Advertisement - Remove

ਵਿਚ - Example Sentences

Popularity:
Difficulty:
vica  vicha
ਇਸ ਮੌਕੇ ’ਤੇ ਮੰਗੋਲਿਆ ਦੇ ਰਾਸ਼ਟਰਪਤੀ ਦਾ ਇੱਕ ਵਿਸ਼ੇਸ਼ ਸੰਬੋਧਨ ਵੀ ਪੜ੍ਹਿਆ ਜਾਵੇਗਾ ਅਤੇ ਮੰਗੋਲਿਆ ਵਿੱਚ ਸਦੀਆਂ ਤੋਂ ਸੁਰੱਖਿਅਤ ਭਾਰਤੀ ਮੂਲ ਦੀ ਇੱਕ ਬਹੁਮੁੱਲੀ ਬੋਧ ਪਾਂਡੁਲਿਪੀ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੂੰ ਭੇਂਟ ਕੀਤੀ ਜਾਵੇਗੀ।
A special address by the President of Mongolia will also be read out and a valuable Buddhist manuscript of In dian origin preserved in Mongolia for centuries together, will be presented to the Hon'ble President of India.
2016 ਦੀ ਤੁਲਨਾ ਵਿੱਚ 2019 ਵਿੱਚ ਪਰਾਲੀ ਜਲਾਉਣ ਦੇ ਮਾਮਲਿਆਂ ਵਿੱਚ 52 ਪ੍ਰਤੀਸ਼ਤ ਦੀ ਕਮੀ ਆਈ ਹੈ।
There is a reduction of 52 in burning events in 2019 in comparison to 2016.
ਤਮਿਲ ਨਾਡੂ ਵਿੱਚ ਮੁਸਲਿਮ ਐੱਨਜੀਓ ਤੋਂ ਪ੍ਰੇਰਿਤ ਹੋ ਕੇ ਜਿਸਨੇ ਕੋਵਿਡ -19 ਪੀੜਤਾਂ ਦੇ ਆਖ਼ਰੀ ਸੰਸਕਾਰ ਸਤਿਕਾਰ ਨਾਲ ਕਰਨ ਦੀ ਪਹਿਲ ਕੀਤੀ, ਜ਼ਿਲ੍ਹਾ ਕਲੈਕਟਰ ਜੇ ਨਿਵਾਸ ਨੇ ਕਿਹਾ, ਇਸ ਜ਼ਿਲ੍ਹੇ ਵਿੱਚ ਉਹੀ ਦੁਹਰਾਇਆ ਗਿਆ ਹੈ।
In spired by the Muslim NGO in Tamil Nadu which took the initiative to conduct the last rites of Covid-19 victims in a respectful manner, District Collector J Nivas said, the same has been replicated in the district.
ਸੰਸਦ ਵਿੱਚ ਇੱਕ ਪ੍ਰਸ਼ਨ ਦੇ ਜਵਾਬ ਵਿੱਚ, ਸਰਕਾਰ ਦੁਆਰਾ ਭਰੋਸੇ ਦੇ ਹਿੱਸੇ ਵਜੋਂ ਇਹ ਕਿਹਾ ਗਿਆ ਸੀ ਕਿ ਸਰਕਾਰ ਨੇ 2018 ਵਿੱਚ ਸਰਕਾਰੀ ਭਰੋਸਿਆਂ ਉੱਤੇ ਕਮੇਟੀ ਦੇ ਸਾਹਮਣੇ ਵੀ ਇਸ ਤੱਥ ਨੂੰ ਰੱਖਿਆ ਸੀ।
As a part on an assurance made by the Government in the Parliament in response to a Parliament question, the Government has also placed this fact in 2018 before the Committee on Government Assurances.
ਹਾਲ ਹੀ ਵਿੱਚ ਮਹਾਮਾਰੀ ਦੇ ਸੰਦਰਭ ਵਿੱਚ ਇਕ ਬਿਲੀਅਨ ਡਾਲਰ ਦਾ ਕਰਜ਼ਾ ਵਿਸ਼ਵ ਬੈਂਕ ਨੇ ਭਾਰਤ ਸਰਕਾਰ ਨੂੰ ਦਿੱਤਾ ਹੈ।
Recently, in context of the pandemic, a billion-dollar loan has been given by World Bank to the Government of India.
Advertisement - Remove
ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਤੇ ਸਰਕਾਰ ਦੇ ਫੋਕਸ ਨਾਲ, ਵਿੱਤੀ ਸਾਲ 2020-2021 ਦਾ ਬਜਟ 11,800 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।
With focus of the Government in improving infrastructure in border areas, the budget for FY 2020-2021 is likely to be Rs 11,800 crore.
ਸਿਹਤ ਅਤੇ ਤੰਦਰੁਸਤੀ ਕੇਂਦਰ (ਐੱਚਡਬਲਿਊਸੀ) ਜਿਨ੍ਹਾਂ ਕਮਿਊਨਿਟੀਆਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਵਿੱਚ ਬੁਨਿਆਦੀ ਕਾਰਜ ਦੀ ਗਵਾਹੀ ਦੇ ਰੂਪ ਵਿੱਚ ਇਸ ਸਾਲ 1 ਫਰਵਰੀ ਤੋਂ ਅਗਲੇ ਪੰਜ ਮਹੀਨਿਆਂ ਦੇ ਦੌਰਾਨ ਐੱਚਡਬਲਿਊਸੀ ’ਤੇ 8.8 ਕਰੋੜ ਲੋਕਾਂ ਦਾ ਇਲਾਜ ਕਰਵਾਉਣਾ ਦਰਜ ਹੈ।
As a testimony of the foundational work in the communities they serve, 8.8 crore footfalls have been recorded at the HWCs in the five months since February 1st of this year.
ਉੱਘੇ ਅਥਲੀਟਾਂ ਲਈ ਮਾਪਦੰਡ ਵਿੱਚ ਛੂਟ ਦੇ ਮੱਦੇਨਜ਼ਰ, ਇਸ ਕੋਰਸ ਵਿੱਚ ਦਾਖ਼ਲੇ ਲਈ ਔਨਲਾਈਨ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ।
In view of the relaxation in the criteria for eminent athletes, it has also been decided to extend the last date of submission of online application for enrolment to the course to July 31.
ਇਸ ਸਵਦੇਸ਼ੀ ਦਵਾਈ ਯਾਨੀ ਇਟੋਲੀਜ਼ੁਮਾਬ ਦੇ ਨਾਲ ਇਲਾਜ ਦੀ ਔਸਤਨ ਲਾਗਤ ਉਨ੍ਹਾਂ ਦਵਾਈਆਂ ਨਾਲੋਂ ਵੀ ਘੱਟ ਹੈ ਜੋ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੋਵਿਡ-19 ਲਈ ਕਲੀਨਿਕਲ ਮੈਨੇਜਮੈਂਟ ਪ੍ਰੋਟੋਕਾਲ ਵਿੱਚ ਦਰਸਾਏ ਗਏ ਜਾਂਚ ਉਪਚਾਰ” ਦਾ ਹਿੱਸਾ ਹਨ।
The average cost of treatment with this in digenous drug i.e Itolizumab is also lesser than comparable drugs which are part of the Investigational Therapies indicated in the Clinical Management Protocol for COVID-19 of the Ministry of Health and Family Welfare.
ਭਾਰਤੀ ਰੇਲਵੇ ਨੇ ਅਗਲੇ 2 ਸਾਲਾਂ ਵਿੱਚ ਤਮਿਲ ਨਾਡੂ, ਗੁਜਰਾਤ, ਰਾਜਸਥਾਨ ਅਤੇ ਕਰਨਾਟਕ ਵਿੱਚ 200 ਮੈਗਾਵਾਟ ਦੇ ਪਵਨ ਊਰਜਾ ਪਲਾਂਟ ਲਗਾਉਣ ਦੀ ਯੋਜਨਾ ਬਣਾਈ ਹੈ।
In dian Railways has also planned to set up 200 MW wind energy plants in next 2 years in Tamil Nadu, Gujarat, Rajasthan and Karnataka.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading