Advertisement - Remove

ਵਿਚ - Example Sentences

Popularity:
Difficulty:
vica  vicha
ਅਣਮਨੁੱਖੀ ਗੱਲ ਸਮਾਜ ਵਿੱਚ ਪ੍ਰਵਾਨ ਨਹੀਂ ਹੋ ਸਕਦੀ ਅਤੇ ਸਾਡੇ ਇੱਥੇ ਤਾਂ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ, ਬੇਟੀ ਦੀ ਮਹੱਤਤਾ ਦੱਸਦਿਆਂ,
Even our scriptures value the importance of daughter in the following way:
ਤੁਹਾਡੇ ਪਿੰਡ ਦੇ ਹਰ ਬੱਚੇ, ਤੁਹਾਡੇ ਕਾਰਜਕਾਲ ਵਿੱਚ ਜਿੰਨੇ ਬੱਚੇ ਛੋਟੇ ਹੋਣਗੇ, ਉਹ ਜੇ ਸਲਾਮਤ ਰਹਿਣ, ਕੋਈ ਬੀਮਾਰੀ ਆਉਣ ਦੀ ਸੰਭਾਵਨਾ ਨਹੀਂ ਰਹੀ, ਤਾਂ ਜਦੋਂ ਉਹ 20 ਸਾਲ ਦੇ ਹੋਣਗੇ, ਤਾਂ ਤੁਹਾਨੂੰ ਮਾਣ ਹੋਵੇਗਾ ਕਿ ਹਾਂ ਸਾਡੇ ਪਿੰਡ ਵਿੱਚ ਮੈਂ ਸ਼ਤ-ਪ੍ਰਤੀਸ਼ਤ ਟੀਕਾਕਰਨ ਕਰਵਾਇਆ ਸੀ, ਤਾਂ ਮੇਰੇ ਕਾਰਜਕਾਲ ਦੌਰਾਨ ਜਿੰਨੇ ਬੱਚੇ ਹਨ ਪਿੰਡ ਦੇ, ਸਾਰੇ ਦੇ ਸਾਰੇ ਤੰਦਰੁਸਤ ਬੱਚੇ ਹਨ।
If in your tenure all the targeted children get vaccination and if they remain healthy in future then after 20-25 years you will have a sense of proud of getting your village vaccinated to a tune of 100 percent.
ਇਸ ਪ੍ਰਕਾਰ, ਹਵਾਬਾਜ਼ੀ ਖੇਤਰ ਵਿੱਚ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲਿਆਂ ਦੀ ਸੰਖਿਆ ਵਿੱਚ ਪਿਛਲੇ ਚਾਰ ਵਰ੍ਹਿਆਂ 2014 ਤੋਂ 2018 ਦਰਮਿਆਨ 62% ਦਾ ਲਾਭ ਹੋਇਆ ਹੈ, ਜੋ ਕਿ ਇਸ ਦੀ ਬਰਾਬਰ ਮਿਆਦ ਦੇ ਪਿਛਲੇ ਚਾਰ ਵਰ੍ਹਿਆਂ ਵਿੱਚ ਇਹ 18% ਰਿਹਾ ਸੀ।
Similarly, in the aviation sector, passenger traffic has grown by over 62 percent in the four year period between 2014 and 2018, as against 18 percent in the preceding four year period.
ਇਸ ਪ੍ਰਕਾਰ, ਹਵਾਬਾਜ਼ੀ ਖੇਤਰ ਵਿੱਚ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲਿਆਂ ਦੀ ਸੰਖਿਆ ਵਿੱਚ ਪਿਛਲੇ ਚਾਰ ਵਰ੍ਹਿਆਂ 2014 ਤੋਂ 2018 ਦਰਮਿਆਨ 62% ਦਾ ਲਾਭ ਹੋਇਆ ਹੈ, ਜੋ ਕਿ ਇਸ ਦੀ ਬਰਾਬਰ ਮਿਆਦ ਦੇ ਪਿਛਲੇ ਚਾਰ ਵਰ੍ਹਿਆਂ ਵਿੱਚ ਇਹ 18% ਰਿਹਾ ਸੀ।
Similarly, in the aviation sector, passenger traffic has grown by over 62 percent in the four year period between 2014 and 2018, as against 18 percent in the preceding four year period.
ਤੁਹਾਡੇ ਵਿੱਚ ੋਂ ਕਈ ਲੋਕਾਂ ਨੂੰ ਪਤਾ ਹੋਏਗਾ ਕਿ ਭਾਰਤ ਦੇ ਯੋਗਦਾਨ ਨਾਲ ਵਿਸ਼ਵ ਅਰਥਵਿਵਸਥਾ ਨੂੰ ਫਾਇਦਾ ਹੋ ਸਕਦਾ ਹੈ, ਜਦੋਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਸਥਿਰਤਾ ਦਾ ਮਾਹੌਲ ਹੈ।
Many of you are aware of the contribution In dia can make to the global economy at a time of economic stagnation in many parts.
Advertisement - Remove
2015 ਵਿੱਚ ਭਾਰਤ ਨੇ ਵਿਸ਼ਵ ਬੈਂਕ ਦੇ ਕਾਰੋਬਾਰ ਕਰਨਾ ਅਸਾਨ ਕਰਨ ਦੇ ਸੂਚਕ ਵਿੱਚ ਹੁਣ ਤੱਕ ਦੀ ਸਭ ਤੋਂ ਵਧੀਆ ਦਰਜਾਬੰਦੀ ਹਾਸਲ ਕੀਤੀ।
In dia’s highest ever rank in World Bank Doing Business indicators, was achieved in 2015.
ਅੱਜ, ਬਿਲਕੁਲ ਦੋ ਸਾਲ ਬਾਅਦ ਮੈਂ ਵੀ ਜੂਨ ਮਹੀਨੇ ਵਿੱਚ ਨੀਦਰਲੈਂਡ ਆਇਆ ਹਾਂ, ਪਰ ਦਿੱਲੀ ਅਤੇ ਹੇਗ ਦਰਮਿਆਨ ਤਾਪਮਾਨ ਵਿੱਚ ਬਹੁਤ ਅੰਤਰ ਹੈ।
Today, after exactly two years I too have come to the Netherlands in the month of June, but of course between Delhi and the Hague there is a lot of difference as far as temperatures are concerned.
ਇਹ ਫੈਸਲਾ 10 ਸਾਲਾਂ ਤੋਂ ਵੱਧ ਸਮੇਂ ਵਿੱਚ ਕੰਪਨੀ ਦੇ ਲਗਾਤਾਰ ਡਿੱਗ ਰਹੇ ਭੌਤਿਕ ਅਤੇ ਵਿੱਤੀ ਪ੍ਰਦਰਸ਼ਨ ਅਤੇ ਭਵਿੱਖ ਵਿੱਚ ਇਸ ਦੇ ਸੁਧਰਨ ਦੀ ਘੱਟ ਸੰਭਾਵਨਾ ਕਾਰਣ ਲਿਆ ਗਿਆ।
This decision has been taken in view of the continuous poor physical and financial performance of the company for more than 10 years despite financial assistance and other support provided by government, and low probability of its revival in the future.
ਇਸ ਨਾਲ 100 ਬੈੱਡਾਂ ਵਾਲਾ ਮੈਟਰਨਿਟੀ ਵਿੰਗ ਮਹਿਲਾਵਾਂ ਦੇ ਹਸਪਤਾਲ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਿਹਤ ਅਤੇ ਮੈਟਰਨਿਟੀ ਸੰਭਾਲ ਵਿੱਚ ਮਦਦ ਮਿਲੇਗੀ।
It will result in creation of 100 bed maternity wing in the Women’s hospital, at an estimated cost of Rs.200 Crore and add to the health and maternity care for the weaker sections of the society.
ਪਰ ਜੇਕਰ ਅਸੀਂ ਟੁਕੜਿਆਂ ਵਿੱਚ ਕਰਦੇ ਗੱਲਾਂ ਨੂੰ ਟਾਲ ਦਿੰਦੇ ਤਾਂ ਇੱਕ ਤਾਂ ਪ੍ਰੋਜੈਕਟ ਮਹਿੰਗੇ ਹੋ ਜਾਂਦੇ, ਉਸ ਸ਼ਹਿਰ ਦੀ ਸਮੱਸਿਆ ਵਧਦੀ ਜਾਂਦੀ ਅਤੇ ਪੈਸੇ ਲਗਾਉਣ ਤੋਂ ਬਾਅਦ ਵੀ ਉਹ ਲੋੜ ਦੀ ਪੂਰਤੀ ਕਰੇ, ਇਸ ਸਥਿਤੀ ਵਿੱਚ ਨਹੀਂ ਹੁੰਦੇ।
A decision to implement this in staggered manner and efforts of delaying the process may have resulted in enhanced project cost with increased problems on one hand with no surety of fulfilment of requirements on the other.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading