Advertisement - Remove

ਵਿਚ - Example Sentences

Popularity:
Difficulty:
vica  vicha
ਅੱਜ ਦੇਸ਼ ਵਿੱਚ ਬਹੁਤੀ ਯੁਵਾ ਸ਼ਕਤੀ ਹੈ, ਅੱਜ ਦੇਸ਼ ਵਿੱਚ ਬਹੁਤ ਅੰਨ ਦੇ ਭੰਡਾਰ ਹਨ, ਅੱਜ ਦੇਸ਼ ਵਿੱਚ ਆਧੁਨਿਕ ਟੈਕਨੋਲੋਜੀ ਦੀ ਤਾਕਤ ਹੈ- ਅਜਿਹੇ ਵਿੱਚ ਹੁਣ ਤੁਹਾਨੂੰ ਇਸ ਅਧਿਕਤਾ ਦਾ ਪੂਰਾ ਲਾਭ ਉਠਾਉਣਾ ਹੈ।
Today there is immense youth power in the country. Today the country has abundant food grains. Today the country has the power of modern technology - now you have to take full advantage of this abundance.
ਉਨ੍ਹਾਂ ਦੀ ਬਾਣੀ ਵਿੱਚ ਜੋ ਸ਼ਕਤੀ ਸੀ, ਉਨ੍ਹਾਂ ਦੇ ਵਿਚਾਰਾਂ ਵਿੱਚ ਜੋ ਪ੍ਰੇਰਨਾ ਸੀ ਉਸ ਨੂੰ ਹਰ ਹਿੰਦੁਸਤਾਨੀ ਮਹਿਸੂਸ ਕਰ ਸਕਦਾ ਹੈ ਅਤੇ ਇਹ ਵੀ ਬਹੁਤ ਵਿਸ਼ੇਸ਼ ਹੈ ਕਿ ਅਸੀਂ ਸਰਦਾਰ ਸਾਹਿਬ ਦੀ ਅਵਾਜ਼ ਉਨ੍ਹਾਂ ਦੀ ਸਭ ਤੋਂ ਉੱਚੀ ਪ੍ਰਤਿਮਾ ਦੀ ਛਤਰ ਛਾਇਆ ਵਿੱਚ ਸੁਣ ਰਹੇ ਸੀ।
The power in his speech and the inspiration in his thoughts can be felt by every Indian and the special thing about it is that we were listening to the voice of Sardar Saheb in the context of his highest statue.
ਸਾਥੀਓ , ਅਗਸਤ ਦੇ ਮਹੀਨੇ ਵਿੱਚ ਰਾਸ਼ਟਰ ਦੇ ਨਾਮ ਸੰਬੋਧਨ ਵਿੱਚ ਮੈਂ ਜੰਮੂ - ਕਸ਼ਮੀਰ ਦੇ ਲੋਕਾਂ ਨਾਲ ਇੱਕ ਹੋਰ ਵਾਅਦਾ ਕੀਤਾ ਸੀ।
Friends, I had made another promise to the people of Jammu and Kashmir in my address to the nation in the month of August.
ਹੁਣੇ ਤੁਸੀਂ ਦੇਖਿਆ ਹੋਵੇਗਾ ਪਰਸੋਂ ਅਸੀਂ ਇੱਕ ਨਿਰਣਾ ਲਿਆ, ਛੋਟਾ ਨਿਰਣਾ ਨਹੀਂ ਹੈ ਸਾਡੇ ਇੱਥੇ ਮੱਧ ਵਰਗ ਦੇ ਪਰਿਵਾਰ ਦਾ ਵਿਅਕਤੀ ਜਾਂ ਗ਼ਰੀਬ ਦੇ ਵੀ ਜੀਵਨ ਵਿੱਚ ਸਭ ਤੋਂ ਵੱਡੀ ਇੱਛਾ ਕੀ ਰਹਿੰਦੀ ਹੈ ਤੁਸੀਂ ਸੌ ਲੋਕਾਂ ਨੂੰ ਪੁੱਛ ਲਓ ਉਹ ਕਹੇਗਾ ਕਿ ਖ਼ੁਦ ਦਾ ਘਰ ਹੋਵੇ ਬਸ ਇਹੀ ਇੱਛਾ ਹੈ ਬਸ ।
It is not a small decision. What is the greatest desire in the life of the middle class family or even the poor You ask a hundred people and their answer would be to own a house.
ਦੇਸ਼ ਦੀ ਪ੍ਰਗਤੀ ਲਈ ਸਾਰੇ ਖੇਤਰਾਂ ਵਿੱਚ ਉੱਤਮਤਾ ਲਈ ਨਿਯਮਿਤ ਰੂਪ ਨਾਲ ਪ੍ਰਯਤਨ ਕਰਨਾ ਵੀ ਸੰਵਿਧਾਨਿਕ ਕਰਤੱਵ ਹੈ ਰਾਸ਼ਟਰਪਤੀ ਨੇ ਕਿਹਾ ਕਿ ਰਾਜਪਾਲ ਦਾ ਅਹੁਦਾ ਸਾਡੀ ਸੰਘੀ ਪ੍ਰਣਾਲੀ ਵਿੱਚ ਸਭ ਤੋਂ ਮਹੱਤਵਪੂਰਨ ਸੰਪਰਕ ਹੈ।
In dividual and collective efforts for excellence in the areas of higher education, agriculture, inclusive growth and governance will give impetus to public welfare. The President said that the post of Governor is the most important link in our federal system.
Advertisement - Remove
ਤੁਸੀਂ ਭਾਰਤ ਦੇ ਮਿਸਾਈਲ ਪ੍ਰੋਗਰਾਮ ਨੂੰ ਦੁਨੀਆ ਦੇ ਸਭ ਤੋਂ ਉਤਕ੍ਰਿਸ਼ਟ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਹੈ ਅਤੇ ਬੀਤਿਆ ਵਰ੍ਹਾ ਤਾਂ ਸਪੇਸ ਅਤੇ ਏਅਰ ਡਿਫੈਂਸ ਦੀ ਖੇਤਰ ਵਿੱਚ ਭਾਰਤ ਦੇ ਸਮਰੱਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਰਿਹਾ ਹੈ ।
You have made In dia's missile programme among the most outstanding programmes of the world. And the previous year has given a new direction to India's strength in the field of space and air defence.
ਜਾਂਚ ਦੇ ਨਵੇਂ ਲੱਛਣਾਂ ਅਤੇ ਨਵੀਆਂ ਦਵਾਈਆਂ ਦੇ ਲਈ ਸਾਰਸ - ਸੀਓਵੀ - 2 ਵਾਇਰਸ ਦਾ ਕਲਚਰ ਅੰਤ ਵਿੱਚ , ਸੀਸੀਐੱਮਬੀਨੇ ਨਵੇਂ ਤਰੀਕਿਆਂ ਨੂੰ ਅਪਣਾ ਕੇ ਖੇਤਰੀ ਭਾਸ਼ਾਵਾਂ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਦੀ ਵਰਤੋਂ ਕਰਕੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਅਤੇ ਸਬੰਧਿਤ ਸਲਾਹਾਂ ਜਨਤਾ ਤੱਕ ਪਹੁੰਚਾਈਆਂ ਹਨ।
It is hoped to be ready soon. Lastly, CCMB has also been actively engaged in conveying various precautions and advisories on Corona Outbreak by innovative means in regional languages on social media platforms to the public at large.
ਕੋਵਿਡ19 ਕਾਰਨ ਦੇਸ਼ ਵਿੱਚ ਪਹਿਲਾ ਲੌਕਡਾਊਨ 24 ਮਾਰਚ, 2020 ਨੂੰ ਐਲਾਨਿਆ ਗਿਆ ਸੀ ਤੇ ਫਿਰ ਉਸ ਪਿੱਛੋਂ ਇੱਕ ਤੋਂ ਬਾਅਦ ਇੱਕ ਵਾਰ ਹੋਰ ਇਸ ਨੂੰ ਹੋਰ ਅੱਗੇ ਵਧਾਇਆ ਗਿਆ, ਹੁਣ ਤਾਜ਼ਾ ਲੌਕਡਾਊਨ ਦੀ ਮਿਆਦ 17 ਮਈ, 2020 ਤੱਕ ਹੈ।
In the light of COVID-19, the first lockdown in the country was announced on 24 March 2020 with extensions coming one after another, the latest one extending the period of lockdown till 17 May 2020.
(8) ਇਸ ਸਮੇਂ ਵਿੱਚ ਚਿੰਤਾ ਦਾ ਇੱਕ ਮੁੱਢਲਾ ਖੇਤਰ ਸ਼ਹਿਰੀ ਮਜ਼ਦੂਰਾਂ ਦੀ ਆਪਣੇ ਪਿੰਡਾਂ ਵੱਲ ਸਮੂਹਿਕ ਪਲਾਇਨ ਹੈ।
A primary area of concern in these times is the mass exodus of migrant labourers from urban hubs of work to their villages is an area of concern.
(ਸੁਨੀਲ ਕੁਮਾਰ, ਚੰਡੀਗੜ੍ਹ) (ਸ਼ਾਸਤਰੀ ਮਾਰਕਿਟ ਵਿੱਚ ਦੁਕਾਨਦਾਰ) (ਦੁਕਾਨਦਾਰ, ਚੰਡੀਗੜ੍ਹ) ਪੰਜਾਬ ਦੇ ਮਾਲੇਰਕੋਟਲਾ ਨਿਵਾਸੀ ਲੁਹਾਰ ਬਿੱਲੂ ਖਾਨ ਸਰਕਾਰ ਵੱਲੋਂ ਜ਼ਿਆਦਾਤਰ ਸੰਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੇ ਜਾਣ ’ਤੇ ਖੁਸ਼ ਹਨ।
(Sunil Kumar, Chandigarh) (Shopkeeper in Shastri Market) (Shopkeeper, Chandigarh) Blacksmith Billu Khan in Malerkotla from Punjab is happy to be back to work after the government allows opening up of most establishments.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading