Advertisement - Remove

ਵਿਚ - Example Sentences

vica  vicha
ਇਸੇ ਸਮੇਂ ਦੌਰਾਨ ਅਮਰੀਕੀ ਡਾਲਰ ਦਾ ਐਕਸਚੇਂਜ ਰੇਟ 2011 ਵਿੱਚ 46.67 ਤੋਂ ਵਧ ਕੇ 2017 ਵਿੱਚ 65.12 ਹੋ ਗਿਆ ਹੈ।ਕੀਮਤਾਂ ਦਾ ਸੂਚਕ ਅੰਕ (ਪੀਐੱਲਆਈ) - ਪੀਪੀਪੀ ਦਾ ਅਨੁਪਾਤ ਇਸਦੇ ਅਨੁਸਾਰੀ ਮਾਰਕੀਟ ਐਕਸਚੇਂਜ ਰੇਟ ਨਾਲ ਅਰਥਵਿਵਸਥਾਵਾਂ ਦੇ ਕੀਮਤ ਪੱਧਰਾਂ ਦੀ ਤੁਲਨਾ ਕਰਨ ਲਈ ਵਰਤਿਆ ਜਾਂਦਾ ਹੈ। 2011 ਵਿੱਚ ਭਾਰਤ ਦਾ ਪੀਐੱਲਆਈ 42.99 ਸੀ ਜੋ ਕਿ ਸਾਲ 2017 ਵਿੱਚ 47.55 ਹੋ ਗਿਆ ਸੀ।
The Price Level In dex (PLI)the ratio of a PPP to its corresponding market exchange rateis used to compare the price levels of economies, of India is 47.55 in 2017 from 42.99 in 2011.
ਇਹ ਕਦਮ ਠੱਪ ਹੋਏ ਉਦਯੋਗਿਕ ਨਿਵੇਸ਼ ਅਤੇ ਅਸਾਸਿਆਂ ਨੂੰ ਸਰਗਰਮ ਕਰਨ ਵਿੱਚ ਸਹਾਈ ਹੋਵੇਗਾ ਅਤੇ ਰਾਜ ਲਈ ਮੌਜੂਦਾ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਲਾਭਕਾਰੀ ਸਿੱਧ ਹੋਵੇਗਾ, ਜੋ ਮਾਰਚ ਵਿੱਚ ਲੌਕਡਾਊਨ ਤੋਂ ਬਾਅਦ ਬੰਦ ਪਏ ਸਨ।
The move will help in releasing the blocked industrial investment and assets and enable the state to put the same to productive use for the revival of the existing industries, which had been shut down after the lockdown in March.
ਵਰ੍ਹੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਲੌਕਡਾਊਨ ਦੇ ਬਾਵਜੂਦ ਮਾਰਚ 2020 ਦੇ ਅੰਤਿਮ ਹਫ਼ਤੇ ਵਿੱਚ 11,000 ਕਰੋੜ ਰੁਪਏ ਦੇ ਕਰਜ਼ਿਆਂ ਦੀ ਅਦਾਇਗੀ ਕੀਤੀ ਗਈ।
The highlight of the year was disbursement of Rs 11,000 crore in the last week of March 2020 despite the nationwide lockdown to contain the spread of COVID 19.
ਐੱਫਐੱਚਟੀਸੀ ਦੇ ਟੀਚੇ ਦੀ ਤੁਲਨਾ ਵਿੱਚ ਆਉਟਪੁੱਟ ਦੇ ਅਧਾਰ 'ਤੇ ਭਾਰਤ ਸਰਕਾਰ ਇਸ ਯੋਜਨਾ ਦੇ ਲਈ ਫੰਡ ਉਪਲੱਬਧ ਕਰਵਾਉਂਦੀ ਹੈ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਮਾਨ ਹਿੱਸੇਦਾਰੀ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
In this scheme the funds are provided by Government of India based on the output in terms of FHTCs provided and the utilization of available Central and matching State share.
ਉਹ ਦੂਜੇ ਵਿਧਾਇਕ ਹਨ ਜਿਨ੍ਹਾਂ ਦਾ ਇੱਕ ਹਫਤੇ ਵਿੱਚ ਟੈਸਟ ਪਾਜ਼ਿਟਿਵ ਆਇਆ ਹੈ।
He is the second legislator to be tested positive for the virus in a span of one week.
Advertisement - Remove
ਸ਼੍ਰੀ ਸੰਜੈ ਅਗਰਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਸੈਕਟਰ ਵਿੱਚ ਭਾਰਤ ਨੂੰ ਜ਼ਬਰਦਸਤ ਲਾਭ ਪ੍ਰਾਪਤ ਹੈ ਜੋ ਸਮੁੱਚੇ ਘਰੇਲੂ ਉਤਪਾਦਕਤਾ ਲਗਭਗ 15% ਹੈ ਅਤੇ ਦੇਸ਼ ਦੀ ਅਬਾਦੀ ਦੇ 50% ਤੋਂ ਵੱਧ ਹਿੱਸੇ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ।
Shri Sanjay Agarwal emphasized that In dia has a strong advantage in the Agriculture sector which contributes to about 15 of the GDP and livelihood for more than 50 of the population.
ਵਿਭਾਗ ਜਾਇਜ਼ੇ ਦੇ ਤੌਰ-ਤਰੀਕੇ ਤਿਆਰ ਕਰਨ ਲਈ ਨੀਤੀ ਆਯੋਗ ਨੂੰ ਵਿੱਚ ਸ਼ਾਮਲ ਕਰੇਗਾ।
will in volve the NITI Aayog in framing the modalities of the assessment.
ਇਨ੍ਹਾਂ ਖਾਹਿਸ਼ੀ ਟੀਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ 15 ਅਗਸਤ 2019 ਨੂੰ 73ਵੇ ਸੁਤੰਤਰਤਾ ਦਿਵਸ ਦੇ ਮੌਕੇ ਲਾਲ ਕਿਲੇ ਦੀ ਫਸੀਲ ਤੋਂ ਜਲ ਜੀਵਨ ਮਿਸ਼ਨ (ਜੇਜੇਐੱਮ) ਦੀ ਸ਼ੁਰੂਆਤ ਕੀਤੀ।
With these aspirational goals in mind, Prime Minister launched Jal Jeevan Mission (JJM) on 73rd Independence Day i.e. 15 August, 2019 from the ramparts of Red Fort.
ਜਿੱਥੇ ਮੈਸੂਰੂ ਨੇ ਇਸ ਸਰਵੇਖਣ ਦੇ ਪਹਿਲੇ ਸੰਸਕਰਨ ਵਿੱਚ ਭਾਰਤ ਦੇ ਸਭ ਤੋਂ ਸਵੱਛ ਸ਼ਹਿਰ ਦਾ ਪੁਰਸਕਾਰ ਜਿੱਤਿਆ ਸੀ, ਉੱਥੇ ਹੀ ਇੰਦੌਰ ਨੇ ਲਗਾਤਾਰ ਤਿੰਨ ਸਾਲਾਂ (2017, 2018, 2019) ਵਿੱਚ ਇਸ ਵਿੱਚ ਆਪਣਾ ਟੌਪ ਸਥਾਨ ਬਰਕਰਾਰ ਰੱਖਿਆ ਹੈ।
While Mysuru had won the award for the Cleanest City of In dia in the first edition of the survey, Indore has retained the top position for three consecutive years (2017,2018, 2019).
ਇਸ ਸੰਦਰਭ ਵਿੱਚ ਕੇਂਦਰੀ ਮੰਤਰੀ ਨੇ ਰਾਜ ਦੇ ਮੁੱਖ ਮੰਤਰੀ ਨਾਲ ਡੂੰਘਾ ਵਿਚਾਰ-ਵਟਾਂਦਰਾ ਕੀਤਾ ਅਤੇ ਮੁੱਖ ਮੰਤਰੀ ਨੇ ਰਾਜ ਵਿੱਚ ਗ੍ਰਾਮੀਣ ਪੇਅ ਜਲ ਦੀ ਸਪਲਾਈ ਨਾਲ ਜੁੜੇ ਦੇ ਕੰਮਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ ਤਾਕਿ ਸਮਾਂਬੱਧ ਤਰੀਕੇ ਨਾਲ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।
In this context, the central Minister had a discussion with the State CM and the CM assured of faster execution of rural drinking water supply works in the State so as to achieve the target in time-bound manner.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading