Advertisement - Remove

ਵਿਚ - Example Sentences

Popularity:
Difficulty:
vica  vicha
01 ਨਵੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕੁੱਲ ਭੰਡਾਰਨ ਦਾ 99% ਅਤੇ ਪਿਛਲੇ 10 ਸਾਲ ਦੇ ਔਸਤ ਜਲ ਭੰਡਾਰਨ ਦਾ 97% ਹੈ।
The level of water storage in the week ending on November 01, 2018 was 99 of the storage of corresponding period of last year and 97 of storage of average of last ten years.
ਸ਼੍ਰੀ ਨਾਇਡੂ ਨੇ ਕਿਹਾ ਕਿ ਜ਼ਿੰਬਾਬਵੇ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਭਲੇ ਹੀ ਸੰਖਿਆ ਵਿੱਚ ਘੱਟ ਹੋਣ ਲੇਕਿਨ ਉਹ ਆਪਣੀ ਉੱਦਮਤਾ ਦੇ ਜ਼ੋਰ ‘ਤੇ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ।
The Vice President said that the In dian Community in imbabwe, though small in number, is making significant contribution to the progress of this country in diverse areas and as entrepreneurs.
ਇਸ ਨਾਲ ਅਰਥਵਿਵਸਥਾ ਦੇ ਅਪ੍ਰਤੱਖ ਟੈਕਸਾਂ ਦੇ ਵਾਧੇ ਵਿੱਚ ਉਛਾਲ ਆਇਆ ਹੈ।
This has given a buoyancy to the in direct tax growth in the economy.
15 ਨਵੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕੁੱਲ ਭੰਡਾਰਨ ਦਾ 99% ਅਤੇ ਪਿਛਲੇ 10 ਸਾਲ ਦੇ ਔਸਤ ਜਲ ਭੰਡਾਰਨ ਦਾ 97% ਹੈ।
The level of water storage in the week ending on November 15, 2018 was 99 of the storage of corresponding period of last year and 97 of storage of average of last ten years.
29 ਨਵੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕੁੱਲ ਭੰਡਾਰਨ ਦਾ 99% ਅਤੇ ਪਿਛਲੇ 10 ਸਾਲ ਦੇ ਔਸਤ ਜਲ ਭੰਡਾਰਨ ਦਾ 95% ਹੈ।
The level of water storage in the week ending on November 29, 2018 was 99 of the storage of corresponding period of last year and 95 of storage of average of last ten years.
Advertisement - Remove
ਕੁੱਲ 10 ਅਜਿਹੇ ਪਿੰਡਾਂ, ਜਿਨ੍ਹਾਂ ਵਿੱਚ ਐੱਸਸੀ ਅਬਾਦੀ ਦਾ ਵਸੇਬਾ ਹੈ, ਨੂੰ ਹਰ ਜ਼ਿਲ੍ਹੇ ਵਿੱਚੋਂ ਚੁਣਨ ਦਾ ਪ੍ਰਸਤਾਵ ਹੈ ਜਿਥੇ ਕਿ ਇਹ ਸਕੀਮ ਇਸ ਨਵੇਂ ਪੜਾਅ ਵਿੱਚ ਲਾਗੂ ਕੀਤੀ ਜਾਵੇਗੀ।
Up to 10 such villages in descending order of SC population are proposed to be selected from each such district for implementation of the Scheme in this new Phase.
20 ਦਸੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕੁੱਲ ਭੰਡਾਰਨ ਦਾ 98% ਅਤੇ ਪਿਛਲੇ 10 ਸਾਲ ਦੇ ਔਸਤ ਜਲ ਭੰਡਾਰਨ ਦਾ 93% ਹੈ।
The level of water storage in the week ending on December 20, 2018 was 98 of the storage of corresponding period of last year and 93 of storage of average of last ten years.
ਆਈਆਈਟੀ ਦੇ ਇਸ ਕੈਂਪਸ ਵਿੱਚ ਓਡੀਸ਼ਾ ਦੇ ਸਥਾਨਕ ਉਦਯੋਗਾਂ ਇੱਥੋਂ ਦੇ ਜੰਗਲਾਂ ਵਿੱਚ ਮੌਜੂਦ ਸੰਪਦਾ ਨਾਲ ਜੁੜੀ ਰਿਸਰਚ ਹੋਵੇਗੀ।
The IIT campus in Odisha will now be able to conduct research on the rich resources of Odisha's forests.
ਇਹ ਚੇਅਰ ਪਾਇਕਾ ਅਤੇ ਆਦਿਵਾਸੀ ਅੰਦੋਲਨ ਸਮੇਤ ਸਾਰੇ ਰਾਸ਼ਟਰਵਾਦੀ ਅੰਦੋਲਨ ਦੀ ਰਿਸਰਚ ਨਾਲ ਜੁੜੇ ਵਿਸ਼ਿਆਂ 'ਤੇ ਰਿਸਰਚ ਦਾ ਸੈਂਟਰ ਤਾਂ ਹੋਵੇਗੀ ਹੀ। ਨਾਲ ਹੀ ਇਹ ਓਡੀਸ਼ਾ ਦੇ ਆਦਿਵਾਸੀ ਸਮਾਜ ਵਿੱਚ ਆਏ ਸਮਾਜਕ ਅਤੇ ਆਰਥਿਕ ਬਦਲਾਵਾਂ ਨੂੰ ਸਮਝਣ ਦੀ ਦਿਸ਼ਾ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
This Chair will not only be a center of research on topics related to all the nationalist movements in cluding Paika and Adivasi movement but will also play an important role in understanding the socio-economic changes in the tribal society of Odisha.
2014 ਵਿੱਚ ਸਰਕਾਰ ਬਣਨ ਤੋਂ ਬਾਅਦ ਅਸੀਂ ਇਸ ਪ੍ਰੋਜੈਕਟ ਦੇ ਰਸਤੇ ਵਿੱਚ ਆ ਰਹੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਅਤੇ ਗਤੀ ਦਿੱਤੀ ਅਤੇ ਕਰੀਬ 6 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੋਗੀਬੀਲ ਪੁਲ਼ ਜਨ ਸਧਾਰਨ ਦੀ ਸੇਵਾ ਲਈ ਅੱਜ ਸਮਰਪਿਤ ਹੈ ।
After the formation of the government in 2014, we removed all the obstacles in the way of this project, accelerated the work and now this Bogibeel bridge constructed at cost of Rs.6000 crores has been dedicated to serve the people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading