Advertisement - Remove

ਵਿਚ - Example Sentences

Popularity:
Difficulty:
vica  vicha
ਪਿਛਲ਼ੇ ਸਾਢੇ ਚਾਰ ਵਰ੍ਹਿਆਂ ਵਿੱਚ ਅੰਡਰ ਗ੍ਰੈਜੂਏਟ ਮੈਡੀਕਲ ਸੀਟਾਂ ਦੀ ਸੰਖਿਆ ਵਿੱਚ ਲਗਭਗ 30% ਦਾ ਵਾਧਾ ਹੋਇਆ ਹੈ।” ਆਯੁਸ਼ਮਾਨ ਭਾਰਤ ਬਾਰੇ ਉਨ੍ਹਾਂ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਸਾਰੇ ਲੋਕਾਂ ਨੂੰ ਯੂਨੀਵਰਸਲ ਸਿਹਤ ਕਵਰੇਜ ਦੀ ਪ੍ਰਾਪਤੀ ਹੋ ਸਕੇ, ਇਹ ਇੱਕ ਵੱਡਾ ਕਦਮ ਹੈ।
The number of UG medical seats have been in creased by 30 in the last four and half years. About Ayushman Bharat, he said it is a big step to ensure achievement of universal health coverage for the people.
ਸੌਭਾਗਯ ਯੋਜਨਾ ਤਹਿਤ ਬੀਤੇ ਇੱਕ-ਡੇਢ ਸਾਲ ਵਿੱਚ ਹੀ ਦੇਸ਼ ਵਿੱਚ ਕਰੀਬ ਢਾਈ ਕਰੋੜ ਪਰਿਵਾਰਾਂ ਦੇ ਘਰਾਂ, ਉਨ੍ਹਾਂ ਘਰਾਂ ਤੋਂ ਹਨੇਰੇ ਨੂੰ ਮਿਟਾਇਆ ਗਿਆ ਹੈ, ਦੂਰ ਕੀਤਾ ਜਾ ਚੁੱਕਿਆ ਹੈ। ਮੁਫ਼ਤ ਵਿੱਚ ਬਿਜਲੀ ਦਾ ਕਨੈਕਸ਼ਨ ਦਿੱਤਾ ਜਾ ਚੁੱਕਿਆ ਹੈ।
Under the Saubhagya Scheme, in the last one to one-and-a-half years, darkness has been dispelled from the houses of about two and a half crore families in the country, and free electricity connection has been given.
ਭਾਰਤ ਵਿੱਚ ਪਿੰਡ ਵਿੱਚ ਬੈਠਾ ਹੋਇਆ ਵਿਅਕਤੀ ਵੀ ਕਿਸ ਤਰ੍ਹਾਂ ਨਾਲ ਦੇਸ਼ ਦੀਆਂ ਚੀਜ਼ਾਂ ਦੀ ਸਮਝ ਰੱਖਦਾ ਹੈ, ਕਿਸ ਤਰ੍ਹਾਂ ਨਾਲ ਦੇਸ਼ ਦੇ ਸਬੰਧ ਵਿੱਚ ਫ਼ੈਸਲਾ ਕਰਦਾ ਹੈ।
It shows how a person in the village is aware of how things work in the country and the way he decides the fate of the nation.
ਇਹ ਭਾਰਤੀ ਪਰਵਾਸੀ ਭਾਈਚਾਰੇ ਲਈ ਬੇਹੱਦ ਸਨਮਾਨ ਅਤੇ ਮੇਰੇ ਲਈ ਅਤਿਅੰਤ ਪ੍ਰਸ਼ੰਨਤਾ ਦੀ ਗੱਲ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ, ਸ਼੍ਰੀ ਡੋਨਾਲਡ ਟਰੰਪ ਇਸ ਅਵਸਰ ਉੱਤੇ ਨਾ ਸਿਰਫ ਹਾਜ਼ਰ ਰਹਿਣਗੇ, ਬਲਕਿ ਸੰਬੋਧਨ ਵਿੱਚ ਮੇਰਾ ਸਾਥ ਦੇਣਗੇ।
It is a matter of great honour for the In dian diaspora and pleasure for me that President of the United States Mr. Donald Trump will grace the occasion with his presence and join me in addressing the community.
ਸਾਥੀਓ, ਧੀਰਜ ਅਸੀਂ ਭਾਰਤੀਆਂ ਦੀ ਪਹਿਚਾਣ ਹੈ ਲੇਕਿਨ ਹੁਣ ਅਸੀਂ ਅਧੀਰ ਹਾਂ ਦੇਸ਼ ਦੇ ਵਿਕਾਸ ਲਈ, 21ਵੀਂ ਸਦੀ ਵਿੱਚ ਦੇਸ਼ ਨੂੰ ਨਵੀਂ ਉਚਾਈ ’ਤੇ ਲਿਜਾਣ ਲਈ।
Friends, In dians are identified by their virtue of patience but now we are impatient for the development of the country and to take the country to newer heights in the 21st century.
Advertisement - Remove
ਯਾਨੀ ਹਿਊਸਟਨ ਦੀ ਕੁੱਲ ਪਾਪੂਲੇਸ਼ਨ ਦੇ ਵੀ ਡਬਲ ਤੋਂ ਜ਼ਿਆਦਾ ਅਤੇ ਦੂਜੀ ਸਭ ਤੋਂ ਵੱਡੀ ਗੱਲ ਜੋ ਟੈਕਸ ਰਿਫੰਡ ਮਹੀਨਿਆਂ ਵਿੱਚ ਆਉਂਦਾ ਸੀ ਉਹ ਹੁਣ ਹਫ਼ਤੇ-10 ਦਿਨ ਵਿੱਚ ਸਿੱਧੇ ਬੈਂਕ ਵਿੱਚ ਟ੍ਰਾਂਸਫਰ ਹੋ ਜਾਂਦਾ ਹੈ ।
more than double the total population of Houston. And another biggest issue which was there earlier that tax refund used to take months, now it is directly transferred to the bank in 8 to 10 days.
ਸਵੱਛ ਭਾਰਤ ਮਿਸ਼ਨ ਨੇ ਨਾ ਸਿਰਫ ਭਾਰਤ ਦੇ ਕਰੋਡ਼ਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਹੈ, ਉਨ੍ਹਾਂ ਦੀ ਗਰਿਮਾ (ਮਾਣ) ਦੀ ਰਾਖੀ ਕੀਤੀ ਹੈ ਸਗੋਂ ਸੰਯੁਕਤ ਰਾਸ਼ਟਰ ਦੇ ਟੀਚਿਆਂ ਨੂੰ ਵੀ ਪ੍ਰਾਪਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
The Swachh Bharat Mission has not only made the lives of crores of people better, but has also protected their dignity and has also played an important role in achieving the goals of the United Nations.
ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਸਟਾਰਟ ਅੱਪਸ ਵਿੱਚ ਪੁਲਾਂਘਾਂ ਪੁੱਟਣ ਦਾ ਸਭ ਤੋਂ ਵਧੀਆ ਹਿੱਸਾ ਕਿਹੜਾ ਹੈ?
You know what is the best part of In dias strides in start-ups
ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਅੰਤਰਰਾਸ਼ਟਰੀ ਖੇਤਰ ਅਤੇ ਹੋਰ ਥਾਵਾਂ ਉੱਤੇ ਮਿਲ ਕੇ ਯਤਨਸ਼ੀਲ ਰਹਿਣਗੇ। ਉਨ੍ਹਾਂ ਵਿਕਸਤ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਏਜੰਡਾ 2030 ਵਿੱਚ ਦਰਸਾਏ ਏਜੰਡੇ ਲਈ ਆਪਣੇ ਵਾਅਦਿਆਂ ਨੂੰ ਪੂਰਾ ਕਰਨ।
They also reaffirmed their commitment to work together particularly in the international arena, to call upon developed countries to fulfill their commitments on the means of implementation as enshrined in the Agenda 2030.
ਇਸ ਦੇ ਬਾਅਦ ਦੋਹਾਂ ਨੇਤਾਵਾਂ ਨੇ ਮਿਊਜ਼ੀਅਮ ਵਿੱਚ ਵਿਵਿਧ ਡਿਜੀਟਲ ਸਥਾਪਨਾਵਾਂ ਨੂੰ ਦੇਖਿਆ ਜਿਨ੍ਹਾਂ ਵਿੱਚ ਮਹਾਤਮਾ ਗਾਂਧੀ ਬਾਰੇ ਅਲਬਰਟ ਆਇੰਸਟੀਨ ਦਾ ਕਥਨ ਸ਼ਾਮਲ ਹੈ । ਇਸ ਦੇ ਇਲਾਵਾ 107 ਦੇਸ਼ਾਂ ਵਿੱਚ ਗਾਏ ਜਾਣ ਵਾਲੇ ‘ਵੈਸ਼ਣਵ ਜਨ ਤੋ’ ਦੇ ਗਾਇਨ ਸਬੰਧੀ ਇੰਟਰਐਕਟਿਵ ਕੀਔਸਿਕ ਵੀ ਦੇਖਿਆ ।
The leaders thereafter visited various digital in stallations in the museum including audio testimonial to Mahatma Gandhi by Albert Einstein and the interactive kiosk displaying the rendition of the song Vaishnava Jana To, sung in 107 countries.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading