿੱਤੀ ਗਈ ਹੈ।
In itially the training programs was designed for a batch of 40 leather artisans but keeping in view the social distancing norms in wake of Corona disease, the number has been reduced to a batch of 20 artisans.
ਦੋਵੇਂ ਧਿਰਾਂ ਊਰਜਾ ਸੈਕਟਰ ਵਿੱਚ ਰਾਸ਼ਟਰੀ ਵਿਕਾਸ ਦੇ ਇਕ ਦੂਜੇ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋ ਗਈਆਂ ਹਨ, ਜਿਸ ਵਿੱਚ ਸੰਭਾਵਿਤ ਪ੍ਰੋਜੈਕਟਾਂ ਦੀ ਸੂਚੀ ਸਾਂਝੀ ਕਰਨਾ ਸ਼ਾਮਲ ਹੈ, ਜਿਸ ਵਿੱਚ ਦੋਵਾਂ ਪਾਸਿਆਂ ਦੀਆਂ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
The two sides agreed to support each others vision of national development in the energy sector and encourage investment, including sharing a list of potential projects in which the companies from both sides can be encouraged to invest.
ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ -19 ਦੀਆਂ ਕੁੱਲ ਮੌਤਾਂ ਦੀ ਸੰਖਿਆ 25 ਹੋ ਗਈ ਹੈ ਅਤੇ 24 ਘੰਟਿਆਂ ਵਿੱਚ ਤਿੰਨ ਮੌਤਾਂ ਹੋਈਆਂ ਹਨ, ਜਦੋਂਕਿ ਕੁੱਲ ਮਾਮਲੇ 1,832 ਤੱਕ ਪਹੁੰਚ ਗਏ ਹਨ; ਇਸ ਵੇਲੇ 793 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 684 ਪੁਦੂਚੇਰੀ ਵਿੱਚ, 74 ਕਰਾਈਕਲ ਵਿੱਚ ਅਤੇ 35 ਯਾਨਮ ਵਿੱਚ ਹਨ।
Tamil Nadu: Puducherry Covid-19 death toll climbs to 25 with three fatalities in 24 hours as total cases reach 1,832 presently, 793 persons are undergoing treatment, of which 684 are in Puducherry, 74 in Karaikal, and 35 in Yanam.
ਉਨ੍ਹਾਂ ਨੇ ਇਹ ਵੀ ਕਿਹਾ ਕਿ ਗੱਲਬਾਤ ਦੇ ਜ਼ਿਕਰਯੋਗ ਨਤੀਜਿਆਂ ਵਿੱਚ ੋਂ ਇੱਕ ਹੈ ਭਾਰਤ ਵਿੱਚ ਤੇਜ਼ੀ ਨਾਲ ਵਧਦੇ ਸੀਸੀਯੂਐੱਸ ਟੈਕਨੋਲੋਜੀਆਂ (ਏਸੀਟੀ) ਲਈ ਬਹੁਪੱਖੀ ਮੰਚ ਵਿੱਚ ਭਾਗੀਦਾਰੀ ਜਿਸ ਵਿੱਚ ਅਮਰੀਕਾ-ਭਾਰਤ ਦੇ ਸੰਭਾਵਿਤ ਸਹਿਯੋਗ ਲਈ ਰਸਤੇ ਤਿਆਰ ਕੀਤੇ ਗਏ ਹਨ।
He also added that the one of the notable outcomes of the dialogue is participation of In dia in the multilateral platform for Accelerating CCUS Technologies (ACT) through which avenues have been generated for possible US- India collaboration.
Advertisement - Remove
ਕੈਗ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਅਤੇ ਉਨ੍ਹਾਂ ਦੇ ਅਧਾਰ ਤੇ ਵਿਧਾਨ ਸਭਾਵਾਂ ਦੀਆਂ ਕਮੇਟੀਆਂ ਵਿੱਚ ਹੋਏ ਵਿਚਾਰ ਵਟਾਂਦਰੇ ਸਦਕਾ ਸਰਕਾਰ ਦੇ ਰੈਗੂਲੇਟਰੀ ਢਾਂਚੇ, ਸ਼ਾਸਕੀ ਢਾਂਚਿਆਂ ਅਤੇ ਸੇਵਾਵਾਂ ਦੀ ਡਿਲਿਵਰੀ ਵਿਵਸਥਾ ਵਿੱਚ ਕਈ ਤਬਦੀਲੀਆਂ ਆਈਆਂ ਹਨ, ਜਿਨ੍ਹਾਂ ਨਾਲ ਸਰਕਾਰੀ ਅਪ੍ਰੇਸ਼ਨਾਂ ਦੀ ਕਿਫਾਇਤ, ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਸੁਨਿਸ਼ਚਿਤ ਹੋਈ ਹੈ।
Many reports of the CAG and the consequent deliberations in the committees of the legislatures have led to various changes in the regulatory framework, governance structures and delivery mechanism of the government, thereby ensuring economy, efficiency and effectiveness of government operations.
ਪੂੰਜੀ ਦੀ ਲਾਗਤ ਨੂੰ 12% ਤੱਕ ਘਟਾਉਣ ਲਈ ਫੰਡ ਦੁਆਰਾ ਕੀਤੀ ਗਈ ਤਾਜ਼ਾ ਪਹਿਲਕਦਮੀ ਦੇ ਨਤੀਜੇ ਵਜੋਂ ਪ੍ਰੋਜੈਕਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜੋ ਸਪੈਸ਼ਲ ਵਿੰਡੋ ਦੇ ਤਹਿਤ ਨਿਰਧਾਰਿਤ ਫੰਡਿੰਗ ਮਾਪਦੰਡਾਂ ਨੂੰ ਪੂਰਾ ਕਰਦੇ ਹਨ।
The recent in itiative by the Fund to reduce the cost of capital to 12 has resulted in an increase in the number of projects that meet the funding criteria laid out under the Special Window.
ਪ੍ਰਧਾਨ ਮੰਤਰੀ ਦੇ ਗਾਓਂ, ਗ਼ਰੀਬ ਅਤੇ ਕਿਸਾਨ ਦੇ ਵਿਕਾਸ ਦੇ ਸੁਪਨੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਦ ਦੀ ਮੱਖੀ ਪਾਲਣ ਦੇ ਕੰਮ ਨਾਲ ਕਿਸਾਨਾਂ ਅਤੇ ਗ੍ਰਾਮੀਣ ਗ਼ਰੀਬਾਂ ਦੇ ਕਮਾਈ ਦੇ ਸਾਧਨਾਂ ਵਿੱਚ ਤਬਦੀਲੀ ਆਵੇਗੀ ਜਿਸ ਨਾਲ ਖੇਤੀ ਦਾ ਨਿਰੰਤਰ ਵਿਕਾਸ ਹੋ ਸਕੇਗਾ।
In view of the vision of Honble Prime Minister for development of Gaon, Garib and Kisan, the bee-keeping enterprise would bring change in the livelihood of farmers and rural poor leading to sustainable agriculture development.
ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਚਾਕ ਨੇ ਕੁਮਹਾਰਾਂ ਦੇ ਜੀਵਨ ਵਿੱਚ ਵੱਡੇ ਪੱਦਰ ‘ਤੇ ਬਦਲਾਵ ਲੈਕੇ ਆਇਆ ਹੈ।
This has impacted the lives of potters in a big way.
ਜੇਕਰ ਪ੍ਰੋਜੈਕਟ ਰਾਹੀਂ ਇਸ ਖੇਤਰ ਵਿੱਚ ਜ਼ਰੂਰੀ ਸੁਧਾਰ ਹੋ ਜਾਵੇ ਤਾਂ ਉੱਥੇ ਖੇਤੀ ਸ਼ੁਰੂ ਹੋਵੇਗੀ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਵੀ ਇਹ ਠੀਕ ਹੋਵੇਗਾ, ਆਜੀਵਿਕਾ ਵੀ ਮਿਲੇਗੀ। ਵਿਸ਼ਵ ਬੈਂਕ ਅਤੇ ਮੱਧ ਪ੍ਰਦੇਸ਼ ਦੇ ਅਧਿਕਾਰੀ ਸਾਰੇ ਇਸ ‘ਤੇ ਕੰਮ ਕਰਨ ਦੇ ਇੱਛੁਕ ਹਨ।
He further mentioned that the proposed reforms in this project will not only help to improve agricultural development and the environment, but it will also create employment opportunities for the people and lead to substantive development of this region.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading