Advertisement - Remove

ਜੀਵਨ - Example Sentences

Popularity:
Difficulty:
jīvana  jeevana
ਲਾਭਾਰਥੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਕਿਵੇਂ ਐੱਲਪੀਜੀ ਕਨੈਕਸ਼ਨਾਂ ਕਾਰਨ ਖਾਣਾ ਬਣਾਉਣ ਉੱਤੇ ਘੱਟ ਸਮਾਂ ਲਗਣ ਲੱਗਾ ਹੈ ਅਤੇ ਸਾਰੇ ਪਰਿਵਾਰ ਦੇ ਜੀਵਨ ਪੱਧਰ ਵਿਚ ਸੁਧਾਰ ਆਇਆ ਹੈ।
Interacting with the Prime Minister, beneficiaries explained how the LPG connection had reduced time spent on cooking, and enhanced the quality of life for the entire family.
ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਦੇ ਜੀਵਨ ਵਿੱਚ ਖੇਡਾਂ ਦਾ ਕੇਂਦਰੀ ਸਥਾਨ ਹੋਣਾ ਚਾਹੀਦਾ ਹੈ।
Addressing the gathering, he said sports should occupy a central place in the lives of our youth.
ਸ਼੍ਰੀਮਦ ਰਾਜਚੰਦਰਜੀ ਦੀ 150ਵੀਂ ਵਰ੍ਹੇਗੰਡ ਤੇ ਉਨ੍ਹਾਂ ਦੇ ਯੋਗਦਾਨਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਉੱਤੇ ਹੋਰ ਵਿਦਿਅਕ ਖੋਜ ਕਰਨ ਲਈ ਗੁਹਾਰ ਲਗਾਈ ।
Recalling the contributions of Shrimad Rajchandraji on his 150th birth anniversary, Prime Minister Modi called for further academic research on his life and thoughts.
ਸ਼੍ਰੀਮਦ ਰਾਜਚੰਦਰਜੀ ਦੀ 150ਵੀਂ ਵਰ੍ਹੇਗੰਡ ਤੇ ਉਨ੍ਹਾਂ ਦੇ ਯੋਗਦਾਨਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਉੱਤੇ ਹੋਰ ਵਿਦਿਅਕ ਖੋਜ ਕਰਨ ਲਈ ਗੁਹਾਰ ਲਗਾਈ ।
Recalling the contributions of Shrimad Rajchandraji on his 150th birth anniversary, Prime Minister Modi called for further academic research on his life and thoughts.
ਕਿ ਉਸ ਨਾਲ ਉਹ ਆਪਣੇ ਹੀ ਜੀਵਨ ਅਤੇ ਭਾਗ ’ਤੇ ਕੁਝ ਕਾਬੂ ਰੱਖ ਸਕੇਗਾ!
Will he be able to get some control over his life and destiny through your step !
Advertisement - Remove
ਇਹੀ ਤਾਂ ਗਾਂਧੀ ਦਾ ਜੰਤਰ ਹੈ, ਇਹੀ ਤਾਂ ਗਾਂਧੀ ਦਾ ਸੰਦੇਸ਼ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਜੋ ਸਭ ਤੋਂ ਗ਼ਰੀਬ ਅਤੇ ਕਮਜ਼ੋਰ ਆਦਮੀ ਹੈ, ਉਸ ਦੇ ਜੀਵਨ ਵਿੱਚ ਤੁਹਾਡਾ ਇੱਕ ਛੋਟਾ ਜਿਹਾ ਕਦਮ ਬਹੁਤ ਵੱਡਾ ਸਿੱਟਾ ਲਿਆ ਸਕਦਾ ਹੈ।
This is the mantra of Gandhiji, this is the message of Gandhiji and I firmly believe that a small step of yours can surely bring about a very big benefit in the life of the poorest and the most underprivileged person.
ਉਨ੍ਹਾਂ ਨੇ ਕੈਨੇਡਾ ਦੇ ਸਨੋ ਬੌਰਡਰ ਮਾਰਕ ਮੈਕਮਾਰਿਸ ਦੀ ਉਦਾਹਰਣ ਦਿੰਦਿਆਂ ਕਿਹਾ ਕਿ 11 ਮਹੀਨੇ ਪਹਿਲਾਂ ਉਨ੍ਹਾਂ ਨੂੰ ਮਾਰੂ ਸੱਟ ਲੱਗੀ ਸੀ ਅਤੇ ਉਨ੍ਹਾਂ ਦਾ ਜੀਵਨ ਖਤਰੇ ਵਿੱਚ ਪੈ ਗਿਆ ਸੀ ਜਿਸ ਦੇ ਬਾਵਜੂਦ ਉਨ੍ਹਾਂ ਨੇ ਸਰਦ ਰੁੱਤ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਿਆ।
He gave the example of the Canadian snowboarder Mark McMorris, who won a bronze medal in the ongoing Winter Olympic Games, just eleven months after suffering a life threatening injury.
ਡਾ. ਜਯਾ ਚੰਦਰਨ ਤੇ ਸੁਲਾਗਿੱਟੀ ਨਰਸੱਮਾ ਵਰਗੀਆਂ ਕਈ ਪ੍ਰੇਰਣਾਦਾਇੱਕ ਸ਼ਖਸੀਅਤਾਂ ਹਨ, ਜਿਨ੍ਹਾਂ ਨੇ ਸਮਾਜ ਵਿੱਚ ਸਾਰਿਆਂ ਦੀ ਭਲਾਈ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
There are many exemplary personalities such as Dr. Jaya Chandran and SulagittiNarsamma, who dedicated their lives to the welfare of all in society.
ਅਨੇਕਾਂ ਅਜਿਹੀਆਂ ਮਿਸਾਲਾਂ ਜਦ ਸੁਣਦੇ ਹਾਂ ਤਾਂ ਸਾਨੂੰ ਵੀ ਆਪਣੇ ਜੀਵਨ ਵਿੱਚ ਹਰ ਪਲ ਇੱਕ ਨਵੀਂ ਪ੍ਰੇਰਣਾ ਮਿਲਦੀ ਹੈ।
When we come to know of such examples, we too feel inspired every moment of our life.
ਉਨ੍ਹਾਂ ਦੇ ਜੀਵਨ ਕਾਲ ਨੂੰ ਵੇਖੀਏ ਤਾਂ ਉਸ ਵਿੱਚੋਂ ਪੂਰੇ ਭਾਰਤ ਦੀ ਝਲਕ ਨਜ਼ਰ ਆਉਂਦੀ ਹੈ।
A glimpse of his life span reflects a glimpse of the entire India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading