Advertisement - Remove

ਵਿਚ - Example Sentences

Popularity:
Difficulty:
vica  vicha
ਇਸ ਯੋਜਨਾ ਵਿੱਚ ਬੇਰੋਜ਼ਗਾਰ ਹੋਣ ਦੀ ਹਾਲਤ ਵਿੱਚ ਨੌਕਰੀ ਲੱਭਣ ਦੀ ਮਿਆਦ ਦੌਰਾਨ ਰਾਹਤ ਰਾਸ਼ੀ ਦਾ ਭੁਗਤਾਨ ਸਿੱਧਾ ਬੈਂਕ ਖਾਤੇ ਵਿੱਚ ਕਰਨ ਦੀ ਵਿਵਸਥਾ ਹੈ।
This scheme is a relief payable in cash directly to the Bank Account in case of unemployment and while they search for new engagement.
04 ਅਕਤੂਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕੁੱਲ ਭੰਡਾਰਨ ਦਾ 113% ਅਤੇ ਪਿਛਲੇ 10 ਸਾਲ ਦੇ ਔਸਤ ਜਲ ਭੰਡਾਰਨ ਦਾ 104% ਹੈ।
The level of water storage in the week ending on October 04, 2018 was 113 of the storage of corresponding period of last year and 104 of storage of average of last ten years.
11 ਅਕਤੂਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕੁੱਲ ਭੰਡਾਰਨ ਦਾ 109% ਅਤੇ ਪਿਛਲੇ 10 ਸਾਲ ਦੇ ਔਸਤ ਜਲ ਭੰਡਾਰਨ ਦਾ 102% ਹੈ।
The level of water storage in the week ending on October 11, 2018 was 109 of the storage of corresponding period of last year and 102 of storage of average of last ten years.
ਇਸ ਸੰਬਧ ਵਿੱਚ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਕਰ ਦਾਤਿਆਂ ਨੇ ਕੰਪੋਜ਼ੀਸ਼ਨ ਲੈਵੀ ਤਹਿਤ ਕਰ ਅਦਾਇਗੀ ਦੀ ਵਿਵਸਥਾ ਨੂੰ ਅਪਣਾਇਆ ਹੈ, ਉਨ੍ਹਾਂ ਨੂੰ ‘ਜੀਐੱਸਟੀਆਰ-4’ ਫਾਰਮ ਦੇ ਟੇਬਲ 4 ਦੀ ਕ੍ਰਮ ਸੰਖਿਆ 4ਏ ਵਿੱਚ ਸਬੰਧਤ ਡੇਟਾ ਨੂੰ ਨਹੀਂ ਭਰਨਾ ਹੋਵੇਗਾ।
In this regard, it is to clarify that the taxpayers who have opted to pay tax under the composition levy shall not furnish the data in serial number 4A of Table 4 of FORM GSTR-4.
ਸੰਨ 1959 ਵਿੱਚ ਚੀਨੀ ਸੈਨਿਕਾਂ ਵੱਲੋਂ ਲੱਦਾਖ ਵਿੱਚ ਹੌਟ ਸਪਰਿੰਗਸ ਵਿੱਚ ਮਾਰੇ ਗਏ ਜਵਾਨਾਂ ਦੀ ਯਾਦ ਵਿੱਚ ਹਰ ਸਾਲ 21 ਅਕਤੂਬਰ ਨੂੰ ਪੁਲਿਸ ਸਮਾਰਕ ਦਿਵਸ ਮਨਾਇਆ ਜਾਂਦਾ ਹੈ।
October 21 is observed as the Police Commemoration Day every year in memory of the policemen killed at Hot Springs in Ladakh by Chinese troops on this date in 1959.
Advertisement - Remove
ਸਾਥੀਓ , ਯੂਪੀ ਵਿੱਚ ਹੋ ਰਹੇ ਇਹ ਯਤਨ ਕੇਂਦਰ ਸਰਕਾਰ ਦੀ ਉਸ ਪ੍ਰਤੀਬੱਧਤਾ ਦਾ ਹਿੱਸਾ ਹਨ, ਜਿਸ ਨਾਲ ਪਿੰਡ ਅਤੇ ਕਿਸਾਨ ਸਾਡੇ ਆਰਥਕ ਚਿੰਤਨ ਦਾ ਇੱਕ ਪ੍ਰਮੁੱਖ ਹਿੱਸਾ ਬਣੇ ਹਨ।
Friends, These efforts in UP are part of that commitment of the central government as a result of which the villages and the farmers have become an important part of our economic planning.
ਖਾਦ ਦੀ ਵਰਤੋਂ ਕਿਵੇਂ ਘੱਟ ਹੋਵੇ , ਘੱਟ ਪਾਣੀ ਦੀ ਉਚਿਤ ਵਰਤੋਂ ਕਿਵੇਂ ਹੋਵੇ, ਫ਼ਸਲ ਦੇ ਭੰਡਾਰਨ ਦੀ ਤਕਨੀਕ ਬਿਹਤਰ ਕਿਵੇਂ ਹੋਵੇ , ਰੋਬੋਟ ਅਤੇ ਡਰੋਨ ਜਿਹੀ ਤਕਨੀਕ ਦੀ ਖੇਤੀ ਵਿੱਚ ਪ੍ਰਭਾਵੀ ਵਰਤੋਂ ਕਿਵੇਂ ਕੀਤੀ ਜਾਵੇ , ਅਜਿਹੇ ਅਨੇਕ ਵਿਸ਼ੇ ਹਨ ਜਿਨ੍ਹਾਂ ‘ਤੇ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ ।
It is essential to discuss on myriad issues like how to use less fertilizers, how to maximize the utilization of less water, how to improve warehouses for crops and how to use techniques like robots and drones effectively in agriculture.
ਅੱਜ ਭਾਰਤ ਇਟਲੀ ਸਮੇਤ ਦੁਨੀਆ ਦੇ ਅਨੇਕ ਦੇਸ਼ਾਂ ਦੇ ਸੈਟੇਲਾਈਟ ਬਹੁਤ ਘੱਟ ਖ਼ਰਚ 'ਤੇ ਪੁਲਾੜ ਵਿੱਚ ਭੇਜ ਰਿਹਾ ਹੈ।
Today In dia, like Italy and several other nations of the world, has succeeded in sending the satellites in many countries of the world at a very low cost to space.
ਸੰਖੇਪ ਵਿੱਚ , ਇਸ ਆਊਟਰੀਚ ਪ੍ਰੋਗਰਾਮ ਤੋਂ ਐੱਮਐੱਸਐੱਮਈ ਖੇਤਰ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲਣ ਦੀ ਸੰਭਾਵਨਾ ਹੈ। ਕਿਉਂਕਿ ਇਸ ਖੇਤਰ ਵਿੱਚ ਵੱਡੇ ਪੈਮਾਨੇ ਉੇੱਤੇ ਰੋਜ਼ਗਾਰ ਦੇ ਮੌਕੇ ਤਿਆਰ ਹੁੰਦੇ ਹਨ, ਜਿਨ੍ਹਾਂ ਦਾ ਕੁੱਲ ਮਿਲਾਕੇ ਅਰਥਵਿਵਸਥਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ।
In short, it is expected that this Outreach Programme will help in further boosting the MSME sector since this sector is one of the major generator of employment opportunities and making a significant contribution to the overall growth of the economy.
17. ਦੋਹਾਂ ਆਗੂਆਂ ਨੇ ਕੋਰੀਅਨ ਪ੍ਰਾਇਦੀਪ ਵਿੱਚ ਹੋਈਆਂ ਤਾਜ਼ਾ ਘਟਨਾਵਾਂ, ਜਿਨ੍ਹਾਂ ਵਿੱਚ ਸਿੰਗਾਪੁਰ ਵਿੱਚ ਜੂਨ ਵਿੱਚ ਹੋਈ ਅਮਰੀਕਾ-ਕੋਰੀਆ ਸਿਖਰ ਵਾਰਤਾ ਅਤੇ ਇਸ ਸਾਲ ਹੋਈਆਂ ਤਿੰਨ ਅੰਤਰ-ਕੋਰੀਅਨ ਸਿਖਰ ਵਾਰਤਾਵਾਂ ਸ਼ਾਮਿਲ ਹਨ, ਦਾ ਸੁਆਗਤ ਕੀਤਾ ਅਤੇ ਇਨ੍ਹਾਂ ਨੂੰ ਉੱਤਰੀ ਕੋਰੀਆ ਬਾਰੇ ਲਟਕ ਰਹੇ ਮਸਲੇ ਦੇ ਵਿਸਤ੍ਰਿਤ ਹੱਲ ਲੱਭਣ ਵੱਲ ਇੱਕ ਕਦਮ ਕਰਾਰ ਦਿੱਤਾ।
The two leaders welcomed recent developments in the Korean Peninsula, including the U.S.-North Korea Summit at Singapore in June and three inter-Korean Summits this year as a step towards the comprehensive resolution of the outstanding issues regarding North Korea.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading