Advertisement - Remove

ਜੀਵਨ - Example Sentences

jīvana  jeevana
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਕੇਵਲ ਇੱਕ ਸਰੀਰਕ ਬਿਮਾਰੀ ਨਹੀਂ ਹੈ ਜੋ ਲੋਕਾਂ ਦੇ ਜੀਵਨ ਲਈ ਖ਼ਤਰਾ ਹੈ ਬਲਕਿ ਇਹ ਸਾਡਾ ਧਿਆਨ ਖ਼ਰਾਬ ਜੀਵਨ-ਸ਼ੈਲੀ ਵੱਲ ਵੀ ਲੈ ਜਾਂਦਾ ਹੈ।
The Prime Minister said that COVID-19 is not only a physical sickness that is a threat to the lives of people but also takes our attention to unhealthy life-styles.
ਮੈਂ ਉਨ੍ਹਾਂ ਨੂੰ ਆਪਣੀ ਵਧਾਈ ਦਿੰਦਾ ਹਾਂ, ਅਤੇ ਮੈਂ ਉਨ੍ਹਾਂ ਦੇ ਲੰਬੇ ਜੀਵਨ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।
I convey my greetings to him, and I wish him a long life and best health.
ਜੋਸਫ ਮਾਰ ਥੋਮਾ ਨੇ ਆਪਣਾ ਜੀਵਨ ਸਮਾਜ ਅਤੇ ਰਾਸ਼ਟਰ ਦੀ ਬਿਹਤਰੀ ਲਈ ਸਮਰਪਿਤ ਕੀਤਾ ਹੈ।
Joseph Mar Thoma has devoted his life for the betterment of our society and nation.
ਜੋਸਫ ਮਾਰ ਥੋਮਾ ਨੇ ਸਾਡੇ ਸਮਾਜ ਅਤੇ ਰਾਸ਼ਟਰ ਦੀ ਬਿਹਤਰੀ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ।
Joseph Mar Thoma has devoted his life for the betterment of our society and nation.
ਕੋਵਿਡ-19 ਕੇਵਲ ਇੱਕ ਸਰੀਰਕ ਬਿਮਾਰੀ ਨਹੀਂ ਹੈ ਜੋ ਲੋਕਾਂ ਦੇ ਜੀਵਨ ਲਈ ਖ਼ਤਰਾ ਹੈ।
COVID-19 is not only a physical sickness that is a threat to the lives of people.
Advertisement - Remove
ਕੋਵਿਡ ਜਾਂ ਕਿਸੇ ਹੋਰ ਕਾਰਨ ਨਾਲ ਜੀਵਨ ਦਾ ਨੁਕਸਾਨ ਦੁਰਭਾਗਪੂਰਨ ਹੈ।
Any loss of life is unfortunate, due to Covid or otherwise.
ਕੇਂਦਰੀ ਜਲ ਸ਼ਕਤੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਰਾਜ ਵਿੱਚ ਜਲ ਜੀਵਨ ਮਿਸ਼ਨ ਦੀ ਧੀਮੀ ਪ੍ਰਗਤੀ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਸੀ।
Union Minister of Jal Shakti, Shri Gajendra Singh Shekhawat has earlier written to the Chief Minister of Rajasthan expressing his concerns over the slow progress of Jal Jeevan Mission in the State.
ਸਮੇਂ ਤੇ ਕੀਤੇ ਗਏ ਲੌਕਡਾਊਨ ਅਤੇ ਹੋਰਨਾਂ ਫੈਸਲਿਆਂ ਨੇ ਭਾਰਤ ਵਿੱਚ ਲੱਖਾਂ ਲੋਕਾਂ ਦਾ ਜੀਵਨ ਬਚਾਇਆ ਹੈ।
Timely imposition of lockdown and other decisions have saved lakhs of lives.
ਇਹ 130 ਕਰੋੜ ਦੇਸ਼ਵਾਸੀਆਂ ਦੇ ਜੀਵਨ ਦੀ ਰੱਖਿਆ ਕਰਨ ਦਾ ਅਭਿਯਾਨ ਹੈ।
This is a drive to protect the lives of 130 crore countrymen.
ਇਹ ਅਭਿਆਸ ਸਮਾਨ ਰੂਪ ਨਾਲ ਡਾਕਟਰਾਂ ਅਤੇਮਰੀਜ਼ਾਂ ਦੀ ਸੁਰੱਖਿਆ ਲਈ ਹੈ।’’ ਉਨ੍ਹਾਂ ਨੇ ਡੀਐੱਨਬੀ ਰੈਜੀਡੈਂਟ ਸਿਖਲਾਈ ਜੀਵਨ ਦੇਸ਼ੁਰੂਆਤੀ ਸਾਲਾਂ ਵਿੱਚ ‘ਗੁੱਡ ਕਲੀਨਿਕਲ ਪ੍ਰੈਕਟੀਸ਼ਨਰ’ ਦੇ ਰੂਪ ਵਿੱਚ ਆਪਣੀਆਂਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਡਾ.
The exercise is aimed at the safety of doctors and patients alike. He emphasized the importance of understanding their roles and responsibilities as a Good Clinical Practitioner during the formative years of DNB resident training life.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading