Advertisement - Remove

ਵਿਚ - Example Sentences

vica  vicha
ਮੌਜੂਦਾ ਕਨਵੈਨਸ਼ਨ ਦੇ ‘ਸੂਚਨਾ ਦੇ ਆਦਾਨ-ਪ੍ਰਦਾਨ’ ਦੀ ਧਾਰਾ 26 ਨੂੰ ਬਦਲ ਕੇ ਪ੍ਰੋਟੋਕੋਲ ਵਿੱਚ ਇੱਕ ਨਵੀਂ ਧਾਰਾ ਲਿਆਂਦੀ ਗਈ ਹੈ, ਜੋ ਸੂਚਨਾ ਦੇ ਆਦਾਨ-ਪ੍ਰਦਾਨ ਦੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਹੈ।
Article 26 on ‘Exchange of In formation’ of the existing Convention has been replaced with a new Article in the Protocol which is in line with the international standard for exchange of information.
ਇਹ ਸਹਿਮਤੀ-ਪੱਤਰ ਬਿਮਸਟੈਕ ਖੇਤਰ ਵਿੱਚ ਤਰਕਪੂਰਨ ਤੇ ਵਧੀਆ ਬਿਜਲੀ ਟ੍ਰਾਂਸਮਿਸ਼ਨ ਨੂੰ ਉਤਸ਼ਾਹਿਤ ਕਰਨ ਹਿਤ ਬਿਜਲੀ ਵਿੱਚ ਵਪਾਰ ਲਈ ਗ੍ਰਿੱਡ ਇੰਟਰ-ਕੁਨੈਕਸ਼ਨ ਲਾਗੂ ਕਰਨ ਵਾਸਤੇ ਸਹਿਯੋਗ ਹਿਤ ਧਿਰਾਂ ਲਈ ਵਿਆਪਕ ਢਾਂਚਾ ਪ੍ਰਦਾਨ ਕੀਤਾ ਜਾਵੇਗਾ।
This MoU will provide a broad framework for the Parties to cooperate towards the implementation of grid in terconnections for the trade in electricity with a view to promoting rational and optimal power transmission in the BIMSTEC region.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਮੇਲਨ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਜੋ ਵਿਚਾਰ-ਵਟਾਂਦਰਾ ਹੋਇਆ ਹੈ, ਉਸ ਦੇ ਨਤੀਜੇ ਵਜੋਂ ਹੁਣ ਪੁਲਿਸ ਫੋਰਸ ਸਾਹਮਣੇ ਇੱਕ ਸਪਸ਼ਟ ਉਦੇਸ਼ ਆ ਗਿਆ ਹੈ ਅਤੇ ਉਸ ਨੂੰ ਲਾਗੂ ਕਰਨ ਲਈ ਕਾਫੀ ਤਾਲਮੇਲ ਬਣਿਆ ਹੈ।
He said that as a result of the discussions in this Conference over the last few years, now, once an objective is clearly defined for the police force, there is a lot of cohesion in the execution.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਮੇਲਨ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਜੋ ਵਿਚਾਰ-ਵਟਾਂਦਰਾ ਹੋਇਆ ਹੈ, ਉਸ ਦੇ ਨਤੀਜੇ ਵਜੋਂ ਹੁਣ ਪੁਲਿਸ ਫੋਰਸ ਸਾਹਮਣੇ ਇੱਕ ਸਪਸ਼ਟ ਉਦੇਸ਼ ਆ ਗਿਆ ਹੈ ਅਤੇ ਉਸ ਨੂੰ ਲਾਗੂ ਕਰਨ ਲਈ ਕਾਫੀ ਤਾਲਮੇਲ ਬਣਿਆ ਹੈ।
He said that as a result of the discussions in this Conference over the last few years, now, once an objective is clearly defined for the police force, there is a lot of cohesion in the execution.
ਭਾਈਓ ਅਤੇ ਭੈਣੋਂ, ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਵਿੱਚ ਜੀਡੀਪੀ ਦੀ ਗ੍ਰੋਥ ਕਿਸੇ ਤਿਮਾਹੀ ਵਿੱਚ 5.7 ਪ੍ਰਤੀਸ਼ਤ ਤੱਕ ਪਹੁੰਚੀ ਹੈ?
Friends, do you really feel that this is for the first time when the GDP growth of the country has reached to the level of 5.7% in a quarter?
Advertisement - Remove
– ਰੁਪਏ ਦੇ ਮੁਕਾਬਲੇ ਡਾਲਰ ਦੀ ਕੀਮਤ ਵਿੱਚ ਗ੍ਰੋਥ ਹੋਣ ‘ਤੇ ਹੈੱਡਲਾਈਨ ਖ਼ਬਰਾਂ ਬਣਦੀਆਂ ਸਨ।
Growth in the rate of Dollar vis a vis Rupee used to be the headline in the newspapers while the growth of interest rate was animatedly debated .
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦੀ ਸੁਰੱਖਿਆ ਅਤੇ ਹਥਿਆਰਬੰਦ ਬਲਾਂ ਦੀ ਜ਼ਰੂਰਤ ਦਾ ਸਵਾਲ ਆਉਂਦਾ ਹੈ ਤਾਂ ਕੇਂਦਰ ਸਰਕਾਰ ਕੇਵਲ ਰਾਸ਼ਟਰ ਦੇ ਹਿਤ ਨੂੰ ਹੀ ਧਿਆਨ ਵਿੱਚ ਰੱਖਦੀ ਹੈ।
He said that when it comes to the country’s security, and the requirements of the Armed Forces, the Union Government keeps only the in terest of the nation in mind.
ਭਾਰਤ ਦੇ ਜਨ-ਜਨ ਦੇ ਸਹਿਯੋਗ ਨਾਲ ਅੱਜ ਭਾਰਤ 2 ਅਕਤੂਬਰ 2019 ਤੋਂ ਬਹੁਤ ਪਹਿਲਾਂ ਹੀ ਖੁੱਲ੍ਹੇ ਵਿੱਚ ਸ਼ੌਚਮੁਕਤ ਹੋਣ ਵੱਲ ਵਧ ਰਿਹਾ ਹੈ, ਜਿਸ ਨਾਲ ਕਿ ਬਾਪੂ ਨੂੰ ਉਨ੍ਹਾਂ ਦੀ 150ਵੀਂ ਜਯੰਤੀ ਉੱਪਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ।
Due to the unequivocal support from the people of In dia, today India is moving towards liberation from defecation in the open much prior to October 2, 2019, so that we may pay our homage to Bapu on his 150th birth anniversary.
2009 ਵਿੱਚ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਸੰਸਦ ਦੀਆਂ ਵੱਖ ਵੱਖ ਕਮੇਟੀਆਂ ਵਿੱਚ ਰਹੇ ਜਿਹਨਾਂ ਵਿੱਚ ‘ਜਲ ਸੰਸਾਧਨ ਦੀ ਕਮੇਟੀ’ ਅਤੇ ‘ਸੂਚਨਾ ਅਤੇ ਪ੍ਰਸਾਰ ਮੰਤਰਾਲੇ ਦੀ ਸਲਾਹਕਾਰ ਕਮੇਟੀ’ ਵੀ ਸ਼ਾਮਲ ਹੈ ।
He was elected to the Rajya Sabha in 2009 and has been on various Committees of Parliament including the Committee on Water Resources and the Consultative Committee for the Ministry of Information & Broadcasting.
ਇਸ ਦਾ ਉਦੇਸ਼ ਭਾਰਤੀ ਆਰਥਿਕਤਾ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੇ ਢਾਂਚੇ ਦਾ ਪ੍ਰਸਾਰ ਕਰਨਾ ਸੀ।
The idea is to expand the engagement of overseas in vestors in the Indian economy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading