Advertisement - Remove

ਵਿਚ - Example Sentences

vica  vicha
ਪੁਰਾਣੇ ਖਾਤਿਆਂ ਦੇ ਮੁੱਦੇ ਦਾ ਜਲਦੀ ਨਿਪਟਾਰਾ ਕਰਨ ਨਾਲ ਰਾਜ ਦੇ ਜ਼ਿਆਦਾ ਕਿਸਾਨਾਂ ਦੇ ਹਿਤ ਵਿੱਚ ਬੈਂਕਾਂ ਨੂੰ ਫੂਡ ਕਰੈਡਿਟ ਜਾਰੀ ਕਰਨ ਦਾ ਰਾਹ ਸਾਫ਼ ਹੋ ਗਿਆ ਹੈ ਅਤੇ ਦੇਸ਼ ਦੀ ਅੰਨ ਸੁਰੱਖਿਆ ਨੂੰ ਸੁਨਿਸ਼ਚਤ ਕਰਨ ਲਈ ਖੁਰਾਕ ਖਰੀਦ ਸੰਚਾਲਨ ਵਿੱਚ ਨਿਰੰਤਰਤਾ ਬਣਾਉਣ ਵਿੱਚ ਮਦਦ ਮਿਲੇਗੀ।
Early settlement of legacy issues will help the banks in disbursement of food credit in the larger interest of numerous farmers of the State and uninterrupted continuity in food procurement operations to ensure food security for the nation.
ਇਸ ਵਿੱਚ ਪੂਰਵ ਅਦਾਇਗੀ ਦਾ ਵਿਕਲਪ ਵੀ ਹੈ।
It will be repayable in half yearly instalments over a period of 20 years with the option for pre-payment.
ਉੱਤਰ ਪੂਰਬੀ ਖੇਤਰ ਦੇ ਵਿਕਾਸ ਦੇ ਰਸਤੇ ਵਿੱਚ ਕੁਨੈਕਟੀਵਿਟੀ ਦੀ ਕਮੀ ਹੀ ਸਭ ਤੋਂ ਵੱਡੀ ਰੁਕਾਵਟ ਹੈ।
Lack of connectivity is one of the biggest hurdles in the path of development of the North Eastern Region.
ਇਸ ਸਕੀਮ ਦਾ ਉਦੇਸ਼ ਜ਼ਮੀਨੀ ਪੱਧਰ ਉੱਤੇ ਛੋਟੀ ਮਿਆਦ ਦੇ ਫਸਲੀ ਕਰਜ਼ੇ ਸਸਤੀ ਦਰ ਉੱਤੇ ਮੁਹੱਈਆ ਕਰਵਾਉਣਾ ਹੋਵੇਗਾ ਤਾਂਕਿ ਦੇਸ਼ ਵਿੱਚ ਖੇਤੀ ਉਤਪਾਦਕਤਾ ਅਤੇ ਉਤਪਾਦਨ ਨੂੰ ਹੁਲਾਰਾ ਮਿਲੇ।
The objective of the scheme is to make available at ground level, agricultural credit for Short Term crop loans at an affordable rate to give a boost to agricultural productivity and production in the country.

ਇਸ ਦਾ ਉਦੇਸ਼ ਇਹ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਮਿਲ ਸਕੇ।
An important in itiative of the government is market reforms, with a view to ensuring that the farmers benefit from remunerative prices for their produce in the market.
ਇਲੈਕਟ੍ਰੌਨਿਕ ਨੈਸ਼ਨਲ ਐਗਰੀਕਲਚਰ ਮਾਰਕੀਟ (ਈ-ਨਾਮ) ਸਰਕਾਰ ਵਲੋਂ ਅਪ੍ਰੈਲ 2016 ਵਿੱਚ ਸ਼ੁਰੂ ਕੀਤੀ ਗਈ ਸੀ।
The electronic National Agriculture Market (e-NAM) that was launched by Government on April, 2016 aims at in tegrating the dispersed APMCs through an electronic platform and enable price discovery in a competitive manner, to the advantage of the farmers.
ਉਨ੍ਹਾਂ ਕਿਹਾ ਕਿ ਜਿਵੇਂ ਜਿੱਤ ਦੇ ਅੰਤਿਮ ਉਦੇਸ਼ ਲਈ ਰਿਲੇਅ ਦੌੜ ਵਿੱਚ ਇੱਕ ਬੈਟਨ ਨੂੰ ਇੱਕ ਐਥਲੀਟ ਤੋਂ ਦੂਜੇ ਨੂੰ ਦਿੱਤਾ ਜਾਂਦਾ ਹੈ, ਉਸ ਤਰ੍ਹਾਂ ਹੀ ਵਿਕਾਸ ਬੈਟਨ ਕ੍ਰਮਵਾਰ ਇੱਕ ਕੁਲੈਕਟਰ ਤੋਂ ਦੂਜੇ ਤੱਕ ਸਫਲਤਾ ਪੂਰਵਕ ਪਹੁੰਚ ਜਾਂਦੀ ਹੈ।
He said that just as the baton is passed on from one athlete to the next in a relay race, with the ultimate objective of winning the race, similarly, the development baton passes on successively from one collector to the next.

ਪ੍ਰਧਾਨ ਮੰਤਰੀ ਨੇ ਕਿਹਾ,”ਭਾਰਤ ਦੇ ਲੋਕ ਅਤੇ ਮੈਂ; ਸਾਡੇ ਸਮਿਆਂ ਦੇ ਉੱਚਤਮ ਆਗੂਆਂ ਵਿੱਚ ੋਂ ਇੱਕ ਰਾਜਾ ਭੂਮੀਬੋਲ ਅਦੁੱਲਯਾਦੇਜ ਨੂੰ ਗੁਆਉਣ ਦੇ ਥਾਈਲੈਂਡ ਦੇ ਲੋਕਾਂ ਦੇ ਦੁਖ ਵਿੱਚ ਸ਼ਰੀਕ ਹਾਂ।
“People of In dia and I join the people of Thailand in grieving the loss of one of the tallest leaders of our times, King Bhumibol Adulyadej.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading