Advertisement - Remove

ਵਿਚ - Example Sentences

Popularity:
Difficulty:
vica  vicha
ਸ਼੍ਰੀ ਥਾਵਰਚੰਦ ਗਹਿਲੋਤ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ ਉਨ੍ਹਾਂ ਦਾ ਮੰਤਰਾਲਾ ਦੇਸ਼ ਵਿੱਚ ਵਿਭਿੰਨ ਉਪਾਵਾਂ ਤੇ ਯੋਜਨਾਵਾਂ ਰਾਹੀਂ ਪੂਰੀ ਤਰ੍ਹਾਂ ਦਿੱਵਯਾਂਗਾਂ ਦੀ ਭਲਾਈ ਲਈ ਪ੍ਰਤੀਬੱਧ ਹੈ।
Shri Thaawarchand Gehlot in his address said that his ministry under the able guidance of the Prime Minister Shri Narendra Modi is fully committed to the welfare of Divyangjan in our country through various measures and schemes.
ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ , ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਲੜਕੀਆਂ ਅਤੇ ਔਰਤਾਂ ਦੀ ਸੈਨੇਟਰੀ ਉਤਪਾਦਾਂ ਤੱਕ ਪਹੁੰਚ ਨਹੀਂ ਹੁੰਦੀ ਜਾਂ ਉਹ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੀਆਂ ਕਿਉਂਕਿ ਮਾਰਕਿਟ ਵਿੱਚ ਜੋ ਅਜਿਹਾ ਸਮਾਨ ਮਿਲਦਾ ਹੈ ਉਹ ਥੋੜ੍ਹਾ ਮਹਿੰਗਾ ਹੁੰਦਾ ਹੈ।
In many parts of the country especially in rural areas girls and women do not have access to sanitary products or they do not opt for them as most of these items available in the market are bit costly.
ਕੋਲਾ ਖੇਤਰ ਵਿੱਚ ਆਤਮਨਿਰਭਰਤਾ ਹਾਸਲ ਕਰਨ ਲਈ, ਕੋਲਾ ਮੰਤਰਾਲੇ ਨੇ ਫਿੱਕੀ (FICCI) ਦੇ ਸਹਿਯੋਗ ਨਾਲ ਸੀਐੱਮ (ਅੱਸਪੀ) ਕਾਨੂੰਨ ਅਤੇ ਐੱਮਐੱਮਡੀਆਰ ਕਾਨੂੰਨ ਦੀ ਵਿਵਸਥਾਵਾਂ ਅਧੀਨ ਕੋਲੇ ਦੀਆਂ 41 ਖਾਣਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ।
With a view to achieve atmanirbharata in the Coal sector, the Ministry of Coal in association with FICCI is launching the process for auction of 41 coal mines under the provisions of CM (SP) Act and MMDR Act.
ਮੈਨੂੰ ਉਨ੍ਹਾਂ ਦੀ ਅਹਿੰਸਾ ਯਾਤਰਾ ਵਿੱਚ , ਮਾਨਵਤਾ ਦੀ ਸੇਵਾ ਦੇ ਅਭਿਯਾਨ ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲਿਆ ਸੀ।
I have had the opportunity to participate in his journey of non-violence and service to humanity.
ਅੰਤਰ-ਮੰਤਰਾਲਾ ਤੋਂ ਅਧਿਕਾਰ ਪ੍ਰਾਪਤ ਇੱਕ ਉੱਚ-ਪੱਧਰੀ ਕਮੇਟੀ ਦੁਆਰਾ ਦੇਸ਼ ਵਿੱਚ ਇਸ ਦਵਾਈ ਦੀ ਉਪਲਬਧਤਾ ਦੀ ਹਾਲਤ ਦੀ ਹਰ ਪੰਦਰਾਂ ਦਿਨਾਂ ਦੀ ਸਮੀਖਿਆ ਕੀਤੀ ਜੰਡੀ ਹੈ। ਇਹ ਕਮੇਟੀ ਅੱਗੇ ਵੀ ਨਿਯਮਿਤ ਰੂਪ ਨਾਲ ਸਥਿਤੀ ਦੀ ਨਿਗਰਾਨੀ ਕਰਦੀ ਰਹੇਗੀ।
An In ter-ministerial High-Level Empowered Committee meets regularly on fortnightly basis for assessing the availability of drugs in the country and will continue to meet to monitor the situation.
Advertisement - Remove
ਪਿਛਲੇ ਇੱਕ ਮਹੀਨੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ ਜਿਸ ਵਿੱਚ ਕੌਮਨ ਯੋਗ ਪ੍ਰੋਟੋਕਾਲ (ਸੀਵਾਈਪੀ) ਵਿੱਚ ਟ੍ਰੇਨਿੰਗ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਦੇ ਬਾਅਦ ਯੋਗ ਦੇ ਸਮੂਹਿਕ ਪ੍ਰਦਰਸ਼ਨਾਂ ਵਿੱਚ ਤਾਲਮੇਲ ਸੁਨਿਸ਼ਚਿਤ ਕਰਨ ਲਈ ਹਰ ਸਾਲ ਯੋਗ ਦਿਵਸ ਦੇ ਪ੍ਰਤੀਭਾਗੀ ਹਿੱਸਾ ਲੈਂਦੇ ਹਨ।
Such activities in tensified in the last one month, with added focus of training in Common Yoga Protocol (CYP), which is followed by participants of IDY every year for ensuring harmony in the mass demonstrations of Yoga.
ਇਸ ਤੋਂ ਪਹਿਲਾਂ ਤੁਹਾਡੀਆਂ ਅਤੇ ਦੇਸ਼ ਦੇ ਕਰੋੜਾਂ ਗ਼ਰੀਬਾਂ ਦੀਆਂ ਤਤਕਾਲੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਸਰਕਾਰ ਨੇ ਲੌਕਡਾਊਨ ਦੇ ਸ਼ੁਰੂ ਵਿੱਚ ਤੁਰੰਤ ਕਦਮ ਉਠਾਏ ਸਨ।
Earlier, the government had also taken quick steps in the beginning of the lockdown to meet the immediate needs of crores of people like you and of the entire country.
ਔਨਲਾਈਨ ਮੋੜ ਵਿੱਚ ਸੇਵਾ ਪ੍ਰਦਾਨ ਕਰਨ ਦੀ ਗੁਣਵੱਤਾ ਵਿੱਚ ਤੇਜ਼ੀ ਨਾਲ ਸੁਧਾਰ ਦੀ ਵਜ੍ਹਾ ਨਾਲ ਦੇਸ਼ ਭਰ ਦੇ ਕਰਮਚਾਰੀ ਈਪੀਐੱਫਓ ਦੀਆਂ ਸੇਵਾਵਾਂ ਵੱਲ ਆਕਰਸ਼ਿਤ ਹੋਏ ਹਨ।
Rapid improvement in quality of service delivery in online mode has attracted the workforce of the country towards services of EPFO.
ਤਮਿਲ ਨਾਡੂ: ਮਾਮਲਿਆਂ ਵਿੱਚ ਵਾਧੇ ਦੇ ਨਾਲ, ਮਦੁਰਈ ਵਿੱਚ ਵਾਧੂ ਬਿਸਤਰਿਆਂ ਦੀ ਹੋਰ ਜ਼ਰੂਰਤ ਪੈ ਰਹੀ ਹੈ; ਸਰਗਰਮ ਮਾਮਲਿਆਂ ਦੀ ਗਿਣਤੀ (452) ਦੇ ਮਾਮਲੇ ਵਿੱਚ ਇਹ ਹੁਣ ਰਾਜ ਦਾ ਛੇਵਾਂ ਜ਼ਿਲ੍ਹਾ ਹੈ।
Tamil Nadu: With spike in cases, need for extra beds on the rise in Madurai it is now the sixth district in the State in terms of number of active cases (452).
ਵਿੱਤੀ ਸਾਲ 2019- 20 ਵਿੱਚ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ 73.45 ਅਰਬ ਅਮਰੀਕੀ ਡਾਲਰ ਦੀ ਆਮਦ ਦਰਜ ਕੀਤੀ ਗਈ, ਜੋ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ 18.5 % ਵੱਧ ਹੈ।
FDI in India recorded inflow of USD 73.45 billion in FY 2019-20, an increase of 18.5 per cent over the previous fiscal.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading