Advertisement - Remove

ਵਿਚ - Example Sentences

vica  vicha
ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ, ਜਿਹੜੀ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਗਸਤ, 2019 ਵਿੱਚ ਕੀਤੇ ਐਸਟੋਨੀਆ ਦੇ ਸਫ਼ਲ ਦੌਰੇ ਦੇ ਅਨੁਰੂਪ ਸੀ।
Both the leaders had a detailed discussions on a broad spectrum of bilateral relations pursuant to the fruitful visit of Vice President of In dia to Estonia in August 2019.
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਜਦੋਂ ਆਪਣੀ ਅਮਰੀਕਾ ਦੀ ਯਾਤਰਾ ਦੌਰਾਨ ਮੈਂ ਉੱਥੇ ਭਾਰਤੀ ਭਾਈਚਾਰੇ ਨਾਲ ਤਮਿਲ ਵਿੱਚ ਬਾਤ ਕੀਤੀ ਅਤੇ ਕਿਹਾ ਕਿ ਤਮਿਲ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ। ਇਸ ਗੱਲ ਦੀ ਅਮਰੀਕਾ ਦੇ ਮੀਡੀਆ ਵਿੱਚ ਵਿਆਪਕ ਚਰਚਾ ਹੋਈ।
When I spoke in Tamil to the Indian Community in America during my recent visit and told that Tamil is the oldest language in the World it was widely reported in all the media in the USA, he added.
ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਹਰ ਗ਼ਰੀਬ ਲਈ, ਹਰ ਦੇਸ਼ਵਾਸੀ ਲਈ ਮੁਸ਼ਕਲ ਸਮੇਂ ਵਿੱਚ ਹਸਪਤਾਲ ਦੇ ਦਰਵਾਜੇ ਖੁੱਲ੍ਹੇ ਰਹਿਣੇ ਚਾਹੀਦੇ ਹਨ, ਬਿਹਤਰ ਇਲਾਜ ਉਪਲੱਬਧ ਹੋਣਾ ਚਾਹੀਦਾ ਹੈ।
It is the responsibility of all of us to ensure that for every poor, every citizen, the doors of the hospital should be open in difficult times, and better treatment should be available to them.
ਦੇਸ਼ ਭਰ ਵਿੱਚ 75 ਨਵੇਂ ਸਰਕਾਰੀ ਮੈਡੀਕਲ ਕਾਲਜ ਬਣਾਉਣ ਦਾ ਫ਼ੈਸਲਾ ਹੋਵੇ ਜਾਂ ਦੇਸ਼ ਵਿੱਚ ਨਵੇਂ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਨਿਰਮਾਣ, ਇਸ ਨਾਲ ਮੈਡੀਕਲ ਸੈਕਟਰ ਨੂੰ ਨਿਸ਼ਚਿਤ ਲਾਭ ਹੋਣ ਵਾਲਾ ਹੈ।
Whether it is the decision to set up 75 new government medical colleges across the country or the creation of new National Medical Commission in the country, the medical sector is going to be benefitted for sure.
ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਅਤੇ ਹਿੰਦ ਮਹਾਸਾਗਰ ਖੇਤਰ ਅਤੇ ਦੁਨੀਆ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਭਾਰਤ-ਮਾਰੀਸ਼ਸ ਸਹਿਯੋਗ ਦੀ ਸ਼ਲਾਘਾ ਕੀਤੀ।
The two leaders also lauded the growth of In dia-Mauritius cooperation for the well-being of both the peoples and for peace and prosperity in the Indian Ocean region and in the world.
Advertisement - Remove
ਮਕਬੂਜ਼ਾ ਜੰਮੂ-ਕਸ਼ਮੀਰ ਦੇ 5300 ਵਿਸਥਾਪਿਤ ਪਰਿਵਾਰਾਂ ਨੇ ਜੰਮੂ-ਕਸ਼ਮੀਰ ਤੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਾਣ ਦਾ ਫੈਸਲਾ ਕੀਤਾ ਪਰ ਉਨ੍ਹਾਂ ਨੂੰ ਪ੍ਰਵਾਨਿਤ ਪੈਕੇਜ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
The 5300 DP families of PoJK who in itially opted to move out of the state of JK to other parts of the country were not included in the approved package.
ਪੀਐੱਮ - ਕਿਸਾਨ ਯੋਜਨਾ ਦੇ ਐਲਾਨ ਵਿੱਤੀ ਸਾਲ 2019 - 2020 ਦੇ ਮੱਧਵਰਤੀ ਬਜਟ ਵਿੱਚ ਕੀਤਾ ਗਿਆ ਸੀ, ਜਿਸ ਤਹਿਤ ਅਜਿਹੇ ਕਿਸਾਨਾਂ ਨੂੰ ਲਿਆਂਦਾ ਗਿਆ ਸੀ ਜਿਨ੍ਹਾਂ ਦੇ ਕੋਲ ਕਰੀਬ 2 ਏਕੜ ਤੱਕ ਦੀ ਭੂਮੀ ਸੀ, ਇਸ ਦੇ ਤਹਿਤ ਇਨ੍ਹਾਂ ਨੂੰ 6000 ਰੁਪਏ ਸਲਾਨਾ ਸਰਕਾਰ ਦੁਆਰਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਸੀ।
The PM-KISAN Yojana was announced in the interim Budget for the year 2019-2020, where the small and marginal landholder farmer families with cultivable land holding upto 2 hectare across the country were assured of Rs 6000 per year.
ਜਿਵੇਂ ਕਿ ਮੈਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਸਤੰਬਰ ਵਿੱਚ ਆਪਣੇ ਭਾਸ਼ਣ ਵਿੱਚ ਜ਼ਿਕਰ ਕੀਤਾ ਸੀ ਕਿ ਅਸੀਂ ਪੂਰੀ ਗੰਭੀਰਤਾ ਨਾਲ, ਸਭ ਦੇ ਵਿਕਾਸ ਲਈ ਹਰ ਇੱਕ ਦੇ ਭਰੋਸੇ ਨਾਲ ਸਾਂਝੇ ਯਤਨ ਕਰਨ ਵਿੱਚ ਯਕੀਨ ਰੱਖਦੇ ਹਾਂ ।" ਉਨ੍ਹਾਂ ਕਿਹਾ, "ਆਰਥਿਕ ਬੇ ਯਕੀਨੀ ਅਸੁੰਤਿਲਤ ਬਹੁ-ਪੱਖੀ ਵਪਾਰ ਸਿਸਟਮ ਦਾ ਹੀ ਸਿੱਟਾ ਹੈ।
As I mentioned in my speech at the UN General Assembly in September, we sincerely believe that we need collective efforts, for the growth of all, with everyones trust. He said, Economic uncertainty is an offshoot of unbalanced multilateral trade systems.
ਦੋਹਾਂ ਧਿਰਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਸਿਆਸੀ, ਆਰਥਿਕ ਸੁਰੱਖਿਆ, ਰੱਖਿਆ, ਮਨੁੱਖੀ ਸ਼ਕਤੀ ਅਤੇ ਲੋਕਾਂ ਦੇ ਲੋਕਾਂ ਨਾਲ ਅਦਾਨ-ਪ੍ਰਦਾਨ ਵਿੱਚ ਹਾਲ ਹੀ ਦੇ ਵਰ੍ਹਿਆਂ ਵਿੱਚ ਹੋਈ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ।
Both sides expressed appreciation for the progress of bilateral relationship in political, economic, security, defence, manpower and people to people exchanges, in recent years, which have strengthened the bilateral relations.
ਭਾਰਤ ਦੀ ਵਿਸ਼ੇਸ਼ਤਾ ਹੈ ਭਾਰਤ ਦੀ ਅਨੇਕਤਾ ਵਿੱਚ ਏਕਤਾ।
The specialty of In dia is unity in diversity.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading