Advertisement - Remove

ਵਿਚ - Example Sentences

vica  vicha
ਸ਼੍ਰੀਲੰਕਾ ਦੀ ਹਵਾਈ ਸੈਨਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਵਿਦੇਸ਼ੀ ਹਵਾਈ ਸੈਨਾ ਦੇ ਪ੍ਰਮੁੱਖ ਨੂੰ ਸ਼ਾਨਦਾਰ ਪਾਸਿੰਗ ਆਊਟ ਪਰੇਡ ਦੀ ਸਮੀਖਿਆ ਕਰਨ ਲਈ ਸੱਦਾ ਦਿੱਤਾ ਗਿਆ ਹੈ।
It is the first occasion in the history of the Sri Lankan Air Force where an Air Chief of a foreign Air Force is invited to review the prestigious passing out parade.
ਗੋਆ ਵਿੱਚ ਹੋਏ ਆਈਐੱਫਐੱਫਆਈ ਵਿੱਚ ਭਾਗ ਲੈਣ ਲਈ ਪਹਿਲੀ ਵਾਰ ਉੱਤਰ ਪੂਰਬ ਦੇ 10 ਫਿਲਮ ਨਿਰਮਾਤਾਵਾਂ ਨੂੰ ਸਪਾਂਸਰ ਕੀਤਾ ਗਿਆ।
10 film makers from the North East sponsored for the first time to attend the IFFI in Goa.
ਵਪਾਰ ਨਾਲ ਸਬੰਧਿਤ ਮੁੱਦਿਆਂ 'ਤੇ ਈਏਸੀ-ਪੀਐੱਮ ਵਿੱਚ ਓਐੱਸਡੀ ਸ਼੍ਰੀ ਕਿਸ਼ੋਰ ਦੇਸਾਈ ਨੇ ਕੌਂਸਲ ਨੂੰ ਪ੍ਰਸਤੁਤੀ ਦਿੱਤੀ।
On the trade related issues, Shri Kishore Desai, OSD in the EAC-PM has made a presentation to the Council.
ਉਦਘਾਟਨੀ ਸਮਾਰੋਹ ਵਿੱਚ ਸ਼੍ਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਪੂਜਨੀਕ ਬਕੁਲਾ ਰਿਨਪੋਚੇ ਇੱਕ ਸੰਨਿਆਸੀ-ਕਾਰਕੁਨ ਸਨ ਜਿਨ੍ਹਾਂ ਨੇ ਸ਼ਾਂਤੀ ਕਾਇਮ ਕਰਨ ਵਿੱਚ ਮਦਦ ਕੀਤੀ ਸੀ ਅਤੇ ਲੌਰਡ ਬੁੱਧ ਦੀਆਂ ਸਿੱਖਿਆਵਾਂ ਨੂੰ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲਾਇਆ ਸੀ।
In the inaugural function Shri Kiren Rijiju said that Ven. Bakula Rinpoche was a monk-activist, and helped the cause of peace and spread of the teaching of Lord Buddha in different parts of the world.
ਅੱਜ ਵੀ ਤੁਸੀਂ ਦੇਖੋ, ਸੰਪੂਰਨ ਵਿਸ਼ਵ ਦੇ ਦੇਸ਼ਾਂ ਵਿੱਚ ਜੀਵਨ ਜਿਊਣ ਦੇ ਮਾਰਗ ਵਿੱਚ ਜਦੋਂ ਵੀ ਕਿਸੇ ਪ੍ਰਕਾਰ ਦੀ ਰੁਕਾਵਟ ਆਉਂਦੀ ਹੈ ਤਾਂ ਦੁਨੀਆ ਦੀਆਂ ਨਜ਼ਰਾਂ ਭਾਰਤ ਦੀ ਸੰਸਕ੍ਰਿਤੀ ਅਤੇ ਸੱਭਿਅਤਾ 'ਤੇ ਆ ਕੇ ਟਿਕ ਜਾਂਦੀਆਂ ਹਨ।
These are the in itiatives of India that has been reflected in the International Solar Alliance aimed to save nature and the rest of the countries in the world have joined us in this movement.
Advertisement - Remove
ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਨੇ ਟੈਕਸ ਚੋਰੀ ਦੇ ਕਈ ਮਾਮਲਿਆਂ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।
With this objective in mind, the Department has initiated criminal prosecution proceedings in a large number of cases of tax offenders and evaders.
ਮਈ 2008 ਵਿੱਚ ਬਰੂਨੇਈ ਦੇ ਸੁਲਤਾਨ ਦਾ ਭਾਰਤ ਦਾ ਦੌਰਾ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਇਤਿਹਾਸਕ ਸਿੱਧ ਹੋਇਆ।
the visit of the Sultan of Brunei to In dia in May 2008 was a landmark in India-Brunei relations.
ਵੱਖ-ਵੱਖਖੇਤੀਬਾੜੀਸੰਚਾਲਨਾਂ ਵਿੱਚ ਕਿਰਤ ਦੀ ਗੂੜ੍ਹੀ ਭਾਗੀਦਾਰੀ ਦੇ ਕਾਰਨ ਕਈ ਫਸਲਾਂ ਵਿੱਚ ਉਤਪਾਦਨ ਦੀ ਲਾਗਤ ਕਾਫ਼ੀ ਜ਼ਿਆਦਾ ਹੈ।
In dian tractor industries have emerged as the largest in the world and account for about one-third of total global tractor production, the Survey adds.
2017-18 ਦੀ ਦੂਜੀ ਤਿਮਾਹੀ ਵਿੱਚ ਸਮੁੱਚੇ ਘਰੇਲੂ ਉਤਪਾਦ ਦੀ 6.3% ਵਾਧਾ ਦਰ ਨੇ ਅਰਥਵਿਵਸਥਾ ਵਿੱਚ ਮਹੱਤਵਪੂਰਨ ਬਦਲਾਅ ਆਉਣ ਦੇ ਸੰਕੇਤ ਦਿੱਤੇ ਸਨ। ਵਿੱਤ ਵਰ੍ਹੇ ਦੀ ਦੂਜੀ ਛਮਾਹੀ ਵਿੱਚ ਸਮੁੱਚੇ ਘਰੇਲੂ ਉਤਪਾਦ ਵਿੱਚ 7.2% ਤੋਂ 7.5% ਦੀ ਦਰ ਨਾਲ ਵਾਧਾ ਹੋਣ ਦੀ ਉਮੀਦ ਹੈ।
While GDP growth at 6.3 in the second quarter of 2017-18 signalled turnaround of the economy, growth in the second half is likely to remain between 7.2 to 7.5.
ਉਨ੍ਹਾਂ ਨੇ ਕਿਹਾ ਕਿ ਸਰਕਾ ਨੇ ਖੇਤੀਬਾੜੀ ਖੇਤਰ ਦੇ ਲਈ ਸੰਸਥਾਗਤ ਕਰਜ਼ੇ ਦੀ ਰਾਸ਼ੀ ਵਿੱਚ ਵਰ੍ਹੇ ਦਰ ਵਰ੍ਹੇ ਨਿਰੰਤਰ ਵਾਧਾ ਕੀਤਾ ਹੈ ਅਤੇ ਇਹ ਰਾਸ਼ੀ ਵਰ੍ਹੇ 2014-15 ਦੇ 8.5 ਲੱਖ ਕਰੋੜ ਰੁਪਏ ਤੋਂ ਵੱਧ ਕੇ ਵਰ੍ਹੇ 2017-18 ਵਿੱਚ 10 ਲੱਖ ਕਰੋੜ ਰੁਪਏ ਕਰ ਦਿੱਤੀ ਗਈ। ਵਿੱਤ ਮੰਤਰੀ ਨੇ ਵਰ੍ਹੇ 2018-19 ਦੀ ਇਸ ਰਾਸ਼ੀ ਨੂੰ 11 ਲੱਖ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਰੱਖਿਆ।
He said,the volume of in stitutional credit for agriculture sector from year-to-year increased from Rs.8.5 lakh crore in 2014-15 to Rs.10 lakh crore in 2017-18 and he proposed to raise this to Rs.11 lakh crore for the year 2018-19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading