Advertisement - Remove

ਜੀਵਨ - Example Sentences

Popularity:
Difficulty:
jīvana  jeevana
ਰਾਸ਼ਟਰਪਤੀ ਨੇ ਕਿਹਾ ਕਿ ਮਾਲਦੀਵ ਸਰਕਾਰ ਨੇ ਇੱਕ 100 ਦਿਨਾ ਕਾਰਜ ਯੋਜਨਾ ਦੀ ਸ਼ੁਰੂਆਤ ਕੀਤੀ ਹੈ , ਜੋ ਆਮ ਲੋਕਾਂ ‘ਤੇ ਕੇਂਦਰਤ ਹੈ ਅਤੇ ਇਸ ਦਾ ਟੀਚਾ ਮਾਲਦੀਵ ਵਾਸੀਆਂ ਦੇ ਜੀਵਨ ਨੂੰ ਬਦਲਣਾ ਹੈ ।
The President noted that the government of Maldives has launched a 100-day action plan that is people-centric and aimed at transforming the lives of the people of Maldives.
ਇਸ ਪ੍ਰਦਰਸ਼ਨੀ ਵਿੱਚ ਮਹਾਤਮਾ ਗਾਂਧੀ ਦੇ ਜੀਵਨ ‘ਤੇ ਅਧਾਰਤ ਸਵਾਲ ਜਵਾਬ, ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀਆਂ ਅਹਿਮ ਘਟਨਾਵਾਂ ਦੀਆਂ ਤਰੀਕਾਂ, ਚਿਤਰ ਪ੍ਰਦਰਸ਼ਨੀ, ਥ੍ਰੀ ਡੀ ਵੀਡੀਓ ਵਾਲ ਆਦਿ ਕਈ ਦਿਲਚਸਪ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ।
The Exhibition had many engaging features like uiz on the life of Mahatma Gandhi, interactive timeline depicting life of Mahatma Gandhi, Photo Booth with various backgrounds to choose from, 3D Video Wall, etc.
ਇਹ ਸਾਰੇ ਪ੍ਰੋਜੈਕਟ ਓਡੀਸ਼ਾ ਦੇ ਵਿਕਾਸ ਇੱਥੋਂ ਦੇ ਜਨ-ਜਨ ਦੇ ਜੀਵਨ ਨੂੰ ਅਸਾਨ ਅਤੇ ਸੌਖ਼ਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਹਨ।
All these projects will play a crucial role in the development of Odisha and for making the lives of every person of Odisha better and easier.
ਇੱਥੋਂ ਦੇ ਆਦਿਵਾਸੀ ਭੈਣ-ਭਾਈਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਨਵੀਂ ਤਕਨੀਕ 'ਤੇ ਖੋਜ ਹੋਵੇਗੀ।
Research will be conducted on modern technology to improve the lives of tribal brothers and sisters.
ਉਸ ਸਮੇਂ ਇਹ ਸਮ੍ਰਿਤੀ ਸਥਲ ਸਾਨੂੰ ਵੀ ਸਦੈਵ ਅਟਲ ਬਣਾਈ ਰੱਖੇਗਾ ਅਤੇ ਵਿਅਕਤੀ ਦੇ ਜੀਵਨ ਵਿੱਚ ਅਟਲ ਬਣੇ ਰਹਿਣਾ ਜਿਤਨਾ ਤਾਕਤਵਰ ਹੁੰਦਾ ਹੈ, ਉਤਨਾ ਹੀ ਰਾਸ਼ਟਰ ਜੀਵਨ ਅਤੇ ਸਮਾਜ ਜੀਵਨ ਵਿੱਚ ਵੀ ਸਦੈਵ ਅਟਲ ਹੋਣਾ, ਇਹੀ ਸਾਡਾ ਸੰਕਲਪ ਹੋਣਾ ਹੈ।
At that time, this Memorial will keep us steadfast and remaining steadfast in public life is as important as remaining stable in someone's life. So this should be our resolution.
Advertisement - Remove
ਆਮ ਮਾਨਵ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਸੰਸਕਾਰ ਹੈ।
It is the culture of improving the life of the common man.
ਭਾਈਓ ਅਤੇ ਭੈਣੋਂ , ਤੁਹਾਡਾ ਸਫਰ ਅਸਾਨ ਹੋਵੇ , ਤੁਹਾਡਾ ਜੀਵਨ ਸੁਗਮ ਹੋਵੇ , ਲੇਕਿਨ ਦੇਸ਼ ਦੇ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਬਿਨਾ ਘਰ ਦੇ ਨਾ ਰਹਿਣਾ ਪਵੇ , ਇਸ ਲਈ ਵੀ ਵਿਆਪਕ ਯਤਨ ਕੀਤੇ ਜਾ ਰਹੇ ਹਨ ।
Brothers and sisters, We are trying to ensure that along with making your lives better and easier, the poor and the middle class people too get houses to live in.
ਗ਼ਰੀਬ ਦਾ ਜੀਵਨ ਪੱਧਰ ਉੱਪਰ ਚੁੱਕਿਆ ਜਾਵੇ , ਇਸ ਦੇ ਲਈ ਯੋਜਨਾਵਾਂ ਬਣਾਈਆਂ ਅਤੇ ਚਲਾਈਆਂ ਜਾ ਰਹੀਆਂ ਹਨ ।
Schemes are being formulated and implemented so as to uplift the standard of living of the poor.
ਭਾਈਓ ਅਤੇ ਭੈਣੋਂ , ਗ਼ਰੀਬ ਨੂੰ ਗਰਿਮਾਪੂਰਨ (ਗੌਰਵਸ਼ਾਲੀ) ਜੀਵਨ ਮਿਲੇ , ਔਰਤਾਂ ਨੂੰ ਮਾਣ ਅਤੇ ਸਨਮਾਨ ਮਿਲੇ ; ਇਹੀ ਸਾਡਾ ਮਕਸਦ ਵੀ ਹੈ ਅਤੇ ਹਾਸਲ ਵੀ ।
Brothers and sisters, Our aim is to provide a dignified life to the poor and the women.
ਸਾਥੀਓ, ਅੱਜ ਜਦੋਂ ਮੈਂ ਇੱਥੇ ਆਇਆ ਹਾਂ ,ਤਾਂ ਤੁਹਾਡੇ ਤੋਂ ਪਹਿਲਾਂ ਮੈਂ ਕਾਰ ਨਿਕੋਬਾਰ ਸਹਿਤ ਇੱਥੋਂ ਦੇ ਤਮਾਮ ਟਾਪੂਆਂ ਉੱਤੇ ਵੱਸੇ ਸਾਡੇ ਪੂਰਵਜਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਅਜ਼ਾਦੀ ਲਈ, ਇੱਥੋਂ ਦੇ ਵਿਕਾਸ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
Friends, Today, as soon as I landed here, I saluted all our ancestors from various islands including Car Nicobar who had sacrificed their lives for freedom and development of this place.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading