Advertisement - Remove

ਜੀਵਨ - Example Sentences

Popularity:
Difficulty:
jīvana  jeevana
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਦੇਸ਼ ਦੇ 4.5 ਲੱਖ ਘਰ ਖਰੀਦਣ ਵਾਲਿਆਂ ਨੂੰ ਲਾਭ ਮਿਲੇਗਾ ਅਤੇ ਉਹ ਆਪਣਾ ਜੀਵਨ ਸ਼ਾਂਤੀਪੂਰਨ ਢੰਗ ਨਾਲ ਬਤੀਤ ਕਰ ਸਕਣਗੇ।
He said the decision would help over 4.5 Lakh home buyers in the country and help them restart their lives in a peaceful manner.
ਉਨ੍ਹਾਂ ਨੇ ਕਿਹਾ ਕਿ ਪੀਐੱਮ-ਉਦਯ ਯੋਜਨਾ ਦਿੱਲੀ ਦੇ ਲਾਭਰਥੀਆਂ ਦੇ ਜੀਵਨ ਵਿੱਚ ਇੱਕ ਨਵੀਂ ਸਵੇਰ ਲੈ ਕੇ ਆਵੇਗੀ।
He said the PM-UDAY Yojana shall bring about a new dawn in the lives of all these beneficiaries in Delhi.
ਪ੍ਰਧਾਨ ਮੰਤਰੀ ਨੇ ਕਰਤਾਰਪੁਰ ਕੌਰੀਡੋਰ ਦੇ ਉਦਘਾਟਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਅਧਾਰਿਤ ਡਿਜੀਟਲ ਉਪਕਰਨਾਂ ਨੂੰ ਦੇਖਿਆ ਅਤੇ ਪੈਸੰਜਰ (ਯਾਤਰੀ) ਟਰਮੀਨਲ ਭਵਨ ਦਾ ਦੌਰਾ ਕੀਤਾ ।
Prime Minister took a guided tour of digital installation on life of Guru Nanak Dev Ji, and the Passenger Terminal Building prior to the inauguration of Kartarpur Corridor.
ਉਨ੍ਹਾਂ ਨੇ ਗੋਆ ਦੇ ਸਥਾਨਕ ਕਲਾਕਾਰਾਂ ਦੁਆਰਾ ਬਣਾਈ ਗਈ ਇੱਕ ਫ਼ਿਲਮ ਦਾ ਜ਼ਿਕਰ ਕੀਤਾ ਜੋ ਅੰਨੇਂ ਲੋਕਾਂ ਦੇ ਜੀਵਨ 'ਤੇ ਅਧਾਰਿਤ ਹੈ।
He mentioned about a film in the festival which has been made by local artists of Goa based on the lives of visually impaired people.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨਫਰੰਸ ਵਿੱਚ ਜਲ ਜੀਵਨ ਮਿਸ਼ਨ ’ਤੇ ਚਰਚਾ ਸਥਾਨਕ ਜ਼ਰੂਰਤਾਂ ਦੇ ਅਨੁਰੂਪ ਜਲ ਸੁਰੱਖਿਆ ਅਤੇ ਜਲ ਪ੍ਰਬੰਧਨ ਤਕਨੀਕਾਂ ਲਈ ਸਰਕਾਰ ਦੀ ਪ੍ਰਾਥਮਿਕਤਾ ਨੂੰ ਦਰਸਾਉਂਦੀ ਹੈ।
The Prime Minister said that the discussion on Jal Jeevan Mission in the Conference reflected the priority given by the Government to water conservation and water management techniques that emphasized functionality and were tailored to local conditions.
Advertisement - Remove
ਪ੍ਰਧਾਨ ਮੰਤਰੀ ਦਫਤਰ ਪਿਛਲੇ 6 ਮਹੀਨਿਆਂ ਦੌਰਾਨ ਲਏ ਗਏ ਕਈ ਫ਼ੈਸਲਿਆਂ ਨੇ 130 ਕਰੋੜ ਭਾਰਤੀਆਂ ਦੇ ਜੀਵਨ ਸਸ਼ਕਤ ਬਣਾਏ: ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਦੌਰਾਨ ਲਏ ਗਏ ਕਈ ਫ਼ੈਸਲਿਆਂ ਨੇ 130 ਕਰੋੜ ਭਾਰਤੀਆਂ ਦੇ ਜੀਵਨ ਸਸ਼ਕਤ ਬਣਾਏ ਹਨ।
Prime Minister's Office Several decisions taken during the last 6 months empowered the lives of 130 crore Indians : PM Prime Minister Narendra Modi said several decisions taken during the last 6 months have empowered the lives of 130 crore Indians.
ਉਨ੍ਹਾਂ ਕਿਹਾ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਆਦਰਸ਼ ਵਾਕ ਤੋਂ ਪ੍ਰੇਰਿਤ ਅਤੇ 130 ਕਰੋੜ ਭਾਰਤੀਆਂ ਦੇ ਅਸ਼ੀਰਵਾਦ ਨਾਲ ਸਰਕਾਰ ਨੇ ਭਾਰਤ ਨੂੰ ਵਿਕਸਿਤ ਕਰਨ ਅਤੇ 130 ਕਰੋੜ ਭਾਰਤੀਆਂ ਦੇ ਜੀਵਨ ਨਵੇਂ ਜੋਸ਼ ਨਾਲ ਸਸ਼ਕਤ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ ਹੈ।
He said inspired by the motto of Sabka Saath, Sabka Vikas, Sabka Vishwas and with the blessings of 130 crore Indians, the Government has continued working towards developing India and empowering the lives of 130 crore Indians with renewed vigour.
ਜਲ ਜੀਵਨ ਮਿਸ਼ਨ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ 15 ਕਰੋੜ ਘਰਾਂ ਨੂੰ ਪਾਈਪਾਂ ਰਾਹੀਂ ਵਾਟਰ ਸਪਲਾਈ ਦੇਣ ਲਈ ਜੋੜ ਰਹੀ ਹੈ।
Talking about the Jal Jeevan Mission, Prime Minister said Government is connecting 15 crore households with piped water supply.
ਮਾਨਵ ਪੀੜਾ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਆਪਣੇ ਜੀਵਨ ਨੂੰ ਸਮਰਪਿਤ ਕਰਦੇ ਹੋਏ। ਉਨ੍ਹਾਂ ਨੇ ਸੇਵਾ ਅਤੇ ਦਇਆ ਦੀ ਭਾਵਨਾ ਨੂੰ ਸਾਕਾਰ ਕੀਤਾ।
He epitomised spirit of service and compassion, devoting his life towards alleviating human suffering.
ਉਨ੍ਹਾਂ ਨੇ ਸੇਵਾ ਅਤੇ ਕਰੁਣਾ ਦੀ ਭਾਵਨਾ ਨੂੰ ਸਾਕਾਰ ਕੀਤਾ, ਮਾਨਵ ਪੀੜਾ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਆਪਣੇ ਜੀਵਨ ਨੂੰ ਸਮਰਪਿਤ ਕਰ ਦਿੱਤਾ।
He epitomised spirit of service and compassion, devoting his life towards alleviating human suffering.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading