Advertisement - Remove

ਵਿਚ - Example Sentences

Popularity:
Difficulty:
vica  vicha
ਵੀਅਤਨਾਮੀ ਧਿਰ ਨੇ ਭਾਰਤ ਵਲੋਂ ਕੀਤੀ ਗਈ ਉਸ ਬੇਨਤੀ ਦਾ ਨੋਟਿਸ ਲਿਆ ਕਿ ਕੌਮਾਂਤਰੀ ਪ੍ਰਮਾਣੂ ਊਰਜਾ ਗਠਜੋੜ ਬਾਰੇ ਇਕ ਢਾਂਚਾ ਬਣਾਉਣ ਦੇ ਸਮਝੌਤੇ ਉੱਤੇ ਦਸਤਖਤ ਹੋਣ ਤਾਂਕਿ ਅਖੁੱਟ ਪ੍ਰਮਾਣੂ ਊਰਜਾ ਖੇਤਰ ਵਿੱਚ ਸਹਿਯੋਗ ਮਜ਼ਬੂਤ ਹੋ ਸਕੇ।
The Vietnamese side took note of the request by the In dian side on actively considering signing the Framework Agreement of the International Solar Alliance with a view to strengthening the cooperation in the renewable energy space.
ਕੁੰਭ ਮੇਲੇ ਅਤੇ ਗਣਤੰਤਰ ਦਿਵਸ ਸਮਾਰੋਹਾਂ ਵਿੱਚ ਸ਼ਾਮਲ ਹੋਣ ਦੀ ਪ੍ਰਵਾਸੀ ਭਾਰਤੀਆਂ ਦੀ ਇੱਛਾ ਦਾ ਸਨਮਾਨ ਕਰਦਿਆਂ, 15ਵੀਂ ਪੀਬੀਡੀ ਕਨਵੈਨਸ਼ਨ 9 ਜਨਵਰੀ ਦੀ ਥਾਂ 21 ਤੋਂ 23 ਜਨਵਰੀ 2019 ਨੂੰ ਕੀਤੀ ਜਾ ਰਹੀ ਹੈ।
In reverence to the sentiments of the larger diaspora to participate in Kumbh Mela and Republic Day celebrations, the 15th PBD Convention is being organised from 21 to 23 January 2019 instead of 9th January.

ਸਾਡੀ ਵਧਦੀ ਰਣਨੀਤਕ ਸਾਂਝੇਦਾਰੀ ਵਿੱਚ ਰੱਖਿਆ ਖੇਤਰ ਦੀ ਅਹਿਮ ਭੂਮਿਕਾ ਹੈ।
More than 500 million of In dia population will be urban by 2025 and this opens the scope for cooperation in building smart solutions in India.
ਹੋਮਿਓਪੈਥਿਕ ਦਵਾਈਆਂ ਦੀ ਖੋਜ ਦੇ ਖੇਤਰ ਵਿੱਚ ਸਹਿਯੋਗ ਬਾਰੇ, ਆਯੁਸ਼ ਮੰਤਰਾਲੇ ਦੀ ਹੋਮਿਓਪੈਥੀ `ਚ ਖੋਜ ਸਬੰਧੀ ਕੇਂਦਰੀ ਕੌਂਸਲ ਅਤੇ ਸੈਂਟਰ ਫਾਰ ਇੰਟੈਗਰੇਟਿਵ ਕੰਪਲੀਮੈਂਟਰੀ ਮੈਡੀਸਿਨ, ਸ਼ਾਰੇ ਜ਼ੈਡੇਕ ਮੈਡੀਕਲ ਸੈਂਟਰ ਦਰਮਿਆਨ ਸਹਿਮਤੀ ਪੱਤਰ
MoU between the Central Council for Research in Homeopathy, Ministry of AYUSH and the Centre for Integrative Complementary Medicine, Shaare Zedek Medical Center on Cooperation in the field of Research in Homeopathic Medicine
Advertisement - Remove
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਇਰਾਨ ਦਰਮਿਆਨ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by Prime Minister Shri Narendra Modi has given its ex-post-facto approval for the Memorandum of Understanding (MoU) between India and Iran for cooperation in the field of agriculture and allied sectors.
ਏਸ਼ਿਆਈ ਖੇਡਾਂ, 2018 ਵਿੱਚ ਭਾਰਤ ਦਾ ਪ੍ਰਦਰਸ਼ਨ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਰਿਹਾ।
The 2018 Games have been the best for In dia in the history of the Asian Games.
ਏਸ਼ਿਆਈ ਖੇਡਾਂ, 2018 ਵਿੱਚ ਭਾਰਤ ਦਾ ਪ੍ਰਦਰਸ਼ਨ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਰਿਹਾ।
The 2018 Games have been the best for In dia in the history of the Asian Games.
ਭਾਰਤ ਅਤੇ ਬ੍ਰਿਟੇਨ ਦਰਮਿਆਨ ਅਜਿਹੇ ਅਪਰਾਧਾਂ ਨਾਲ ਸਿੱਝਣ ਲਈ ਪਹਿਲਾਂ ਤੋਂ ਹੀ 1995 ਵਿੱਚ ਇੱਕ ਸਹਿਮਤੀ ਪੱਤਰ ‘ਤੇ ਹਸਤਾਖ਼ਰ ਕੀਤੇ ਗਏ ਸਨ।
In dia and U.K. already have an agreement concerning the investigation and prosecution of crime and the tracing, restraint and confiscation of the proceeds and instruments of crime (including crimes involving currency transfers) and terrorist funds, which was signed in 1995.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading