Advertisement - Remove

ਵਿਚ - Example Sentences

Popularity:
Difficulty:
vica  vicha
ਮੇਰੇ ਪ੍ਰੋਗਰਾਮ ਦਾ ਅੰਤਮ ਹਿੱਸਾ ਸਿੰਗਾਪੁਰ ਵਿੱਚ ਚੰਗੀ ਨੌਸੈਨਾ ਬੇਸ ਦਾ ਦੌਰਾ ਹੋਵੇਗਾ, ਜਿੱਥੇ ਮੈਂ ਭਾਰਤੀ ਨੌਸੈਨਾ ਦੇ ਜਹਾਜ਼ ਆਈਐੱਨਐੱਸ ਸਤਪੁਰਾ ਦਾ ਦੌਰਾ ਕਰਾਂਗਾ, ਨਾਲ ਹੀ ਭਾਰਤੀ ਨੌਸੈਨਾ ਅਤੇ ਰਾਇਲ ਸਿੰਗਾਪੁਰ ਨੌਸੈਨਾ ਦੇ ਅਧਿਕਾਰੀਆਂ ਅਤੇ ਨਾਵਕਾਂ ਨਾਲ ਗੱਲਬਾਤ ਕਰਾਂਗਾ।
The last element of my programme would be a visit to the Changi Naval Base in Singapore where I will visit the Indian Naval Ship INS Satpura and interact with officers and sailors of the Indian Navy and Royal Singapore Navy.

ਇਹ ਸੰਵਿਧਾਨ ਦੀ (100ਵੀਂ ਸੋਧ) ਐਕਟ ਅਨੁਸਾਰ ਹੈ ਅਤੇ ਚੋਣ ਕਾਨੂੰਨ (ਸੋਧ) ਬਿਲ 2016 ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਦੀ ਆਗਿਆ ਦਿੰਦੀ ਹੈ।
This is in pursuance of the Constitution (One Hundredth Amendment) Act, 2015 and also allows for introduction of a Bill, namely, the Election Laws (Amendment) Bill, 2016 in Parliament.
ਭਾਰਤ ਨੇ ਅਗਲੇ 15 ਸਾਲ ਲਈ ਆਪਣੇ 2005 ਦੇ ਪੱਧਰ ਨਾਲ ਆਪਣੇ ਕੁੱਲ ਘਰੇਲੂ ਉਤਪਾਦ ਦੀ ਕਾਰਬਨ ਨਿਕਾਸੀ ਵਿੱਚ 33 ਫੀਸਦੀ ਦੀ ਕਮੀ ਲਿਆਉਣ ਵਿੱਚ ਖੁਦ ਪਹਿਲ ਕੀਤੀ ਹੈ।
In dia has taken the lead in committing itself to a reduction of thirty three per cent in the carbon intensity of its GDP from its 2005 level over the next fifteen years.
90 ਹਜ਼ਾਰ ਕਰੋੜ ਰੁਪਏ ਜਿਹੜੇ ਗਲਤ ਲੋਕਾਂ ਦੇ ਹੱਥਾਂ ਵਿੱਚ ਗਲਤ ਤਰੀਕੇ ਨਾਲ , ਗਲਤ ਕਾਰਨਾਮਿਆਂ ਰਾਹੀਂ ਚਲੇ ਜਾਂਦੇ ਸਨ, ਉਹ ਅੱਜ ਦੇਸ਼ ਦੀ ਤਿਜੋਰੀ ਵਿੱਚ ਬਚੇ ਹਨ , ਜੋ ਦੇਸ਼ ਦੇ ਆਮ ਮਨੁੱਖ ਦੀ ਭਲਾਈ ਦੇ ਕੰਮ ਆ ਰਹੇ ਹਨ।
Almost Rs.90,000 crores, which used to go in to the hands of wrong people for wrong activities, is now in the nation’s treasury, now being used for the welfare of common man.
Advertisement - Remove
ਜੀਵਾਂ ਵਿੱਚ , ਹਿਰਦੇ ਵਿੱਚ, ਮੇਰੇ ਵਿੱਚ, ਤੇਰੇ ਵਿੱਚ, ਜਗਤ ਦੇ ਕਣ-ਕਣ ਵਿੱਚ ਹਰ ਜਗਾ ਸ਼ਾਂਤੀ ਸਥਾਪਿਤ ਕਰੋ।
Grant peace to each soul, each heart, in me, in you, in every particle and everywhere in the Universe.
ਅਧਿਕਾਰਤ ਸੰਸ਼ੋਧਨਾਂ ਨਾਲ ਇਹ ਬਿਲ ਦੇਸ਼ ਵਿੱਚ ਗ਼ੈਰ ਕਾਨੂੰਨੀਜਮ੍ਹਾ ਰਾਸ਼ੀ ਜੁਟਾਉਣਦੇ ਖ਼ਤਰੇ ਨਾਲ ਕਾਰਗਰ ਢੰਗ ਨਾਲ ਨਿਪਟਣ ਅਤੇ ਇਸ ਤਰ੍ਹਾਂ ਦੀਆਂ ਯੋਜਨਾਵਾਂ ਗ਼ਰੀਬਾਂ ਅਤੇ ਭੋਲੇ-ਭਾਲੇ ਲੋਕਾਂ ਦੀ ਹੱਕ ਦੀ ਕਮਾਈ ਹੜੱਪ ਲੈਣ ’ਤੇ ਰੋਕ ਲਗਾਉਣ ਵਿੱਚ ਮਦਦ ਹੋਵੇਗੀ ।
The official amendments will further strengthen the Bill in its objective to effectively tackle the menace of illicit deposit taking activities in the country, and prevent such schemes from duping poor and gullible people of their hard earned savings.
ਸਹਿ-ਨਿਰਮਾਣ ਵਾਲੀਆਂ ਫਿਲਮਾਂ ਦੋਹਾਂ ਦੇਸ਼ਾਂ ਵਿਚਲੇ ਫਿਲਮ ਉਤਸਵਾਂ ਵਿੱਚ ਘਰੇਲੂ ਨਿਰਮਾਣ ਵਜੋਂ ਭਾਗ ਲੈਣ ਅਤੇ ਕਿਸੇ ਵੀ ਦੇਸ਼ ਵਿੱਚ ਫਿਲਮ ਨਿਰਮਾਣ ਕਰਨ ਜਾਂ ਉਸ ਤੋਂ ਬਾਅਦ ਮਿਲਣ ਵਾਲੇ ਹੋਰ ਪ੍ਰੋਤਸਾਹਨਾਂ ਦੇ ਯੋਗ ਹੋਣਗੀਆਂ।
The co-produced films will also be eligible for their participation as domestic productions in film festivals of both the countries and any other incentives which are available for carrying out production and post-production work in any of the countries.

ਦਫ਼ਾ 10 ਵਿੱਚ ਸੋਧ ਤੋਂ ਬਾਅਦ, ਵਿਚੋਲਗੀ ਮਾਮਲਿਆਂ ਦੀਆਂ ਸਾਰੀਆਂ ਦਰਖ਼ਾਸਤਾਂ ਅਤੇ ਅਪੀਲਾਂ, ਜੋ ਹਾਈ ਕੋਰਟ ਵਿੱਚ ਦਾਖ਼ਲ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਹਾਈ ਕੋਰਟ ਦੀ ਸਿੰਗਲ ਜੱਜ ਬੈਂਚ ਵਾਲੀ ਕਮਰਸ਼ੀਅਲ ਡਵੀਜ਼ਨ ਦੁਆਰਾ ਸੁਣਿਆ ਜਾਂ ਖ਼ਾਰਜ ਕੀਤਾ ਜਾ ਸਕਦਾ ਹੈ।
After amendment in Clause 10, all applications and appeals in Arbitration matters, which are filed in the High Court may be heard and disposed of by the Commercial Division in the High Court consisting of a single Judge Bench.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading